ਦੁਸ਼ਯੰਤ ਚੌਟਾਲਾ

  1. ਕੋਰੋਨਵਾਇਰਸ

    ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਕਿਸਾਨਾਂ ਦੇ ਮਸਲੇ ਦਾ ਹੱਲ 24 ਤੋਂ 48 ਘੰਟਿਆਂ ਵਿੱਚ ਨਿਕਲਣ ਦੇ ਦਾਅਵੇ ਸਮੇਤ ਪੜ੍ਹੋ ਅੱਜ ਦੀਆਂ ਅਖ਼ਬਾਰਾਂ ਦੀਆਂ ਪ੍ਰਮੁੱਖ ਖ਼ਬਰਾਂ।

    ਹੋਰ ਪੜ੍ਹੋ
    next
  2. Video content

    Video caption: ਹਰਿਆਣਾ: ਕਿਸਾਨਾਂ ਦਾ ਦੁਸ਼ਅੰਤ ਦੇ ਘਰ ਬਾਹਰ ਪੱਕਾ ਮੋਰਚਾ

    ਹਰਿਆਣਾ ਦੇ ਨੌਜਵਾਨ ਉੱਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਦੇ ਘਰ ਦੇ ਬਾਹਰ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ, ਸਵਾਲ ਹੈ ਕਿ, ‘’ਪਿਆਰਾ ਕੀ...ਕੁਰਸੀ ਜਾਂ ਕਿਸਾਨ?’’

  3. Video content

    Video caption: ਦੁਸ਼ਯੰਤ ਚੌਟਾਲਾ ਦਾ ਘੇਰਾਨ ਕਰਦੇ ਕਿਸਾਨਾਂ ’ਤੇ ਹੰਝੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਨੇ ਪਾਈਆਂ

    ਦੁਸ਼ਯੰਤ ਦੇ ਘਰ ਦਾ ਘੇਰਾਓ ਕਰਨ ਪਹੁੰਚੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀ ਕੀਤਾ?

  4. Video content

    Video caption: ਹਰਿਆਣਾ ਦੇ 10 ਮੰਤਰੀਆਂ ਨੇ ਚੁੱਕੀ ਸਹੁੰ

    ਚੰਡੀਗੜ੍ਹ ਵਿੱਚ ਹਰਿਆਣਾ ਦੀ ਖੱਟਰ ਦੀ ਸਰਕਾਰ ’ਚ 10 ਮੰਤਰੀਆਂ ਨੇ ਸਹੁੰ ਚੁੱਕੀ

  5. ਖੱਟਰ, ਚੌਟਾਲਾ

    ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਸੀਐੱਮ ਤੇ ਡਿਪਟੀ ਸੀਐੱਮ ਦਾ ਅੱਜ ਸਹੁੰ ਚੁੱਕ ਸਮਾਗਮ ਅਤੇ ਚਿਲੀ ਵਿੱਚ ਲੱਖਾਂ ਲੋਕ ਸੜਕਾਂ 'ਤੇ ਕਿਉਂ ਉਤਰੇ- 5 ਅਹਿਮ ਖ਼ਬਰਾਂ

    ਹੋਰ ਪੜ੍ਹੋ
    next
  6. ਸਤ ਸਿੰਘ

    ਬੀਬੀਸੀ ਲਈ ਰੋਹਤਕ ਤੋਂ

    ਨੈਨਾ ਚੌਟਾਲਾ, ਦੁਸ਼ਯੰਤ ਚੌਟਾਲਾ, ਅਮਿਤ ਸਿਹਾਗ

    ਚੌਟਾਲਾ ਪਿੰਡ ਦੇ ਪੰਜ ਲੋਕ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ।

    ਹੋਰ ਪੜ੍ਹੋ
    next
  7. ਜਾਇਰ ਬੋਲਸਨਾਰੋ

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦਾ ਐਲਾਨ, ਭਾਜਪਾ-ਜੇਜੇਪੀ ਦਾ ਗਠਜੋੜ ਅਤੇ ਇਰਾਕ ਵਿੱਚ ਹਿੰਸਾ ਸਣੇ ਪੰਜ ਅਹਿਮ ਖ਼ਬਰਾਂ

    ਹੋਰ ਪੜ੍ਹੋ
    next
  8. ਨਵਦੀਪ ਕੌਰ

    ਬੀਬੀਸੀ ਪੱਤਰਕਾਰ

    ਮਨੋਹਰ ਲਾਲ ਖੱਟਰ

    ਅੱਜ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਪਰ ਕੀ ਹਨ ਇਨ੍ਹਾਂ ਚੋਣਾਂ ਦੇ ਅਹਿਮ ਬਿੰਦੂ ਦੱਸ ਰਹੇ ਹਨ ਸੀਨੀਅਰ ਪੱਤਰਕਾਰ ਵਿਪਨ ਪੱਬੀ...

    ਹੋਰ ਪੜ੍ਹੋ
    next
  9. ਸਤ ਸਿੰਘ ਤੇ ਪ੍ਰਭੂ ਦਿਆਲ

    ਬੀਬੀਸੀ ਪੰਜਾਬੀ ਲਈ

    ਓਮ ਪ੍ਰਕਾਸ਼ ਚੌਟਾਲਾ

    ਚੌਟਾਲਾ ਪਰਿਵਾਰ ਨੂੰ ਮੁੜ ਇਕੱਠੇ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਵੀ ਲਈ ਗਈ ਸੀ। ਪਰ ਅਜੈ ਚੌਟਾਲਾ ਦੇ ਨੌਜਵਾਨ ਪੁੱਤਰਾਂ ਨੇ INLD ਦੇ ਡੁੱਬਦੇ ਜਹਾਜ਼ 'ਤੇ ਫ਼ਿਰ ਤੋਂ ਸਵਾਰ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ

    ਹੋਰ ਪੜ੍ਹੋ
    next