ਜੁਰਮ

 1. Video content

  Video caption: ਜਦੋਂ 24 ਸਾਲ ਲੱਭਣ ਤੋਂ ਬਾਅਦ ਪਿਓ ਨੂੰ ਮਿਲਿਆ ਪੁੱਤ

  ਚੀਨ ਦੇ ਇੱਕ ਵਿਅਕਤੀ ਦਾ ਆਪਣੇ ਪੁੱਤਰ ਨਾਲ 24 ਸਾਲਾਂ ਬਾਅਦ ਮੇਲ ਹੋਇਆ ਹੈ।

 2. ਸਲਮਾਨ ਰਾਵੀ

  ਬੀਬੀਸੀ ਪੱਤਰਕਾਰ

  ਰਾਜ ਕੁੰਦਰਾ

  ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਵਾਲ ਉੱਠ ਰਹੇ ਹਨ ਕਿ ਕੀ ਭਾਰਤ ਦੇ ਅਸ਼ਲੀਲਤਾ ਕਾਨੂੰਨ ਅਜਿਹੇ ਮਾਮਲਿਆਂ ਨਾਲ ਨਜਿੱਠਣ ਵਿੱਚ ਅਸਮਰੱਥ ਹਨ?

  ਹੋਰ ਪੜ੍ਹੋ
  next
 3. ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੀ ਇਕ ਫਾਈਲ ਤਸਵੀਰ

  ਕੁੰਦਰਾ ਉੱਪਰ ਅਸ਼ਲੀਲ ਸਮਗਰੀ ਦੇ ਨਿਰਮਾਣ ਦੇ ਆਰੋਪ ਲੱਗੇ ਹਨ ਅਤੇ ਸੋਮਵਾਰ ਸ਼ਾਮ ਨੂੰ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ

  ਹੋਰ ਪੜ੍ਹੋ
  next
 4. Video content

  Video caption: 'ਮੈਂ ਪਤੀ ਦੇ ਕਾਤਲ ਨਾਲ ਵਿਆਹ ਕਰਵਾਇਆ ਅਤੇ ਫਿਰ ਉਸ ਨੂੰ ਮਾਰ ਦਿੱਤਾ'

  ਪਾਕਿਸਤਾਨ ਦੇ ਕਬਾਇਲੀ ਖੇਤਰ ਦੇ ਬਾਜੌਰ ਜ਼ਿਲ੍ਹੇ ਦੀ ਵਸਨੀਕ ਇਸ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਚੱਕਦਾਰਾ ਜੇਲ ਭੇਜ ਦਿੱਤਾ ਗਿਆ ਹੈ।

 5. ਟੋਕਿਓ ਓਲੰਪਿਕਸ

  ਟੋਕੀਓ ਵਿੱਚ ਕੁਝ ਖਿਡਾਰੀਆਂ ਅਤੇ ਹੋਰਨਾਂ ਲੋਕਾਂ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਡਰ ਵੱਧ ਗਿਆ ਹੈ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 6. ਪ੍ਰਭੂ ਦਿਆਲ

  ਸਹਿਯੋਗੀ, ਬੀਬੀਸੀ ਪੰਜਾਬੀ

  ਹਰਿਆਣਾ ਪੁਲਿਸ

  ਇਸੇ ਮਾਮਲੇ ਵਿੱਚ ਪੁਲਿਸ ਨੇ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਸਦੇ ਖ਼ਿਲਾਫ਼ ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ।

  ਹੋਰ ਪੜ੍ਹੋ
  next
 7. Video content

  Video caption: ਮਹਾਰਾਸ਼ਟਰ ’ਚ ਇੱਕ ਜੋੜੇ ਨੇ ਟ੍ਰੈਫਿਕ ਪੁਲਿਸ ਨੂੰ ਪਹਿਲਾਂ ਧਮਕੀ ਦਿੱਤੀ ਤੇ ਫਿਰ ਰੌਣ ਲੱਗੇ

  ਥਾਣੇ ਪਹੁੰਚਣ ਤੋਂ ਬਾਅਦ ਦੋਵਾਂ ਨੇ ਆਪਣੀਆਂ ਹਰਕਤਾਂ ਲਈ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਰੋਣਾ ਸ਼ੁਰੂ ਕਰ ਦਿੱਤਾ

 8. Video content

  Video caption: ਗੁਰਦਾਸਪੁਰ ਕਤਲ ਮਾਮਲਾ: ਲਾਸ਼ਾਂ ਰੱਖ ਕੇ ਪ੍ਰਦਰਸ਼ਨ ਕਰਦੇ ਪਰਿਵਾਰ ਨੂੰ ਕੀ ਭਰੋਸਾ ਮਿਲਿਆ

  ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆ ਨੇ ਮਹਿਤਾ ਤੋਂ ਹਰਗੋਬਿੰਦਪੁਰ ਮੁਖ ਮਾਰਗ ’ਤੇ ਚੱਕਾ ਜਾਮ ਕੀਤਾ।

 9. Video content

  Video caption: ਬਟਾਲਾ ਵਿੱਚ ਦਿਨ-ਦਿਹਾੜੇ ਗੋਲੀਆਂ ਚਲਾ ਕੇ ਕੀਤਾ ਗਿਆ 4 ਜੀਆਂ ਦਾ ਕਤਲ

  ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸੁਖਜਿੰਦਰ ਸਿੰਘ ਸੋਨੀ ਨੇ ਪਿੰਡ ਦੇ ਹੀ ਇੱਕ ਪਰਿਵਾਰ ਉੱਤੇ ਧੜਾਧੜ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿਤਾ।

 10. ਰਿਆਜ਼ ਮਸਰੂਰ

  ਬੀਬੀਸੀ ਉਰਦੂ, ਸ਼੍ਰੀਨਗਰ

  ਬਸ਼ੀਰ ਅਹਿਮਦ ਬਾਬਾ

  ਬਸ਼ੀਰ ਅਹਿਮਦ ਬਾਬਾ ਨੂੰ ਸਾਲ 2010 'ਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਰਾਜਧਾਨੀ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ

  ਹੋਰ ਪੜ੍ਹੋ
  next