ਭਾਰਤ ਚੀਨ ਸਰਹੱਦ

 1. ਬੀਬੀਸੀ ਮੌਨਿਟਰਿੰਗ

  ਬੀਬੀਸੀ ਨਿਊਜ਼

  ਭਾਰਤ ਚੀਨ ਵਿਵਾਦ

  ਕਾਨੂੰਨ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਦੇਸ਼ ਦੀ 14 ਹੋਰ ਦੇਸ਼ਾਂ ਨਾਲ ਲੱਗਦੀ 22,000 ਕਿਲੋਮੀਟਰ ਵਾਲੀ ਸਰੱਹਦੀ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾਵੇ।

  ਹੋਰ ਪੜ੍ਹੋ
  next
 2. Video content

  Video caption: ਗਲਵਾਨ 'ਚ ਮਾਰੇ ਗਏ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਦਾ ਇੱਕ ਸਾਲ ਬਾਅਦ ਕੀ ਹੈ ਹਾਲ

  ਇਨ੍ਹਾਂ ਵਿੱਚ ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ ਤੇ ਪਟਿਆਲਾ ਦੇ ਮਨਦੀਪ ਸਿੰਘ, ਮਾਨਸਾ ਦੇ ਗੁਰਤੇਜ ਸਿੰਘ ਸਨ

 3. Video content

  Video caption: ਗਲਵਾਨ ਘਾਟੀ 'ਚ ਭਾਰਤ-ਚੀਨ ਸੰਘਰਸ਼ ਦੇ 365 ਦਿਨਾਂ ਦੀ ਰਿਪੋਰਟ 365 ਸਕਿੰਟਾਂ 'ਚ

  ਪਿਛਲੇ ਸਾਲ 15 ਜੂਨ ਨੂੰ ਲੱਦਾਖ ਸਥਿਤ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਾ ਟਾਕਰਾ ਹੋਇਆ ਸੀ

 4. ਅਨਬਰਾਸਨ ਏਥਿਰਾਜਨ

  ਬੀਬੀਸੀ ਨਿਊਜ਼, ਪੈਂਗੋਂਗ ਤਸੋ ਲੇਕ, ਲੱਦਾਖ ਤੋਂ

  ਨਵਾਂਗ ਦੋਰਜੇ

  ਭਾਰਤ-ਚੀਨ ਦੇ ਫ਼ੌਜੀਆਂ ਵਿਚਾਲੇ ਪਿਛਲੇ ਸਾਲ ਇਸੇ ਮਹੀਨੇ ਹਿੰਸਕ ਝੜਪ ਹੋਈ ਸੀ।

  ਹੋਰ ਪੜ੍ਹੋ
  next
 5. Video content

  Video caption: ਲੱਦਾਖ ਵਿਖੇ ਮੌਜੂਦ ਭਾਰਤ ਅਤੇ ਚੀਨ ਵਿਚਕਾਰ ਵਿਵਾਦਿਤ ਸਰਹੱਦ ’ਤੇ ਕੀ ਹਨ ਹਾਲਾਤ

  ਭਾਰਤ ਤੇ ਚੀਨ ਵਿਚਕਾਰ ਸਰਹੱਦ ਨੂੰ ਲੈ ਕੇ ਟਕਰਾਅ ਹੈ ਅਤੇ1962 ਵਿੱਚ ਇੱਕ ਯੁੱਧ ਵੀ ਹੋਇਆ ਸੀ।

 6. ਪਾਰਸ ਦੀ ਮਾਂ ਦਾ ਕਹਿਣਾ ਹੈ ਕਿ ਪਾਰਸ ਨੂੰ ਬੱਚਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ

  ਪਾਰਸ ਦੀ ਮਾਂ ਅੰਕਿਤਾ ਮੁਤਾਬਕ ਗਲਤੀ ਅਣਜਾਨੇ ਵਿੱਚ ਹੋਈ, ਇਸ ਲਈ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।

  ਹੋਰ ਪੜ੍ਹੋ
  next
 7. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ ਤੇ ਸ਼ੀ ਜਿਨਪਿੰਗ

  ਗਲਵਾਨ ਘਾਟੀ ਹਿੰਸਾ ਵਿੱਚ 20 ਭਾਰਤੀ ਫੌਜੀਆਂ ਦੀ ਮੌਤ ਤੋਂ ਬਾਅਦ ਭਾਰਤ-ਚੀਨ ਦੇ ਰਿਸ਼ਤੇ ਕਾਫ਼ ਤਣਾਅ ਭਰੇ ਹੋ ਗਏ ਸਨ ਪਰ ਇਸ ਦੇ ਬਾਵਜੂਦ ਵਪਾਰ ’ਚ ਜ਼ਿਆਦਾ ਗਿਰਾਵਟ ਨਹੀਂ ਆਈ ਹੈ।

  ਹੋਰ ਪੜ੍ਹੋ
  next
 8. ਤਨਮਨਜੀਤ ਸਿੰਘ ਢੇਸੀ

  ਢੇਸੀ ਨੇ ਕਿਹਾ ਭਾਰਤ 'ਚ ਕਿਸਾਨ ਅੰਦੋਲਨ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਨੇ ਸਾਡੀ ਚਿੰਤਾ ਵਧਾਈ ਹੈ।

  ਹੋਰ ਪੜ੍ਹੋ
  next
 9. ਅਮਿਤ ਸ਼ਾਹ

  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਬੰਗਾਲ ਦੇ ਅੰਦਰ ਅਜਿਹਾ ਕਰ ਦਿੱਤਾ ਹੈ ਕਿ ਜੈ ਸ਼੍ਰੀ ਰਾਮ ਬੋਲਣਾ ਇੱਕ ਗੁਨਾਹ ਹੋ ਗਿਆ ਹੈ।

  ਹੋਰ ਪੜ੍ਹੋ
  next
 10. ਚੀਨ

  ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਸਿਕਿੱਮ ਦੇ ਨਾਕੁਲਾ 'ਚ ਝੜਪ ਹੋਈ, ਫੌਜ ਨੇ ਪੁਸ਼ਟੀ ਕੀਤੀ

  ਹੋਰ ਪੜ੍ਹੋ
  next