ਓਡੀਸ਼ਾ

 1. Video content

  Video caption: ਇਸ ਆਸ਼ਾ ਵਰਕਰ ਦਾ ਨਾਮ ਫੋਰਬਸ ਮੈਗਜ਼ੀਨ ’ਚ ਕਿਉਂ

  ਓਡੀਸ਼ਾ ਦੀ ਆਸ਼ਾ ਵਰਕਰ ਦਾ ਨਾਮ ਫੋਰਬਸ ਮੈਗ਼ਜ਼ੀਨ ’ਚ ਦੇਸ਼ ਦੀ ਸਭ ਤੋਂ ਮਜ਼ਬੂਤ ਮਹਿਲਾ ਵਜੋਂ ਆਇਆ ਹੈ

 2. Video content

  Video caption: ਇਸ ਔਰਤ ਨੇ ਰਿਕਸ਼ੇ ਵਾਲੇ ਨਾਮ ਕੀਤੀ ਕਰੋੜਾਂ ਦੀ ਜਾਇਦਾਦ

  ਇਸ ਔਰਤ ਸਦਕਾ ਇੱਕ ਰਿਕਸ਼ਾ ਵਾਲਾ ਰਾਤੋ-ਰਾਤ ਕਰੋੜਪਤੀ ਬਣ ਗਿਆ

 3. Video content

  Video caption: ਮੱਝ ਦੇ ਸਿੰਗਾਂ ਤੋਂ ਬਣਦੇ ਸੋਹਣੇ ਖਿਡੌਣੇ ਖ਼ਰੀਦਣਾ ਚਾਹੋਗੇ? ਜਾਣੋ ਕਿੱਥੋਂ

  ਉਡੀਸ਼ਾ ਦੇ ਇੱਕ ਕਸਬੇ ਵਿੱਚ ਮੱਝ ਦੇ ਸਿੰਗਾਂ ਤੋਂ ਖਿਡੌਣੇ ਅਤੇ ਹੋਰ ਸਵਾਜਟੀ ਸਾਜੋ-ਸਮਾਨ ਬਣਾਇਆ ਜਾਂਦਾ ਹੈ।

 4. ਸੰਦੀਪ ਸਾਹੂ

  ਬੀਬੀਸੀ ਲਈ, ਭੁਵਨੇਸ਼ਵਰ ਤੋਂ

  ਸੰਕੇਤਕ ਤਸਵੀਰ

  ਨਾਬਾਲਗ ਨੇ ਪਤਨੀ ਨੂੰ ਓਡੀਸ਼ਾ ਤੋਂ ਲਜਾ ਕੇ ਰਾਜਸਥਾਨ 'ਚ ਵੇਚਿਆ, ਜਾਣੋ ਕਿਵੇਂ ਬਚਾਈ ਗਈ ਕੁੜੀ।

  ਹੋਰ ਪੜ੍ਹੋ
  next
 5. Video content

  Video caption: ਟੋਕੀਓ ਓਲੰਪਿਕ 'ਚ ਹਾਕੀ ਟੀਮ ਦੀ ਕਾਮਯਾਬੀ ਦਾ ਸਿਹਰਾ ਓਡੀਸ਼ਾ ਦੇ ਸਿਰ ਕਿਉਂ ਬੰਨ੍ਹਿਆ ਜਾ ਰਿਹਾ ਹੈ

  ਕ੍ਰਿਕਟ ਭਾਰਤ ਦਾ ਸਭ ਤੋਂ ਮਨਪਸੰਦ ਖੇਡ ਮੰਨਿਆ ਜਾਂਦਾ ਹੈ ਪਰ ਟੋਕੀਓ ਓਲੰਪਿਕ ਵਿੱਚ ਪ੍ਰਦਰਸ਼ਨ ਤੋਂ ਬਾਅਦ ਹਾਕੀ ਪ੍ਰਤੀ ਜਜ਼ਬਾ ਵਧਿਆ ਹੈ

 6. ਅਨਿਲ ਵਿੱਜ

  ਕੋਰੋਨਾ ਕਾਲ ਦੌਰਾਨ ਵੀ ਪੰਜਾਬ ਨੂੰ ਵਿਦੇਸ਼ੀ ਨਿਵੇਸ਼ ਦੀਆਂ ਪੇਸ਼ਕਸ਼ਾਂ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. ਸੰਦੀਪ ਸਾਹੂ

  ਬੀਬੀਸੀ ਪੱਤਰਕਾਰ

  ਸੰਕੇਤਕ ਤਸਵੀਰ

  ਪਿਛਲੇ ਚਾਰ ਮਹੀਨਿਆਂ ਤੋਂ ਓਡੀਸ਼ਾ ਦੇ ਇਸ ਪਿੰਡ ਵਿੱਚ ਜਾਤ ਅਧਾਰਿਤ ਤਣਾਅ ਕਾਇਮ ਹੈ।

  ਹੋਰ ਪੜ੍ਹੋ
  next
 8. ਦਵਿੰਦਰ ਸਿੰਘ ਡੀਐੱਸਪੀ

  ਫ਼ੇਸਬੁੱਕ ਨੂੰ ਪਾਰਲੀਮਾਨੀ ਪੈਨਲ ਨੇ ਕੀਤਾ ਤਲਬ ਅਤੇ ਕਿੱਥੇ ਫੁੱਲ ਤੋੜਨ ਪਿੱਛੇ ਹੋਇਆ ਦਲਿਤਾਂ ਦਾ ਬਾਈਕਾਟ ਸਮੇਤ ਅੱਜ ਦੇ ਅਖ਼ਬਾਰਾਂ ਦੀਆਂ ਮੁੱਖ ਖ਼ਬਰਾਂ

  ਹੋਰ ਪੜ੍ਹੋ
  next
 9. ਓਡੀਸ਼ਾ ਦੀਆਂ ਨਿਜੀ ਲੈਬਾਂ ਵਿੱਚ ਕੋਰੋਨਾ ਟੈਸਟ 2200 ਰੁ. ਵਿੱਚ ਹੋਵੇਗਾ

  ਓਡੀਸ਼ਾ ਸਰਕਾਰ ਨੇ ਆਈਸੀਐੱਮਆਰ ਵੱਲੋਂ ਮਨਜ਼ੂਰਸ਼ੁਦੂ ਨਿਜੀ ਲੈਬਾਂ ਵਿੱਚ ਕੋਵਿਡ-19 ਦੇ ਲਈ RT-PCR ਟੈਸਟ ਦਾ ਵੱਧੋ-ਵੱਧ ਮੁੱਲ 2200 (ਜੀਐੱਸਟੀ ਅਤੇ ਹੋਰ ਖਰਚਿਆਂ ਸਮੇਤ) ਤੈਅ ਕਰ ਦਿੱਤਾ ਹੈ।

  View more on twitter
 10. ਕੇਰਲਾ ਤੋਂ ਪੱਛਮੀ ਬੰਗਾਲ ਪਰਵਾਸੀਆਂ ਨੂੰ ਲਿਜਾ ਰਹੀ ਬੱਸ ਓਡੀਸ਼ਾ ਵਿੱਚ ਪਲਟੀ

  ਕੇਰਲਾ ਤੋਂ ਪੱਛਮੀ ਬੰਗਾਲ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਬੱਸ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਪਲਟ ਗਈ ਹੈ, ਜਿਸ ਵਿੱਚ ਘੱਟੋ ਘੱਟ ਸੱਤ ਲੋਕ ਜ਼ਖਮੀ ਹੋ ਗਏ ਹਨ।

  ਨਿਊਜ਼ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਕੋਲਕਾਤਾ ਜਾ ਰਹੀ ਇਸ ਬੱਸ ਵਿੱਚ 38 ਯਾਤਰੀ ਸਵਾਰ ਸਨ ਜਦੋਂ ਇਹ ਬਾਲਾਸੋਰ ਸ਼ਹਿਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ।

  ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਇਹ ਲੋਕ ਲੌਕਡਾਊਨ ਕਾਰਨ ਕੇਰਲਾ ਵਿੱਚ ਫਸ ਗਏ ਸਨ।

  ਅਧਿਕਾਰੀ ਦੇ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਇੱਕ ਹੋਰ ਬੱਸ ਰਾਹੀਂ ਕੋਲਕਾਤਾ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

  View more on twitter