ਕਲਾ

 1. Video content

  Video caption: ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅੰਦਰੋਂ ਕੀ ਚੀਸ ਉੱਠਦੀ ਸੀ

  ਨਾਟਕ ’ਚ ਸ਼ਮੂਲੀਅਤ ਕਰਨ ਲਈ ਪਰਿਵਾਰ ਨੂੰ ਮਨਾਉਣ ਲਈ ਗੁਰਪ੍ਰੀਤ ਕੌਰ ਭੰਗੂ ਨੇ ਕੀ ਕੀਤਾ?

 2. Video content

  Video caption: ਗਣੇਸ਼ ਚਤੁਰਥੀ ਮੌਕੇ ਲੁਧਿਆਣਾ 'ਚ ਚਾਕਲੇਟ ਨਾਲ ਬਣੇ ਗਣੇਸ਼ ਜੀ ਦੀ ਖ਼ਾਸੀਅਤ

  ਗਣੇਸ਼ ਚਤੁਰਥੀ ਮੌਕੇ ਲੁਧਿਆਣਾ ਦੀ ਇੱਕ ਬੇਕਰੀ ’ਚ ਤਿਆਰ ਕੀਤੀ ਗਈ ਹੈ ਗਣੇਸ਼ ਜੀ ਦੀ ਮੂਰਤੀ

 3. Video content

  Video caption: ਇਸ 13 ਸਾਲਾ ਕੁੜੀ ਨੂੰ ਸ਼ੌਕ ਹੈ ਉਸ ਮੇਕਅਪ ਦਾ ਜੋ ਭੁਲੇਖਾ ਪਾ ਦੇਵੇ

  13 ਸਾਲਾ ਹੂਰਾ ਸੇਠੀ ਇਲਿਊਜ਼ਨ ਮੇਕਅਪ ਆਰਟਿਸਟ ਹਨ।

 4. Video content

  Video caption: ਨਾ ਇਹ ਸਾੜੀ ਅਸਲੀ ਹੈ ਅਤੇ ਨਾ ਗਹਿਣੇ, ਜਾਣੋ ਕੀ ਹੈ ਇਹ ਚੀਜ਼

  ਸੱਭਿਆਚਾਰ ਦੀ ਪਛਾਣ ਪੇਠਨੀ ਸਾੜੀ ਜਦੋਂ ਬਣਾ ਦਿੱਤੀ ਕੇਕ ਉੱਤੇ

 5. Video content

  Video caption: ਇਸ ਔਰਤ ਲਈ ਬੈਲੀ ਡਾਂਸਰ ਬਨਣ ਦਾ ਸਫ਼ਰ ਇੰਨਾਂ ਔਖਾ ਕਿਉਂ ਰਿਹਾ
 6. Video content

  Video caption: ਸੰਗੀਤ ਦਾ ਸ਼ੌਕੀਨ ਪੰਜਾਬੀ ਸਾਂਭੀ ਬੈਠਾ 100 ਸਾਲ ਤੋਂ ਵੱਧ ਦਾ ਰਿਕਾਰਡ!

  ਪੁਰਾਣੇ ਗਰਾਮੋਫ਼ੋਨ ਰਿਕਾਰਡਜ਼ ਜਿਨ੍ਹਾਂ ਨੂੰ ਤਵੇ ਕਿਹਾ ਜਾਂਦਾ ਹੈ, ਬਰਨਾਲਾ ਦੇ ਗੁਰਮੁਖ ਦੀ ਪਛਾਣ ਬਣ ਗਏ ਹਨ

 7. Video content

  Video caption: ‘ਗੀਸ਼ਾ, ਆਪਣੀ ਕਲਾ ਵੇਚਦੀ ਹੈ ਨਾ ਕਿ ਆਪਣਾ ਸਰੀਰ’

  ਕੀ ਹੈ ਜਪਾਨ ਵਿੱਚ ਕਲਾ ਤੇ ਸੱਭਿਆਚਾਰ ਦੀ ਪ੍ਰਤੀਕ ਗੀਸ਼ਾ

 8. Video content

  Video caption: ‘ਲੋਕੀ ਕਹੀ ਜਾਂਦੇ ਹਨ ਪੰਜਾਬੀ ਸਿਨੇਮਾ ਮੱਲਾਂ ਮਾਰ ਰਿਹਾ ਹੈ ਪਰ...’ - 40 ਸਾਲ ਦਾ ਤਜਰਬਾ ਸੁਣੋ

  ਪੰਜਾਬੀ ਸਿਨੇਮਾ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਅਦਾਕਾਰਾ ਸੁਨੀਤਾ ਧੀਰ ਦਾ 40 ਸਾਲਾਂ ਦਾ ਤਜਰਬਾ ਕੀ ਕਹਿੰਦਾ ਹੈ

 9. Video content

  Video caption: ਪਾਕਿਸਤਾਨ 'ਚ ਟਰੱਕ ਅਤੇ ਬੱਸ ਪੇਂਟਿੰਗ ਕਰਨ ਵਾਲੀ ਰੋਜ਼ੀ ਉਸਤਾਦ ਦੀ ਜ਼ਿੰਦਾਦਿਲੀ ਵੇਖੋ

  ਰੋਜ਼ੀਨਾ ਨਾਜ਼ ਕਰਾਚੀ ਦੇ ਕੋਲ ਟਰੱਕ ਅਤੇ ਬੱਸਾਂ ਉੱਪਰ ਪੇਂਟ ਕਰਨ ਦਾ ਕੰਮ ਕਰਦੇ ਹਨ।

 10. Video content

  Video caption: ਅਫ਼ਗਾਨਿਸਤਾਨ ’ਚ ਨਵੀਆਂ ‘ਕੰਧਾਂ’ ਉਸਾਰਦੀ ਕੁੜੀ

  ਅਫ਼ਗਾਨਿਸਤਾਨ 'ਚ ਤਾਲਿਬਾਨ ਤੋਂ ਔਰਤਾਂ ਨੂੰ ਕਿੰਨਾ ਖ਼ਤਰਾ ਹੈ, ਇਸ ਕੁੜੀ ਦੀ ਕਹਾਣੀ ਰਾਹੀਂ ਸਮਝੋ