ਪ੍ਰਿਯੰਕਾ ਗਾਂਧੀ

 1. ਪ੍ਰਿਅੰਕਾ ਗਾਂਧੀ

  ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇ ਮੋਦੀ ਕਿਸਾਨਾਂ ਦੇ ਸੱਚੇ ਹਿਤੈਸ਼ੀ ਹਨ ਤਾਂ ਲਖੀਮਪੁਰ ਖੀਰੀ ਦੇ ਪੀੜਤਾਂ ਨਾਲ ਇਨਸਾਫ਼ ਕਰਨ। ਇਸ ਖ਼ਬਰ ਸਣੇ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਵਰੁਣ ਗਾਂਧੀ

  ਵਰੁਣ ਗਾਂਧੀ ਨੇ ਲਿਖਿਆ ਕਿ ਕਿਸਾਨਾਂ ਦਾ ਵੱਡਾ ਮੁੱਦਾ ਐੱਮਐੱਸਪੀ ਹੈ, ਇਸ ਨੂੰ ਹੱਲ ਕੀਤੇ ਬਿਨਾਂ ਅੰਦੋਲਨ ਖਤਮ ਨਹੀਂ ਹੋਵੇਗਾ ਅਤੇ ਕਿਸੇ ਨਾ ਕਿਸੇ ਰੂਪ 'ਚ ਰੋਸ ਸਾਹਮਣੇ ਆਉਂਦਾ ਰਹੇਗਾ।

  ਹੋਰ ਪੜ੍ਹੋ
  next
 3. ਪ੍ਰਿਅੰਕਾ ਗਾਂਧੀ- 'ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਵਾਪਸ ਲਏ ਕਾਨੂੰਨ'

  Video content

  Video caption: ਪ੍ਰਿਅੰਕਾ ਗਾਂਧੀ ਦਾ ਇਲਜ਼ਾਮ, ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਵਾਪਸ ਲਏ ਕਾਨੂੰਨ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਪੀਐੱਮ ਮੋਦੀ ਦੀ ਮੰਸ਼ਾ ’ਤੇ ਸਵਾਲ ਖੜੇ ਕੀਤੇ ਹਨ। ਨਾਲ ਹੀ ਉਨ੍ਹਾਂ ਦੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਹੈ। ਰਿਪੋਰਟ- ਏਐਨਆਈ ਐਡਿਟ- ਸਦਫ਼ ਖ਼ਾਨ

 4. Video content

  Video caption: ਪ੍ਰਿਅੰਕਾ ਗਾਂਧੀ ਦਾ ਇਲਜ਼ਾਮ, ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਵਾਪਸ ਲਏ ਕਾਨੂੰਨ

  ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਪੀਐੱਮ ਮੋਦੀ ਦੀ ਮੰਸ਼ਾ ’ਤੇ ਸਵਾਲ ਖੜੇ ਕੀਤੇ ਹਨ

 5. ਉੱਤਰ ਪ੍ਰਦੇਸ਼ ਸਿਆਸਤ ਪੱਖੋਂ ਵੀ ਬਹੁਤ ਅਹਿਮ ਸੂਬਾ ਹੈ।

  ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਵੀ ਹੈ।

  ਹੋਰ ਪੜ੍ਹੋ
  next
 6. ਰਾਹੁਲ ਗਾਂਧੀ

  ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦਾ ਵਫ਼ਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ ਅਤੇ ਹਾਲਾਤ ਤੋਂ ਜਾਣੂ ਕਰਵਾਇਆ

  ਹੋਰ ਪੜ੍ਹੋ
  next
 7. ਅਨੰਤ ਝਣਾਣੇ

  ਬੀਬੀਸੀ ਲਈ

  ਪ੍ਰਿਅੰਕਾ ਗਾਂਧੀ

  ਅਜਿਹੇ ਬਹੁਤ ਘੱਟ ਹੀ ਮੌਕੇ ਰਹੇ ਹਨ ਜਦੋਂ ਪ੍ਰਿਅੰਕਾ ਗਾਂਧੀ ਕਾਂਗਰਸ ਵੱਲੋਂ ਲੜਦੀ ਭਿੜੀ ਦਿਖੀ ਹੈ ਪਰ ਲਖੀਮਪੁਰ ਮਾਮਲੇ ਵਿੱਚ ਉਨ੍ਹਾਂ ਨੇ ਸੜਕ 'ਤੇ ਉਤਰਨ ਦਾ ਫੈਸਲਾ ਕੀਤਾ

  ਹੋਰ ਪੜ੍ਹੋ
  next
 8. Video content

  Video caption: ਲਖੀਮਪੁਰ ਖੀਰੀ: ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਪ੍ਰਿਅੰਕਾ ਗਾਂਧੀ

  ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਹੋ ਰਹੀ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪਹੁੰਚੇ ਪ੍ਰਿਅੰਕਾ ਗਾਂਧੀ।

 9. Video content

  Video caption: ਲਖੀਮਪੁਰ: 'ਮੋਦੀ ਜੀ ਨੂੰ ਸੋਚਣਾ ਪਏਗਾ, ਉਹ ਦੇਸ ਨੂੰ ਕੀ ਸੁਨੇਹਾ ਦੇ ਰਹੇ ਹਨ'

  ਉੱਤਰ ਪ੍ਰਦੇਸ਼ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਣ ਸਿਆਸੀ ਆਗੂ ਪਹੁੰਚ ਰਹੇ ਅਤੇ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ

 10. ਪ੍ਰਿਅੰਕਾ ਗਾਂਧੀ

  ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਭਾਜਪਾ ਨੇ ਆਪਣੀ ਸਿਆਸਤ ਨੂੰ ਦੂਜਾ ਨਾਮ ਦੇ ਦਿੱਤਾ ਹੈ ਕਿ- ਅਸੀਂ ਰਾਸ਼ਟਰਵਾਦੀ ਹਾਂ

  ਹੋਰ ਪੜ੍ਹੋ
  next