ਫਿਰਕੂ ਹਿੰਸਾ

 1. ਸ਼ਾਹਨਵਾਜ਼ ਪਰਵੀਨ

  ਬੀਬੀਸੀ ਬਾਂਗਲਾ, ਢਾਕਾ

  ਬੰਗਲਾਦੇਸ਼

  ਬੰਗਲਾਦੇਸ਼ 'ਚ ਪਿਛਲੇ ਸਾਲਾਂ 'ਚ ਇਸਲਾਮ ਦੇ ਅਪਮਾਨ ਨੂੰ ਲੈ ਕੇ ਫੇਸਬੁਕ 'ਤੇ ਅਫ਼ਵਾਹਾਂ ਫੈਲਣ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਘਰਾਂ ਤੇ ਮੰਦਿਰਾਂ 'ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ।

  ਹੋਰ ਪੜ੍ਹੋ
  next
 2. Video content

  Video caption: ਬੰਗਲਾਦੇਸ਼ ਵਿੱਚ ਦੁਰਗਾ ਪੰਡਾਲਾਂ ’ਤੇ ਹੋਏ ਹਮਲਿਆਂ ਦਾ ਪੂਰਾ ਮਾਮਲਾ

  ਵੀਰਵਾਰ ਨੂੰ ਬੰਗਲਾਦੇਸ਼ ਦੇ ਕੋਮਿੱਲਾ ਜ਼ਿਲ੍ਹੇ ਵਿੱਚ ਕੁਰਾਨ ਦੀ ਕਥਿਤ ਬੇਅਦਬੀ ਦੀ ਅਫਵਾਹ ਫੈਲਣ ਮਗਰੋਂ ਉੱਥੇ ਦੁਰਗਾ ਪੰਡਾਲਾਂ ਵਿੱਚ ਹਿੰਸਾ ਭੜਕ ਗਈ।

 3. ਉਰਵਿਸ਼ ਕੋਠਾਰੀ

  ਬੀਬੀਸੀ ਲਈ

  ਗਾਂਧੀ ਤੇ ਭਗਤ ਸਿੰਘ

  ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਚੁਣਿਆ ਪਰ ਫਿਰ ਵੀ ਦੋਵਾਂ ਦੀਆਂ ਕੁਝ ਗੱਲਾਂ ਇੱਕੋ ਜਿਹੀਆਂ ਸਨ - ਦੇਸ ਦਾ ਆਮ ਆਦਮੀ ਦੋਹਾਂ ਲਈ ਅਹਿਮ ਸੀ

  ਹੋਰ ਪੜ੍ਹੋ
  next
 4. ਸਮੀਰਾਤਮਜ ਮਿਸ਼ਰ

  ਬੀਬੀਸੀ ਲਈ

  ਕਾਨਪੁਰ ਸਿੱਖ ਦੰਗੇ

  ਐੱਸਆਈਟੀ ਨੇ 10 ਅਗਸਤ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇੱਕ ਘਰ ਦੇ ਦੋ ਬੰਦ ਕਮਰਿਆਂ ਵਿੱਚ 36 ਸਾਲ ਪੁਰਾਣੀ ਇਸ ਘਟਨਾ ਦੇ ਕਈ ਸਬੂਤ ਮਿਲੇ ਹਨ

  ਹੋਰ ਪੜ੍ਹੋ
  next
 5. ਨੀਂਦ

  ਕੋਰੋਨਾ ਕਾਲ ਦੌਰਾਨ ਨੀਂਦ ਦੀ ਸਮੱਸਿਆ ਤੇ ਜੰਮੂ ਏਅਰਬੇਸ ਉੱਤੇ ਹੋਏ ਹਮਲੇ ਬਾਰੇ ਹੁਣ ਤੱਕ ਕੀ ਜਾਣਕਾਰੀ ਹੈ ਸਣੇ ਹੋਰ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਡਾ. ਪ੍ਰਮੋਦ ਕੁਮਾਰ

  ਸਿਆਸੀ ਤੇ ਸਮਾਜਿਕ ਟਿੱਪਣੀਕਾਰ

  ਆਪਰੇਸ਼ਨ ਬਲੂ ਸਟਾਰ

  ਆਪਰੇਸ਼ਨ ਬਲੂ ਸਟਾਰ ਨੂੰ 36 ਵਰ੍ਹੇ ਪੂਰੇ ਹੋ ਗਏ ਪਰ ਨਿਪਟਾਰੇ ਦੀ ਉਡੀਕ ਅਜੇ ਵੀ ਹੈ।

  ਹੋਰ ਪੜ੍ਹੋ
  next
 7. ਗਾਜ਼ਾ

  ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਵਿਚਾਲੇ ਸੀਜ਼ਫਾਇਰ ਦਾ ਐਲਾਨ ਹੋ ਗਿਆ। 11 ਦਿਨਾਂ ਤੋਂ ਜਾਰੀ ਇਸ ਸੰਘਰਸ਼ ਵਿੱਚ 240 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ

  ਹੋਰ ਪੜ੍ਹੋ
  next
 8. ਇਜ਼ਰਾਇਲ

  ਇਜ਼ਰਾਈਲ ਦਾ ਕਹਿਣਾ ਹੈ ਕਿ ਫਲਸਤੀਨੀ ਕੱਟੜਪੰਥੀਆਂ ਨੇ ਪਿਛਲੇ 38 ਘੰਟਿਆਂ ਵਿਚ ਇਕ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਹਨ

  ਹੋਰ ਪੜ੍ਹੋ
  next
 9. Video content

  Video caption: ਡਾਂਸ ਕਰਨ ਵਾਲੇ ਮੁੰਡੇ-ਕੁੜੀ ਨੂੰ ਘੇਰਨ ਵਾਲਿਆਂ ਨੂੰ ਕੀ ਜਵਾਬ ਮਿਲਿਆ

  ਕੇਰਲ ਦੇ ਦੋ ਮੈਡੀਕਲ ਵਿਦਿਆਰਥੀਆਂ ਨੇ 30 ਸੈਕੰਡ ਦਾ ਡਾਂਸ ਵੀਡੀਓ ਇੰਸਟਾਗਰਾਮ 'ਤੇ ਪਾਇਆ ਸੀ।

 10. ਬੰਗਲਾਦੇਸ਼

  ਭਾਰਤੀ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਢਾਕਾ ਪਹੁੰਚੇ ਸਨ। ਉੱਥੇ ਕੁੱਝ ਇਸਲਾਮੀ ਸੰਗਠਨ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ।

  ਹੋਰ ਪੜ੍ਹੋ
  next