ਰਾਖਵਾਂਕਰਨ

 1. ਨਵਨੀਤ ਕੌਰ ਰਾਣਾ

  ਨਵਨੀਤ ਕੌਰ ਰਾਣਾ ਨੇ ਦੇ ਪਤੀ ਵੀ ਸਿਆਸਤਦਾਨ ਹਨ ਅਤੇ ਨਵਨੀਤ ਨੇ ਪੰਜਾਬੀ ਫਿਲਮਾ ਸਣੇ ਸਾਊਥ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ

  ਹੋਰ ਪੜ੍ਹੋ
  next
 2. ਕੋਰੋਨਾ

  ਪੰਜਾਬ ਵਿੱਚ ਕੋਵਿਡ ਨਾਲ ਹੋ ਰਹੀਆਂ ਮੌਤਾਂ ਬਾਰੇ ਸਿਹਤ ਵਿਭਾਗ ਨੇ ਕੀ ਕਿਹਾ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. ਭਗਤ ਸਿੰਘ ਨਾਲ ਜੁੜੀਆਂ ਤਸਵੀਰਾਂ 'ਚ ਉਹ ਕਲਮ ਵੀ ਹੈ ਜਿਸ ਨਾਲ ਸਜ਼ਾ ਲਿਖੀ ਗਈ ਸੀ।

 4. ਕੈਪਟਨ ਦੀ ਧਾਰਮਿਕ ਅਦਾਰਿਆਂ ਨੂੰ ਅਪੀਲ

  ਪੰਜਾਬ ਦੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਅਸਥਾਨਾਂ ’ਤੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਕੋਵਿਡ-19 ਸਬੰਧੀ ਹੋਰ ਸਾਵਧਾਨੀਆਂ ਨੂੰ ਪੱਕਾ ਕੀਤਾ ਜਾਵੇ।

  ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸਬੰਧੀ ਲਗਾਤਾਰ ਅਨਾਊਂਸਮੈਂਟ ਵੀ ਕੀਤੀ ਜਾਵੇ।

  View more on twitter
 5. ਕੋਰੋਨਾਵਾਇਰਸ

  ਪੂਰੀ ਦੁਨੀਆਂ ਵਿੱਚ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ, ਇਸ ਤੋਂ ਬਾਅਦ ਬ੍ਰਾਜ਼ੀਲ, ਰੂਸ ਅਤੇ ਫਿਰ ਭਾਰਤ ਦਾ ਨੰਬਰ ਆਉਂਦਾ ਹੈ।

  Catch up
  next
 6. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਲੌਕਡਾਊਨ 4

  ਮੋਦੀ ਦੇ 20 ਲੱਖ ਕਰੋੜ ਵਿੱਚੋਂ ਮਨਰੇਗਾ ਮਜ਼ਦੂਰਾਂ ਦੇ ਹਿੱਸੇ ਕੀ ਆਵੇਗਾ?

  ਹੋਰ ਪੜ੍ਹੋ
  next
 7. ਕੋਰੋਨਾ ਸਿਆਸਤ ਉੱਤੇ ਬੀਬੀਸੀ ਕਾਰਟੂਨਿਸਟ ਕੀਰਤੀਸ਼ ਦਾ ਵਿਅੰਗ

  ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੀ ਗੱਲ ਕਰਦਿਆਂ ਕੁਝ ਤਿੱਖੀਆਂ ਟਿੱਪਣੀਆਂ ਵੀ ਕੀਤੀਆ।

  ਕੋਰੋਨਾ ਕਾਰਟੂਨ
 8. ਕੋਰੋਨਾਵਾਇਰਸ ਦੇ ਸੰਕਟ ਵਿਚ ਦੇਖੋ ਕੁਝ ਚੰਗੀਆਂ ਖ਼ਬਰਾਂ

  ਕੋਰੋਨਾਵਾਇਰਸ ਨਾਲ ਸਬੰਧਤ ਹਰ ਪਾਸੇ ਤੋਂ ਨੈਗੇਟਿਵ ਖ਼ਬਰਾਂ ਆ ਰਹੀਆਂ ਹਨ

  ਅਜਿਹੇ ਹਾਲਾਤ ਵਿਚ ਦੇਖੋ ਕੁਝ ਚੰਗੀਆਂ ਖਬਰਾਂ ਵਾਲਾ ਵੀਡੀਓ

  Video content

  Video caption: ਕੋਰੋਨਾਵਾਇਰਸ ਨਾਲ ਜੁੜੀਆਂ ਚੰਗੀਆਂ ਖ਼ਬਰਾਂ
 9. Video content

  Video caption: CAA-NRC ਦੇ ਮਸਲੇ ’ਤੇ US, UK ’ਚ ਮੁਜ਼ਾਹਰੇ: ‘ਚੰਗੇ-ਭਲੇ ਰਲ ਕੇ ਰਹਿੰਦੇ ਸੀ, ਮੋਦੀ ਨੇ ਇਹ ਕੀ ਕਰ ਦਿੱਤਾ’

  ਵਾਸ਼ਿੰਗਟਨ ’ਚ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਅਤੇ ਹੱਕ ਵਿੱਚ ਮੁਜ਼ਾਹਰਾ ਕਰਦੇ ਲੋਕ ਆਹਮੋ-ਸਾਹਮਣੇ

 10. Video content

  Video caption: CAB: ਕੀ ਨਾਗਰਿਕਤਾ ਦਾ ਕਾਨੂੰਨ ਹੁਣ ਮੁਸਲਮਾਨ-ਵਿਰੋਧੀ ਬਣ ਜਾਵੇਗਾ? ਨੁਕਤਾ-ਦਰ-ਨੁਕਤਾ ਵਿਸ਼ਲੇਸ਼ਣ

  ਰਾਜ ਸਭਾ ਨੇ ਵੀ ਨਾਗਰਿਕਤਾ ਦੇ ਕਾਨੂੰਨ ਵਿੱਚ ਸੋਧ ਨੂੰ ਪਾਸ ਕਰ ਦਿੱਤਾ ਹੈ