ਪੁਲਾੜ ਖੋਜ

 1. ਵਿਸ਼ਾਲ ਗਰਗ

  ਜਦੋਂ ਵਿਸ਼ਾਲ ਨੇ ਆਪਣੀ ਕੰਪਨੀ ਦੇ ਮੁਲਾਜ਼ਮਾਂ ਨੂੰ ਕਿਹਾ, ''ਤੁਹਾਡੀ ਨੌਕਰੀ ਤੁਰੰਤ ਪ੍ਰਭਾਵ ਨਾਲ ਹੀ ਇੱਥੇ ਖ਼ਤਮ ਹੁੰਦੀ ਹੈ'', ਇਸ ਖ਼ਬਰ ਸਣੇ ਹੋਰ ਅਹਿਮ ਖ਼ਬਰਾਂ ਪ੍ਰੈੱਸ ਰਿਵੀਊ 'ਚ ਪੜ੍ਹੋ

  ਹੋਰ ਪੜ੍ਹੋ
  next
 2. ਡ੍ਰਾਫਟਿੰਗ

  ਬੀਬੀਸੀ ਨਿਊਜ਼

  ਕਾਮੋ ਓਲੇਵਾ

  ਇਸਦੀ ਜਾਂਚ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਇਹ ਤਾਰਾ ਜਾਂ ਅਰਧ ਉਪਗ੍ਰਹਿ ਬਹੁਤ ਜ਼ਿਆਦਾ ਲਾਲ ਹੈ, ਜੋ ਕਿ ਇਸ ਵਿੱਚ ਧਾਤੂ ਦੇ ਖਣਿਜਾਂ ਦੇ ਹੋਣ ਦਾ ਸੰਕੇਤ ਦਿੰਦਾ ਹੈ।

  ਹੋਰ ਪੜ੍ਹੋ
  next
 3. ਮੈਥਿਊ ਵਿਕਰੀ

  ਬੀਬੀਸੀ ਟਰੈਵਲ

  ਹੀਰਾ

  ਇਸ ਸ਼ਹਿਰ ਵਿੱਚ ਗਿਰੀ ਇੱਕ ਉਲਕਾ ਨੇ ਇੱਥੇ ਦੀ ਮਿੱਟੀ ਨੂੰ ਹੀਰਿਆਂ ਵਿੱਚ ਬਦਲ ਦਿੱਤਾ।

  ਹੋਰ ਪੜ੍ਹੋ
  next
 4. Video content

  Video caption: ਸਰ ਰਿਚਰਡ ਬਰੈਂਸਨ: ਆਪਣੇ ਵਾਹਨ 'ਚ ਪੁਲਾੜ ਜਾ ਕੇ ਵਾਪਸ ਪਰਤੇ ਕਾਰੋਬਾਰੀ ਦਾ ਤਜਰਬਾ ਕੀ ਸੀ

  ਅਰਬਪਤੀ ਰਿਚਰਡ ਬ੍ਰੈਨਸਨ ਪੂਰੀ ਸਫ਼ਲਤਾ ਨਾਲ ਆਪਣੇ ਖ਼ੁਦ ਦੇ ਵਰਜਿਨ ਗੈਲੈਕਟਿਕ ਰੌਕਟ ਪਲੇਨ ਰਾਹੀਂ ਪੁਲਾੜ ਵਿੱਚ ਪਹੁੰਚ ਗਏ ਅਤੇ ਧਰਤੀ 'ਤੇ ਮੁੜ ਵਾਪਿਸ ਵੀ ਆ ਗਏ

 5. ਰਿਚਰਡ ਬ੍ਰੈਨਸਨ

  ਉਡਾਨ ਭਰਨ ਤੋਂ ਕਰੀਬ ਸਵਾ ਘੰਟੇ ਬਾਅਦ ਰਿਚਰਡ ਤੇ ਉਨ੍ਹਾਂ ਦੀ ਟੀਮ ਸਫ਼ਲ ਯਾਤਰਾ ਕਰਕੇ ਧਰਤੀ ਉੱਤੇ ਆ ਗਈ।

  ਹੋਰ ਪੜ੍ਹੋ
  next
 6. Video content

  Video caption: ਪੁਲਾੜ ਯਾਤਰਾ - ਕੌਣ ਹੈ ਸਿਰੀਸ਼ਾ ਬਾਂਦਲਾ ਜੋ ਹੁਣ ਰਿਚਰਡ ਬ੍ਰੈਨਸਨ ਨਾਲ ਕੰਮ ਕਰਨਗੇ

  ਵਰਜੀਨ ਗਲੈਕਟਿਕ ਕ੍ਰਿਊ 'ਤੇ ਪੁਲਾੜ ਯਾਤਰੀ ਸਿਰੀਸ਼ਾ ਬਾਂਦਲਾ ਦਾ ਪਰਿਵਾਰ ਉਨ੍ਹਾਂ ਦੇ ਪੁਲਾੜ ਵਿੱਚ ਰੋਮਾਂਚਕ ਦੌਰੇ ਤੋਂ ਬਹੁਤ ਖੁਸ਼ ਹੈ

 7. ਸਿਰੀਸ਼ਾ ਬਾਂਦਲਾ

  ਵਰਜਿਨ ਗਲੈਕਟਿਕ ਕੰਪਨੀ ਵੱਲੋਂ ਪਹਿਲੀ ਟੈਸਟ ਪੁਲਾੜ ਯਾਤਰਾ ਦਾ ਉਦਘਾਟਨ 11 ਜੁਲਾਈ ਨੂੰ ਕੀਤਾ ਜਾਵੇਗਾ

  ਹੋਰ ਪੜ੍ਹੋ
  next
 8. ਬੰਗਲਾਦੇਸ਼, ਰਾਣੀ

  ਦੋ ਸਾਲ ਦੀ ਇਸ ਗਾਂ ਦੀ ਉਚਾਈ 51 ਸੈਂਟੀਮੀਟਰ ਹੈ ਅਤੇ ਭਾਰ ਸਿਰਫ਼ 28 ਕਿੱਲੋਗ੍ਰਾਮ ਹੈ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 9. Video content

  Video caption: ਅਸਮਾਨ 'ਚ ਦਿਖਣ ਵਾਲੀ ਇਹ ਅਜੀਬੋ-ਗਰੀਬ ਚੀਜ਼ ਏਲੀਅਨ ਹੈ ਜਾਂ ਕੁਝ ਹੋਰ

  ਅਮਰੀਕਾ ਵਿੱਚ ਡੀਕਲਾਸੀਫਾਈ ਕੀਤੀ ਗਈ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ UFO ਅਤੇ ਏਲੀਅਨ ਵਰਗੇ ਮੁੱਦਿਆਂ 'ਤੇ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਗਈ ਹੈ।

 10. ਕਿਸਾਨ

  ਕਿਸਾਨਾਂ ਤੇ ਸਰਕਾਰ ਨੂੰ ਅੰਦੋਲਨ ਦੇ 6 ਮਹੀਨੇ 'ਚ ਕੀ ਨਫ਼ਾ-ਨੁਕਸਾਨ ਹੋਇਆ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next