ਟੈਨਿਸ

 1. ਟੈਨਿਸ ਖਿਡਾਰੀ ਨੂੰ ਕੋਰੋਨਾ ਪੌਜ਼ਿਟੀਵ ਹੋਣ ਦਾ ਅਫ਼ਸੋਸ

  ਵਿਸ਼ਵ ਦੇ ਪਹਿਲੇ ਨੰਬਰ ਦੇ ਟੈਨਿਸ ਖਿਡਾਰੀ ਨੋਵਾਕ ਯੋਜੋਵਿਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਨਾਲ ਪੌਜ਼ਿਟੀਵ ਹੋਣ ਵਾਲਾ ਤਾਜ਼ਾ ਟੈਨਿਸ ਖਿਡਾਰੀ ਹੋਣ ਦਾ “ਬਹੁਤ ਅਫ਼ਸੋਸ” ਹੈ

  ਇਸ ਤੋਂ ਪਹਿਲਾਂ ਯੋਜੋਵਿਕ ਵੱਲੋਂ ਕੋਰੋਏਸ਼ੀਆ ਦੇ ਆਡਰੀਆ ਵਿੱਚ ਕਰਵਾਏ ਟੂਰਨਾਮੈਂਟ ਵਿੱਚ ਹਿੱਸਾ ਲੈਣ ਮਗਰੋਂ ਤਿੰਨ ਹੋਰ ਖਿ਼ਡਾਰੀਆਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਚੁੱਕੀ ਹੈ।

  ਟਵਿੱਟਰ ਉੱਪਰ 33 ਸਾਲਾ ਖਿਡਾਰੀ ਨੇ ਲਿਖਿਆ ਕਿ ਕੋਈ ਟੂਰਨਾਮੈਂਟ ਕਰਨ ਲਈ ਇਹ ਬਹੁਤ ਕਾਹਲੀ ਸੀ।

  ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ‘ਟੂਰਨਾਮੈਂਟ ਕਰ ਕੇੇ ਇਹ ਨੁਕਸਾਨ ਹੋਇਆ ਇਸ ਦਾ ਅਫ਼ਸੋਸ ਹੈ¦ ਪਰ ਟੂਰਨਾਮੈਂਟ “ਸਾਫ਼ ਦਿਲ” ਅਤੇ “ਚੰਗੀ ਭਾਵਨਾ” ਨਾਲ ਕਰਵਾਇਆ ਗਿਆ ਸੀ। ਇਸ ਦੌਰਾਨ “ਸਿਹਤ ਸੰਬੰਧੀ ਵੀ ਸਾਰੇ ਪਰੋਟੋਕਾਲਾਂ ਦੀ ਪਾਲਣਾ ਕੀਤੀ ਗਈ” ਸੀ।

  ਨੋਵਾਕ ਯੋਜੋਵਿਕ
  Image caption: ਨੋਵਾਕ ਯੋਜੋਵਿਕ (ਸੱਜਿਓਂ ਦੂਜੇ)
 2. ਵੀਡੀਓ ਗੇਮਜ਼ ਵਿਚ ਭਿੜਦੇ ਦਿਖਣਗੇ ਟੈਨਿਸ ਸਿਤਾਰੇ

  ਕੋਰੋਨਵਾਇਰਸ ਦੀ ਮਹਾਮਾਰੀ ਕਾਰਨ ਸਾਰੇ ਟੂਰਨਾਮੈਂਟਸ ਦਾ ਲਾਇਵ ਪ੍ਰਸਾਰਨ ਰੁਕਿਆ ਹੋਇਆ ਹੈ। ਪਰ ਟੈਨਿਸ ਦੇ ਮਹਾਰਥੀ ਹੁਣ ਟੈਨਿਸ ਵੀਡੀਓ ਗੇਮਜ਼ ਵਿਚ ਭਿੜਨ ਦੀ ਯੋਜਨਾ ਬਣਾ ਰਹੇ ਹਨ।

  ਮਾਰੀਓ ਟੈਨਿਸ ਮੁਕਾਬਲੇ ਵਿਚ ਸੈਰੀਨਾ ਵਿਲੀਅਮਜ਼, ਨਾਓਮੀ ਓਸਾਕਾ ਤੇ ਮਾਰੀਆ ਸ਼ਾਰਾਪੋਵਾ ਵਰਗੇ ਖਿਡਾਰੀ ਦਿਖਾਈ ਦੇਣਗੇ।

  ਨਿਨਟੈਂਡੋ ਸਵਿਚ ਉੱਤੇ ਇਹ ਖਿਡਾਰੀ ਦੂਜੇ ਸਿਤਾਰਿਆਂ ਨਾਲ 3 ਮਈ ਨੂੰ ਫੇਸਬੁੱਕ ਲਾਇਵ ਸਟੀਮਿੰਗ ਵਿਚ ਦਿਖਾਈ ਦੇਣਗੇ ।

  ਕੋਵਿ਼ਡ-19 ਕਾਰਨ ਈ-ਸਪੋਰਟਸ ਕਾਫ਼ੀ ਪਾਪੂਲਰ ਹੋ ਰਹੇ ਹਨ ਤੇ ਖਿਡਾਰੀਆਂ ਨੂੰ ਮਕਬੂਲ ਬਣਾਈ ਰੱਖਣ ਦਾ ਇਹ ਵੀ ਇੱਕ ਨਤੀਜਾ ਹੈ।

  ਟੈਨਿਸ , ਕੋਰੋਨਾਵਾਇਰਸ
 3. ਸਾਨੀਆ ਮਿਰਜ਼ਾ

  ਸਾਨੀਆ ਮਿਰਜ਼ਾ ਨੇ ਦੋ ਸਾਲ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਪਹਿਲੀ ਜਿੱਤ ਦਰਜ ਕੀਤੀ ਹੈ।

  ਹੋਰ ਪੜ੍ਹੋ
  next
 4. Video content

  Video caption: ਸੁਮਿਤ ਨਾਗਲ: ਫੈਡਰਰ ਸਾਹਮਣੇ ਦਮ ਦਿਖਾਉਣ ਵਾਲਾ ਟੈਨਿਸ ਖਿਡਾਰੀ ਕ੍ਰਿਕਟਰ ਬਣਨਾ ਚਾਹੁੰਦਾ ਸੀ!

  ਸੁਮਿਤ ਨੇ ਵੀ ਕਿਹਾ ਕਿ ਉਸ ਲਈ ਇੰਨਾ ਹੀ ਬਹੁਤ ਹੈ ਕਿ ਫੈਡਰਰ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ

 5. ਸਤ ਸਿੰਘ

  ਬੀਬੀਸੀ ਪੰਜਾਬੀ ਲਈ

  ਸੁਮਿਤ ਨਾਗਲ

  ਸੁਮਿਤ ਨਾਗਲ ਦੀ ਮਾਂ ਉਸ ਨੂੰ ਰੋਜ਼ ਪ੍ਰੈਕਟਿਸ ਲਈ ਟੈਨਿਸ ਕੋਰਟ ਲੈ ਕੇ ਜਾਂਦੀ ਸੀ।

  ਹੋਰ ਪੜ੍ਹੋ
  next
 6. ਸੁਮਿਤ ਨਾਗਲ

  ਸੁਮਿਤ ਨੇ ਜਦੋਂ ਮੈਚ ਦੇ ਪਹਿਲੇ ਸੈੱਟ ਵਿੱਚ ਫੈਡਰਰ ਨੂੰ ਹਰਾਇਆ ਤਾਂ ਖ਼ੁਦ ਲਈ ਟੈਨਿਸ ਦੀ ਦੁਨੀਆਂ ਵਿੱਚ ਫਿਲਹਾਲ ਥਾਂ ਜ਼ਰੂਰ ਬਣਾ ਲਈ।

  ਹੋਰ ਪੜ੍ਹੋ
  next
 7. ਸਿਮੋਨਾ

  ਸੇਰੇਨਾ ਆਪਣਾ 24 ਵਾਂ ਗਰੈਂਡ ਸਲੈਮ ਟਾਇਟਲ ਜਿੱਤ ਕੇ ਕੀਰਤੀਮਾਨ ਬਣਾਉਣ ਤੋਂ ਖੁੰਝ ਗਈ।

  ਹੋਰ ਪੜ੍ਹੋ
  next
 8. Video content

  Video caption: ਸਾਨੀਆ ਮਿਰਜ਼ਾ ਦਾ ਬਚਾਅ ਕੀਤਾ ਸ਼ੋਇਬ ਅਖ਼ਤਰ ਨੇ

  ਪਾਕਿਸਤਾਨ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਦੀ ਪਤਨੀ ਦੇ ਬਚਾਅ 'ਚ ਆਏ ਸ਼ੋਇਬ ਅਖ਼ਤਰ