ਪਰਿਵਾਰ

 1. ਸੌਂਦਰਿਆ

  ਤਾਮਿਲਨਾਡੂ ਦੀ ਸੂਬਾ ਸਰਕਾਰ ਨੇ ਨੀਟ ਪ੍ਰੀਖਿਆ ਰੱਦ ਕਰਨ ਦਾ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਇਆ ਹੈ।

  ਹੋਰ ਪੜ੍ਹੋ
  next
 2. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਜੁਪੀਟਰ ਯੈਂਬਮ ਆਪਣੇ ਪੁੱਤਰ ਸੈਂਟੀ ਨਾਲ ਬੀਕਨ, ਨਿਊਯਾਰਕ ਵਿੱਚ

  11 ਸਤੰਬਰ 2001 ਦੀ ਸਵੇਰ ਖ਼ੁਦਕੁਸ਼ ਹਮਲਾਵਰਾਂ ਨੇ ਅਮਰੀਕਾ ਦੇ ਦੋ ਯਾਤਰੀ ਜਹਾਜ਼ਾਂ ਨੂੰ ਅਗਵਾ ਕਰ ਲਿਆ ਅਤੇ ਨਿਊਯਾਰਕ ਦੀਆਂ ਦੋ ਗਗਨ ਚੁੰਭੀ ਇਮਾਰਤਾਂ ਵਿੱਚ ਲਿਜਾ ਮਾਰੇ। ਹਜ਼ਾਰਾਂ ਲੋਕਾਂ ਦੀ ਜਾਨ ਗਈ।

  ਹੋਰ ਪੜ੍ਹੋ
  next
 3. ਜੌਨ ਕੈਲੀ ਅਤੇ ਮਰੀਨਾ ਫੌਰਗਸ

  ਬੀਬੀਸੀ ਵਰਲਡ ਸਰਵਿਸ

  ਸਾਰਾਹ ਫੇਥ ਅਲਟਰਮੈਨ

  ਸਾਰਾਹ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਮਾਸੂਮੀਅਤ ਉੱਪਰ ਅਸਰ ਰੱਖਣ ਵਾਲੀਆਂ ਚੀਜ਼ਾਂ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਸਨ, ਖ਼ਾਸ ਕਰ-ਸੈਕਸ।

  ਹੋਰ ਪੜ੍ਹੋ
  next
 4. Video content

  Video caption: ‘’ਮੇਰੇ ਪਤੀ ਨੂੰ ਪਤਾ ਸੀ ਕਿ ਸਾਡੇ ਬੱਚੇ ਨਹੀਂ ਹੋਣਗੇ’’

  ਮਲੀਹਾ 12ਵੀਂ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਨੂੰ ਅਲਟ੍ਰਾਸਾਊਂਡ ਰਾਹੀਂ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੇਦਾਨੀ ਵਿੱਚ ਰਸੌਲੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਲੱਗਿਆ ਕਿ ਰਸੌਲੀ ਕਾਰਨ ਮਾਂ ਬਣਨ ਵਿੱਚ ਸਮੱਸਿਆ ਆ ਸਕਦੀ ਹੈ

 5. ਸਵਾਮੀਨਾਥਨ ਨਟਰਾਜਨ

  ਬੀਬੀਸੀ ਪੱਤਰਕਾਰ

  ਵਿਆਨਾ ਹਵਾਈ ਅੱਡਾ

  ਤਾਲਿਬਾਨ ਦੇ ਕਬਜ਼ੇ ਤੋਂ ਬਚਣ ਅਤੇ ਦੇਸ ਛੱਡਣ ਵਿੱਚ ਕਈ ਲੋਕ ਨਾਕਾਮਯਾਬ ਰਹੇ, ਅਜਿਹੇ ਹੀ ਤਿੰਨ ਲੋਕਾਂ ਦੀ ਜੱਦੋ-ਜਹਿਦ ਜੋ ਅਫ਼ਗਾਨਿਸਤਾਨ ਨਾ ਛੱਡ ਸਕੇ

  ਹੋਰ ਪੜ੍ਹੋ
  next
 6. ਅਫ਼ਗਾਨਿਸਤਾਨ: ਪਿਤਾ ਵੱਲੋਂ ‘ਛੱਡ ਜਾਣ ਕਾਰਨ’ ਟੁੱਟਿਆ ਪਰਿਵਾਰ

  ਤਾਲਿਬਾਨ

  ਇੱਕ ਨੌਜਵਾਨ ਔਰਤ ਪੱਤਰਕਾਰ ਦਾ ਕਹਿਣਾ ਹੈ ਕਿ ਉਹ, ਉਸ ਦੀ ਮਾਂ, ਸੱਤ ਭਰਾ ਅਤੇ ਤਿੰਨ ਭੈਣਾਂ ਨੂੰ ਉਨ੍ਹਾਂ ਦੇ ਪਿਤਾ ਪਿੱਛੇ ਛੱਡ ਕੇ ਆਪ ਅਫ਼ਗਾਨਿਸਤਾਨ ਤੋਂ ਆਪਣੀ ਦੂਜੀ ਪਤਨੀ ਨਾਲ ਭੱਜ ਗਏ ਹਨ।

  ਜ਼ਲਾਸ਼ (ਬਦਲਿਆ ਹੋਇਆ ਨਾਮ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਉਹ ਪੱਤਰਕਾਰ ਵਜੋਂ ਵਾਪਸ ਆਪਣੀ ਨੌਕਰੀ ’ਤੇ ਆਏ ਤਾਂ ਉਨ੍ਹਾਂ ਮਾਰ ਦਿੱਤਾ ਜਾਵੇਗਾ।

  ਉਨ੍ਹਾਂ ਨੇ ਬੀਬੀਸੀ 5 ਲਾਈਵ ਵਿੱਚ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਅਸਥਾਈ ਨਿਵਾਸ ਵਿੱਚ ਹਾਂ ਅਤੇ ਡਰੇ ਹੋਏ ਹਾਂ।

  ਉਨ੍ਹਾਂ ਨੇ ਦੱਸਿਆ, “ਮੈਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਹ ਯੂਨੀਵਰਸਿਟੀ ਅਤੇ ਸਕੂਲ ਜਾਣਾ ਚਾਹੁੰਦੇ ਹਨ। ਅਸੀਂ ਗਰੀਬ ਹਾਂ। ਸਾਡੇ ਕੋਲ ਇੱਕ ਹੀ ਪੈਨ ਹੈ ਅਤੇ ਪੂਰਾ ਪਰਿਵਾਰ ਸਕੂਲ ਦਾ ਕੰਮ ਕਰਨ ਲਈ ਉਹੀ ਵਰਤਦਾ ਹੈ।”

  18 ਸਾਲਾ ਜ਼ਲਾਸ਼ ਨੂੰ ਉਨ੍ਹਾਂ ਦੇ ਪਿਤਾ ਨੇ ਏਅਰਪੋਰਟ ਜਾਣ ਲਈ ਕਿਹਾ ਅਤੇ ਉਨ੍ਹਾਂ ਨੇ ਉੱਥੇ 24 ਘੰਟੇ ਇੰਤਜ਼ਾਰ ਕੀਤਾ।

  ਉਹ ਕਹਿੰਦੇ ਹਨ, “ਸਾਡਾ ਸਮਾਂ ਮੁਸ਼ਕਿਲ ਸੀ, ਅਸੀਂ ਸੁੱਤੇ ਵੀ ਨਹੀਂ, ਅਸੀਂ ਗਰਮੀ ਹੇਠਾਂ ਰਹੇ। ਉਹ ਗੰਦੀ ਥਾਂ ਸੀ।”

  “ਸੈਨਿਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਪਿਤਾ ਨਹੀਂ ਚਾਹੁੰਦੇ ਸੀ ਕਿ ਉਹ ਜਹਾਜ਼ ਵਿੱਚ ਜਾਣ। ਉਹ ਆਪਣੀ ਦੂਜੀ ਪਤਨੀ ਅਤੇ ਪਰਿਵਾਰ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਨਹੀਂ ਉੱਠੇ ਤਾਂ ਉਹ ਮੈਨੂੰ ਥੱਪੜ ਮਾਰ ਦੇਣਗੇ।”

  “ਅਸੀਂ ਅੱਖਾਂ ਵਿੱਚ ਅਥਰੂ ਭਰੀ ਅਤੇ ਟੁੱਟੇ ਹੋਏ ਦਿਲ ਨਾਲ ਉੱਠ ਗਏ। ਹੁਣ ਸਾਨੂੰ ਸਿਰਫ਼ ਰੱਬ ਦਾ ਆਸਰਾ ਹੈ।”

 7. ਆਮਿਰ ਅਤੇ ਖਦੀਜਾ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਹੈ

  ਪਾਕਿਸਤਾਨ ਦੇ ਇਸ ਪਰਿਵਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ

  ਹੋਰ ਪੜ੍ਹੋ
  next
 8. Video content

  Video caption: ਜਦੋਂ 24 ਸਾਲ ਲੱਭਣ ਤੋਂ ਬਾਅਦ ਪਿਓ ਨੂੰ ਮਿਲਿਆ ਪੁੱਤ

  ਚੀਨ ਦੇ ਇੱਕ ਵਿਅਕਤੀ ਦਾ ਆਪਣੇ ਪੁੱਤਰ ਨਾਲ 24 ਸਾਲਾਂ ਬਾਅਦ ਮੇਲ ਹੋਇਆ ਹੈ।

 9. ਦਿਵਿਆ ਆਰਿਆ

  ਬੀਬੀਸੀ ਪੱਤਰਕਾਰ

  ਸਿੱਖ ਵਿਆਹ

  ਕਾਨੂੰਨ ਦੇ ਦੋ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿੱਚ ਮੌਜੂਦਾ ਕਾਨੂੰਨ ਬਦਲਣ ਲਈ ਅਰਜ਼ੀ ਪਾਈ ਹੈ ਤੇ ਕਿਹਾ ਕਿ ਪਤੀ-ਪਤਨੀ ਦਾ ਇਕੱਠਿਆਂ ਰਹਿਣ ਅਤੇ ਸਰੀਰਕ ਰਿਸ਼ਤਾ ਬਣਾਉਣਾ ਜਾਂ ਨਾ ਬਣਾਉਣਾ ਜੋੜੇ ਦਾ ਨਿੱਜੀ ਫ਼ੈਸਲਾ ਹੈ ਅਤੇ ਅਦਾਲਤ ਦਾ ਇਸ ਵਿੱਚ ਦਖ਼ਲ ਨਹੀਂ ਹੋਣਾ ਚਾਹੀਦਾ

  ਹੋਰ ਪੜ੍ਹੋ
  next
 10. ਇਲੀਅਟ ਰੇਅ

  ਆਪਣੀ ਬੇਟੀ ਦੇ ਜਨਮ ਸਮੇਂ ਪੈਦਾ ਹੋਈਆਂ ਪੇਚੀਦਗੀਆਂ ਦਾ ਇਸ ਪਿਤਾ ਦੇ ਦਿਲ ਉੱਪਰ ਇਸ ਦਾ ਡੂੰਘਾ ਅਸਰ ਹੋਇਆ ਅਤੇ ਉਹ ਪੋਸਟ ਟਰੌਮੈਟਿਕ ਸਟਰੈਸ ਡਿਸਆਰਡਰ ਦੇ ਸ਼ਿਕਾਰ ਹੋ ਗਏ।

  ਹੋਰ ਪੜ੍ਹੋ
  next