ਉਤਰਾਖੰਡ

 1. Video content

  Video caption: ਕੇਦਾਰਨਾਥ ਕਿਸ ਲਈ ਪਹੁੰਚੇ PM ਨਰਿੰਦਰ ਮੋਦੀ ?

  ਕੇਦਾਰਨਾਥ ਪਹੁੰਚ ਕੇ ਨਰਿੰਦਰ ਮੋਦੀ ਨੇ ਕੀ ਕਿਹਾ

 2. ਰੋਹਿਤ ਜੋਸ਼ੀ

  ਬੀਬੀਸੀ ਲਈ

  ਨੈਨੀਤਾਲ

  ਕੋਸੀ, ਗੌਲਾ, ਰਾਮਗੰਗਾ, ਮਹਾਕਾਲੀ ਦੇ ਨਾਲ-ਨਾਲ ਇਲਾਕੇ ਦੀਆਂ ਸਾਰੀਆਂ ਨਦੀਆਂ ਅਤੇ ਜਲ ਧਾਰਾਵਾਂ ਪਾਣੀ ਨਾਲ ਪੂਰੀਆਂ ਭਰੀਆਂ ਹੋਈਆਂ ਹਨ।

  ਹੋਰ ਪੜ੍ਹੋ
  next
 3. ਕੇਰਲ ਹੜ੍ਹ

  ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤੀ ਅਤੇ ਪੀੜਤਾਂ ਨਾਲ ਗੱਲਬਾਤ ਕੀਤੀ।

  ਹੋਰ ਪੜ੍ਹੋ
  next
 4. Video content

  Video caption: ਉੱਤਰਾਖੰਡ: ਤੇਜ਼ ਬਾਰਿਸ਼ ਅਤੇ ਹੜ੍ਹ ਕਾਰਨ ਬਰਬਾਦੀ ਦੀਆਂ ਅੱਠ ਤਸਵੀਰਾਂ

  ਬਚਾਅ ਕਾਰਜ ਵਿੱਚ ਐੱਨਡੀਆਰਐੱਫ ਤੇ ਬੀਆਰਓ ਦੀਆਂ ਟੀਮਾਂ ਲੱਗੀਆਂ ਹੋਈਆਂ

 5. Video content

  Video caption: ਕੇਰਲ ’ਚ ਹੜ੍ਹਾਂ ਦੀ ਮਾਰ ਤੇ ਉਤਰਾਖੰਡ ‘ਚ ਭਾਰੀ ਮੀਂਹ ਦੀ ਤਬਾਹੀ ਦੀਆਂ ਤਸਵੀਰਾਂ

  ਕੇਰਲ ਦੇ ਅਲਾਪੁੱਜ੍ਹਾ ਵਿੱਚ ਵਿਆਹ ਵਾਲਾ ਜੋੜਾ ਇੱਕ ਵੱਡੇ ਭਾਂਡੇ ਵਿੱਚ ਬੈਠ ਕੇ ਮੰਦਰ ਜਾਂਦਾ ਨਜ਼ਰ ਆਇਆ

 6. Video content

  Video caption: ਪਹਾੜੀ ਰਸਤੇ ’ਤੇ ਦੌੜਦੀ ਬੱਸ ਅਤੇ ਅਚਾਨਕ ਪਹਾੜ ਦਾ ਇੱਕ ਹਿੱਸਾ ਖਿਸਕਣ ਲੱਗਾ

  ਇਹ ਖ਼ਤਰਨਾਕ ਮੰਜ਼ਰ ਉੱਤਰਾਖੰਡ ਦੇ ਨੈਨੀਤਾਲ ਦਾ ਹੈ, ਇੱਥੇ ਇੱਕ ਯਾਤਰੀ ਬੱਸ ਜ਼ਮੀਨ ਖਿਸਕਣ ਦੀ ਘਟਨਾ ਦੀ ਚਪੇਟ ’ਚ ਆਉਣ ਤੋਂ ਮਸਾ ਬਚੀ ਹੈ।

 7. AAP ਪ੍ਰਦਰਸ਼ਨ

  ਇਸ ਦੌਰਾਨ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸਾਂਸਦ ਭਗਵੰਤ ਮਾਨ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

  ਹੋਰ ਪੜ੍ਹੋ
  next
 8. ਸ਼ਾਦਾਬ ਨਜ਼ਮੀ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਰਸ ਦੀ ਮਰੀਜ਼ ਔਰਤ

  ਵਿਸ਼ਵ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਸਭ ਤੋਂ ਵੱਡੀ ਗਿਣਤੀ 'ਚ ਇਹ ਮਾਮਲੇ ਦਰਜ ਕੀਤੇ ਜਾ ਰਹੇ ਹਨ।

  ਹੋਰ ਪੜ੍ਹੋ
  next
 9. ਸਮੀਰਾਤਮਜ ਮਿਸ਼ਰ

  ਲਖਨਊ ਤੋਂ, ਬੀਬੀਸੀ ਲਈ

  ਕੁੰਭ ਵਿੱਚ ਸਾਧੂ

  ਕੁਝ ਲੋਕਾਂ ਦਾ ਅਖਾੜਿਆਂ ਵਿੱਚ ਹੀ ਇਕਾਂਤਵਾਸ ਵਿੱਚ ਰੱਖ ਕੇ ਇਲਾਜ ਕੀਤਾ ਗਿਆ ਪਰ ਕੁਝ ਲੋਕਾਂ ਦੀ ਮੌਤ ਵੀ ਹੋ ਗਈ।

  ਹੋਰ ਪੜ੍ਹੋ
  next
 10. ਵਿਨੀਤ ਖਰੇ

  ਬੀਬੀਸੀ ਪੱਤਰਕਾਰ

  ਕੁੰਭ

  ਇਤਿਹਾਸਕਾਰ ਮੁਤਾਬਕ ਪਹਿਲਾਂ ਕੁੰਭ ਦੋ ਹਫ਼ਤਿਆਂ ਦਾ ਹੁੰਦਾ ਸੀ ਪਰ ਬਜਾਰੀਕਰਣ ਦੇ ਕਾਰਨ ਲੰਘੇ 35-40 ਸਾਲਾਂ ਵਿੱਚ ਇਸਦਾ ਵਕਤ ਵੱਧਦਾ ਚਲਾ ਗਿਆ।

  ਹੋਰ ਪੜ੍ਹੋ
  next