ਮਹਾਂ ਸਾਗਰ ਪ੍ਰਦੂਸ਼ਣ

 1. Video content

  Video caption: ਉਹ ਜੰਗਲ ਜਿੱਥੇ ਸਿਰਫ਼ ਔਰਤਾਂ ਰਹਿੰਦੀਆਂ ਹਨ, ਪੁਰਸ਼ਾਂ ਨੂੰ ਆਉਣ ਤੋਂ ਮਨਾਹੀ ਹੈ

  ਔਰਤਾਂ ਲਈ ਪਵਿੱਤਰ ਸਥਾਨ ਮੰਨਿਆ ਜਾਣ ਵਾਲਾ ਇਹ ਜੰਗਲ ਹੁਣ ਖ਼ਤਰੇ ਵਿੱਚ ਹੈ

 2. Video content

  Video caption: ਜਦੋਂ ਚਲਦੇ ਇੰਟਰਵਿਊ ਵਿੱਚ ਸਮੁੰਦਰੀ ਜੀਵ ਨੇ ਮਾਰੀ ਐਂਟਰੀ

  ਸਮੁੰਦਰੀ ਲਾਇਨ (sea lion) ਜਾਂ ਸੀਲ ਚਿਲੀ ਦੇ ਟੋਮ ਇਲਾਕੇ ਵਿੱਚ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ

 3. A tree dressed as a lawyer looks at a polluting factory locked up in prison, ਵਾਤਾਵਰਨ ਤਬਦੀਲੀ

  ਬੀਬੀਸੀ ਦੀ ਲੜੀ '39 ਵੇਜ਼ ਟੂ ਸੇਵ ਦਿ ਪਲੈਨੇਟ' 'ਚੋਂ ਅਸੀਂ ਵਾਤਾਵਰਨ ਤਬਦੀਲੀ ਦੀ ਸਮੱਸਿਆ ਦੇ ਛੇ ਸਭ ਤੋਂ ਵਧੀਆ ਹੱਲ ਬਾਰੇ ਦੱਸ ਰਹੇ ਹਾਂ।

  ਹੋਰ ਪੜ੍ਹੋ
  next
 4. ਜੈਦੀਪ ਵਸੰਤ

  ਬੀਬੀਸੀ ਗੁਜਰਾਤੀ

  ਸਪਰਮ ਵੇਲ੍ਹ

  ਐਮਬਗਰਿਸ ਨੂੰ ਸਮੁੰਦਰ ਦਾ ਸੋਨਾ ਜਾਂ ਤੈਰਦਾ ਹੋਇਆ ਸੋਨਾ ਵੀ ਕਹਿੰਦੇ ਹਨ।

  ਹੋਰ ਪੜ੍ਹੋ
  next
 5. Video content

  Video caption: ਰਸਾਇਣ ਨਾਲ ਭਰਿਆ ਇਹ ਮਾਲ ਜਹਾਜ਼ ਕਿੱਥੇ ਡੁੱਬ ਰਿਹਾ ਹੈ

  ਜੇ ਇਹ ਜਹਾਜ਼ ਡੁੱਬ ਜਾਂਦਾ ਹੈ ਤਾਂ ਤੇਲ ਦੀਆਂ ਟੈਂਕੀਆਂ ’ਚੋਂ ਸੈਂਕੜੇ ਟਨ ਤੇਲ ਸਮੁੰਦਰ ’ਚ ਲੀਕ ਹੋ ਜਾਵੇਗਾ ਤੇ ਨੇੜਲੇ ਸਮੁੰਦਰੀ ਜੀਵਾਂ ਨੂੰ ਤਬਾਹ ਕਰ ਦੇਵੇਗਾ

 6. Video content

  Video caption: ਫਿਨਲੈਂਡ ਦੀ ਖਾੜੀ ਬਚਾਉਣ ਲਈ ਇੱਕ ਬੈਲੇਰੀਨਾ ਦਾ ਅਨੋਖਾ ਉਪਰਾਲਾ

  ਫਿਨਲੈਂਡ ਦੀ ਖਾੜੀ ਦੇ ਰੂਸ ਵਾਲੇ ਪਾਸੇ ਇੱਕ ਸਮੁੰਦਰੀ ਜਹਾਜ਼ਾਂ ਦਾ ਟਿਕਾਣਾ ਬਣਾਇਆ ਜਾ ਰਿਹਾ ਹੈ

 7. Video content

  Video caption: ਸਮੁੰਦਰ ਵਿੱਚ ਮੱਛੀਆਂ ਤੋਂ ਵੱਧ ਕੂੜਾ ਦੇਖ ਕੇ ਮੰਡੇ ਨੇ ਚੁੱਕਿਆ ਇਹ ਕਦਮ

  ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ‘ਦਿ ਗਰੇਟ ਗਾਰਬੇਜ ਪੈਚ’ ਵਿੱਚ ਲਹਿਰਾਂ ਨੇ ਪਲਾਸਟਿਕ ਲਿਆ ਕੇ ਇਕੱਠੀ ਕਰ ਦਿੱਤੀ ਹੈ।

 8. Video content

  Video caption: 'ਭੂਚਾਲ' ਬੰਬ ਫਟਿਆ ਤਾਂ ਕੀ-ਕੀ ਹੋਇਆ

  'ਭੂਚਾਲ' ਆਖੇ ਜਾਂਦੇ 5400 ਕਿੱਲੋ ਦੇ ਬੰਬ ਨੂੰ ਕਿਸ ਮੁਲਕ ਦੀ ਫ਼ੋਰਸ ਨੇ ਵਰਤਿਆ ਸੀ?

 9. Video content

  Video caption: ਵਾਤਵਰਨ ਤਬਦੀਲੀ: ਇੱਥੇ ਖਾਲੀ ਕਰਨੇ ਪਏ ਪਿੰਡਾਂ ਦੇ ਪਿੰਡ

  ਇਸ ਦੇਸ਼ ਵਿੱਚ ਕਾਰਬਨ ਉਤਸਰਜਨ ਦਾ 1 ਫੀਸਦ ਤੋਂ ਵੀ ਘੱਟ ਉਤਪਾਦ ਕਰਦਾ ਹੈ, ਫਿਰ ਵੀ ਇਹ ਜਲਵਾਯੂ ਪਰਿਵਰਤਨ ਦਾ ਖਾਮਿਆਜ਼ਾ ਭੁਗਤ ਰਿਹਾ ਹੈ।

 10. ਬੈਥੀਨੋਮਸ

  ਆਮ ਤੌਰ 'ਤੇ 33 ਸੈੰਟੀਮੀਟਰ ਤੱਕ ਦੇ ਇਨ੍ਹਾਂ ਜੀਵਾਂ ਨੂੰ ਸੁਪਰਜੁਆਇੰਟ ਕਿਹਾ ਜਾਂਦਾ ਹੈ। ਕੁਝ ਜੀਵ 50 ਸੈਂਟੀਮੀਟਰ ਤੱਕ ਦੇ ਵੀ ਹੁੰਦੇ ਹਨ।

  ਹੋਰ ਪੜ੍ਹੋ
  next