ਕੌਮਾਂਤਰੀ

 1. ਓਮੀਕਰੋਨ

  ਚੰਡੀਗੜ੍ਹ ਵਿੱਚ ਜੋ ਵਿਅਕਤੀ ਕੋਵਿਡ ਪੌਜ਼ਿਟਿਵ ਮਿਲਿਆ ਹੈ ਉਹ ਦੱਖਣੀ ਅਫ਼ਰੀਕਾ ਤੋਂ ਪਰਤਿਆ ਹੈ।

  ਹੋਰ ਪੜ੍ਹੋ
  next
 2. Video content

  Video caption: ਕਿਉਂ ਇਸ ਕੁੜੀ ਨੂੰ ਨਾ ਮੁੰਡਿਆਂ ਵੱਲ ਆਕਰਸ਼ਨ ਹੈ ਅਤੇ ਨਾ ਹੀ ਕੁੜੀਆਂ ਵੱਲ

  ਪਾਕਿਸਤਾਨ ਦੀ ਰਹਿਣ ਵਾਲੀ ਸਨਾ ਕਰਦਾਰ ਨੇ ਦੱਸਿਆ ਕਿ “ਅਸੈਕਸੂਅਲ’ ਹੋਣਾ ਕੀ ਹੈ

 3. ਕੋਵਿਡ, ਹਵਾਈ ਅੱਡਾ, ਯਾਤਰੀ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਓਮੀਕਰੋਨ ਕਰਕੇ ਹਵਾਈ ਅੱਡਿਆੰ ਉੱਤੇ ਚੌਕਸੀ ਅਤੇ ਹੋਰ ਕਈ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਲੂਸੀ ਵਿਲੀਅਮਸਨ ਅਤੇ ਵਿਲੀਅਮ ਮੈਕਲੈਨਨ

  ਕੈਲੇ (ਫ਼ਰਾਂਸ) ਅਤੇ ਡੰਜਨਸ (ਯੂਕੇ)

  ਪਰਵਾਸੀ

  ਫਰਾਂਸ ਤੋਂ ਤਸਕਰੀ ਰਾਹੀਂ ਬ੍ਰਿਟੇਨ ਪਹੁੰਚਣ ਵਾਲੇ ਪਰਵਾਸੀਆਂ ਦੀਆਂ ਮੌਤਾਂ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ

  ਹੋਰ ਪੜ੍ਹੋ
  next
 5. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  Pakistan Army/Brig. HS Kler Family

  1971 ਦੀ ਜੰਗ ਦੇ 50 ਸਾਲ ਪੂਰੇ ਹੋਣ ਦੀ ਇਸ ਕੜੀ ਵਿੱਚ ਜਾਣੋ ਜਮਾਲਪੁਰ ਦੀ ਲੜਾਈ ਦੌਰਾਨ ਜ਼ਬਰਦਸਤ ਗੋਲੀਬਾਰੀ ਵਿਚਾਲੇ ਜਦੋਂ ਕਮਾਂਡਰਾਂ ਨੇ ਇੱਕ ਦੂਜੇ ਨੂੰ ਪੱਤਰ ਲਿਖੇ।

  ਹੋਰ ਪੜ੍ਹੋ
  next
 6. ਜੇਮਜ਼ ਗੈਲੇਹਰ

  ਸਿਹਤ ਅਤੇ ਵਿਗਿਆਨ ਪੱਤਰਕਾਰ

  ਕੋਰੋਨਾਵਾਇਰਸ

  ਦੱਖਣੀ ਅਫਰੀਕਾ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਯੂਕੇ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।

  ਹੋਰ ਪੜ੍ਹੋ
  next
 7. ਕੋਰੋਨਾਵਾਇਰਸ

  ਕੋਰੋਨਾ ਦਾ ਇਹ ਨਵਾਂ ਵੇਰੀਐਂਟ ਬਹੁਤ ਪਰਿਵਰਤਨਸ਼ੀਲ ਅਤੇ ਖਤਰਨਾਕ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਰਤ ਵਿੱਚ ਸੂਬਾ ਸਰਕਾਰਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

  ਹੋਰ ਪੜ੍ਹੋ
  next
 8. Video content

  Video caption: ਵੈਨੇਜ਼ੁਏਲਾ ਦੇ ਇਹ ਲੋਕ ਕਿਉਂ ਆਪਣਾ ਦੇਸ਼ ਛੱਡਣ ਨੂੰ ਮਜਬੂਰ ਹਨ

  ਬੋਲਾਵੀਆ ਦੇ ਛੋਟੇ ਜਿਹੇ ਬਾਰਡਰ ਤੋਂ ਰੋਜ਼ਾਨਾ ਕਰੀਬ 500 ਤੋਂ 1000 ਲੋਕ ਚੀਲੀ ’ਚ ਦਾਖ਼ਲ ਹੋ ਰਹੇ ਹਨ

 9. ਪਰਵਾਸ

  ਫਰਾਂਸ ਤੋਂ ਯੂਕੇ ਦੀ ਸਰਹੱਦ ਵਿਚ ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ, 27 ਜਣਿਆਂ ਦੀ ਡੁੱਬਣ ਨਾਲ ਮੌਤ

  ਹੋਰ ਪੜ੍ਹੋ
  next
 10. Video content

  Video caption: ਕਰਾਚੀ ਦੀ ਇਸ ਮਹਿਲਾ ਨੂੰ ਗਰਮੀ ਤੋਂ ਡਰ ਕਿਉਂ ਨਹੀਂ ਲੱਗਦਾ

  ਕਰਾਚੀ ਦੀ ਇਹ ਮਹੀਲਾ ਤੰਦੂਰ ਦਾ ਕੰਮ ਕਿਵੇਂ ਇੰਨੀ ਬਾਖ਼ੂਬੀ ਸੰਭਾਲ ਰਹੀ ਹੈ