ਇਟਲੀ

 1. ਪੁਲਿਸ ਵੱਲੋਂ ਲੈ ਕੇ ਜਾਂਦਾ ਸ਼ਖਸ

  ਹਾਲਾਂਕਿ ਇਸ ਗੈਂਗਸਟਰ ਨੇ ਵੀਡੀਓ ਵਿੱਚ ਆਪਣਾ ਚਿਹਰਾ ਲੁਕਾਇਆ ਹੋਇਆ ਸੀ ਫਿਰ ਪੁਲਿਸ ਨੇ ਕਿਵੇਂ ਉਸ ਨੂੰ ਪਛਾਣਿਆ

  ਹੋਰ ਪੜ੍ਹੋ
  next
 2. ਔਰਤਾਂ

  ਸ਼ੁਰੂਆਤੀ ਚੇਤਾਵਨੀ ਮਗਰੋਂ ਹੁਣ ਸੁਨਾਮੀ ਦੀ ਚੇਤਾਵਨੀ ਨੂੰ ਹਟਾ ਲਿਆ ਗਿਆ ਹੈ।

  ਹੋਰ ਪੜ੍ਹੋ
  next
 3. ਨਰਿੰਦਰ ਮੋਦੀ

  ਰੇਪ ਮੁਜਰਮ ਨੂੰ ਵਿਆਹ ਲਈ ਪੁੱਛਣਾ ਕਿਉਂ ਗ਼ਲਤ ਕਿਹਾ ਜਾ ਰਿਹਾ ਹੈ? ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਕੋਰੋਨਾਵਾਇਰਸ

  ਇਨ੍ਹਾਂ ਗ੍ਰਾਫਸ ਦੀ ਮਦਦ ਨਾਲ ਜਾਣੋ ਕਿਹੜੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕਿੰਨੇ ਮਾਮਲੇ ਹਨ

  ਹੋਰ ਪੜ੍ਹੋ
  next
 5. Video content

  Video caption: ਕੌਫ਼ੀ ਬੀਨਜ਼ 'ਚ ਕੋਕੇਨ ਦੀ ਸਮਗਲਿੰਗ ਕਿਵੇਂ?

  ਇਟਲੀ ਪੁਲਿਸ ਨੂੰ ਕਿਵੇਂ ਸੂਹ ਮਿਲੀ ਕੌਫ਼ੀ ਦੇ ਬੀਨਜ਼ ਵਿੱਚ ਕੋਕੇਨ ਦੀ ਸਮਗਲਿੰਗ ਦੀ?

 6. ਕੋਰੋਨਾਵਾਇਰਸ ਸਬੰਧੀ ਭਾਰਤ ਸਣੇ ਦੁਨੀਆਂ ਭਰ ਤੋਂ ਹੁਣ ਦੇ ਤੱਕ ਅਪਡੇਟ

  • ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੌਸ ਨੇ ਕਿਹਾ ਹੈ ਕਿ ਜੇ ਕੁਝ ਦੇਸਾਂ ਨੇ ਫੈਸਲਾਕੁਨ ਕਦਮ ਨਹੀਂ ਚੁੱਕੇ ਤਾਂ ਕੋਰੋਨਾਵਾਇਰਸ ਦੇ ਹਾਲਾਤ ਹੋਰ ਵਿਗੜ ਸਕਦੇ ਹਨ।
  • ਲੰਡਨ ਦੇ ਕਿੰਗਸ ਕਾਲਜ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੀ ਇਮਿਊਨਿਟੀ ਕੁਝ ਮਹੀਨਿਆਂ ਤੱਕ ਕਾਇਮ ਰਹਿ ਸਕਦੀ ਹੈ।
  • ਹੁਣ ਮੈਕਸੀਕੋ ਨੇ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਅੰਕੜੇ ਵਿੱਚ ਇਟਲੀ ਨੂੰ ਪਛਾੜ ਦਿੱਤਾ ਹੈ ਤੇ ਚੌਥੇ ਨੰਬਰ ਉੱਤੇ ਪਹੁੰਚ ਗਿਆ ਹੈ।
  • ਅਮਰੀਕਾ ਦੇ ਵ੍ਹਾਈਟ ਹਾਊਸ ਨੇ ਲਾਗ ਦੀ ਬਿਮਾਰੀਆਂ ਦੇ ਮਾਹਿਰ ਡਾ. ਐਨਥਨੀ ਫੌਕੀ ਨਾਲ ਅਸਹਿਮਤੀ ਜਤਾਈ ਹੈ ਤੇ ਕਿਹਾ ਹੈ ਕਿ ਉਹ ਕਾਫੀ ਗੱਲਾਂ ’ਤੇ ਗਲਤ ਹਨ।
  • ਹਾਂਗ ਕਾਂਗ ਵਧਦੇ ਮਾਮਲਿਆਂ ਕਾਰਨ ਮੁੜ ਸਖ਼ਤ ਪਾਬੰਦੀਆਂ ਲਗਾਉਣ ਜਾ ਰਿਹਾ ਹੈ।
  • ਪੰਜਾਬ ਵਿੱਚ ਹੁਣ ਵਿਆਹ ਸਮਾਗਮਾਂ ਵਿੱਚ 30 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਹੀਂ ਹੋ ਸਕੇਗੀ ਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
  • ਪੰਜਾਬ ਵਿੱਚ ਸੋਮਵਾਰ ਸ਼ਾਮ ਤੱਕ ਕੋਰੋਨਾਵਾਇਰਸ ਦੇ 8178 ਆ ਚੁੱਕੇ ਹਨ ਜਿਨ੍ਹਾਂ ਵਿੱਚ 5,586 ਠੀਕ ਹੋ ਚੁੱਕੇ ਹਨ ਜਦਕਿ 2,388 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੌਤਾਂ ਦੀ ਗਿਣਤੀ 204 ਹੋ ਗਈ।
  • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 29 ਲੱਖ ਨੂੰ ਪਾਰ ਕਰ ਗਏ ਹਨ।
  • ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਾਮਲੇ 8 ਲੱਖ 78 ਹਜ਼ਾਰ ਨੂੰ ਪਾਰ ਕਰ ਗਏ ਹਨ।
  ਕੋਰੋਨਾਵਾਇਰਸ
 7. ਕੋਰੋਨਾਵਾਇਰਸ

  ਭਾਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸ 8 ਲੱਖ ਤੋਂ ਪਾਰ ਹੋਏ। ਪੂਰੀ ਦੁਨੀਆਂ ਵਿੱਚ 5.59 ਲੱਖ ਤੋਂ ਵੱਧ ਮੌਤਾਂ

  ਹੋਰ ਪੜ੍ਹੋ
  next
 8. ਇਟਲੀ ਨੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਇਕ ਹਫ਼ਤੇ ਦੀ ਪਾਬੰਦੀ ਲਗਾਈ

  ਇਟਲੀ ਦੀ ਸਰਕਾਰ ਨੇ ਬੰਗਲਾਦੇਸ਼ ਤੋਂ ਇੱਕ ਹਫ਼ਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

  ਇਟਲੀ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ‘ਬੰਗਲਾਦੇਸ਼ ਤੋਂ ਇੱਕ ਉਡਾਣ ਸੋਮਵਾਰ ਨੂੰ ਰੋਮ ਪਹੁੰਚੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕ ਸਵਾਰ ਸਨ। ਇਸ ਵਜ੍ਹਾ ਨਾਲ ਸਰਕਾਰ ਨੇ ਇਸ ਵੇਲੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ।'

  ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਇੱਕ ਹਫ਼ਤੇ ਦੌਰਾਨ, ਇਟਲੀ ਦੇ ਹਵਾਈ ਅੱਡਿਆਂ ਤੋਂ ਯੂਰਪ ਤੋਂ ਆਉਣ ਵਾਲੀਆਂ ਉਡਾਣਾਂ ਦੀ ਬਿਹਤਰ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।

  ਪਿਛਲੇ ਹਫਤੇ ਇਟਲੀ ਦੇ ਪ੍ਰਸ਼ਾਸਨ ਨੇ ਰੋਮ ਨਾਲ ਲੱਗਦੇ ਲਾਜ਼ੀਓ ਖੇਤਰ ਵਿੱਚ ਰਹਿੰਦੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ ਕਿਉਂਕਿ ਹਾਲ ਹੀ ਵਿੱਚ ਉਨ੍ਹਾਂ ਦੀਆਂ ਬਸਤੀਆਂ ਵਿੱਚ ਲਾਗ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ।

  corona
 9. ਜਤਿੰਦਰ ਸਿੰਘ ਸ਼ੰਟੀ ਦਿੱਲੀ ਦੇ ਸਾਬਕਾ ਵਿਧਾਇਕ ਹਨ ਤੇ ਕੋਰੋਨਾ ਦੇ ਮਰੀਜ਼ਾਂ ਦੇ ਸਸਕਾਰ ਤੇ ਐਂਬੁਲੈਂਸ ਦੀ ਸੇਵਾ ਕਰ ਰਹੇ ਸਨ

  ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਾਮਲੇ 1.6 ਕਰੋੜ ਨੂੰ ਪਾਰ ਕਰ ਗਏ ਹਨ, ਅਮਰੀਕਾ ਵਿੱਚ ਗਿਣਤੀ 27 ਲੱਖ ਦੇ ਕਰੀਬ ਪਹੁੰਚ ਗਈ ਹੈ

  ਹੋਰ ਪੜ੍ਹੋ
  next
 10. ਕੋਰੋਨਾਵਾਇਰਸ

  ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 91 ਲੱਖ 60 ਹਜ਼ਾਰ ਨੂੰ ਪਾਰ ਕਰ ਗਏ ਹਨ।

  ਹੋਰ ਪੜ੍ਹੋ
  next