ਵਿਗਿਆਨ

 1. ਜੈਕ ਗੁਡਮੈਨ ਅਤੇ ਫ਼ਲੋਰਾ ਕਾਰਮਿਕੇਲ

  ਬੀਬੀਸੀ ਰਿਐਲਟੀ ਚੈੱਕ

  ਕੋਰੋਨਾਵਾਇਰਸ

  ਸੋਸ਼ਲ ਮੀਡੀਆ ਉੱਤੇ ਅੱਜ-ਕੱਲ੍ਹ ਕੋਰੋਨਾਵਾਇਰਸ ਦੇ ਟੀਕਿਆਂ ਨਾਲ ਜੁੜੇ ਕਈ ਗ਼ਲਤ ਦਾਅਵੇ ਵਾਇਰਲ ਹੋ ਰਹੇ ਹਨ

  ਹੋਰ ਪੜ੍ਹੋ
  next
 2. ਟੀਮ ਬੀਬੀਸੀ

  ਦਿੱਲੀ

  ਸਾਰਾ ਗਿਲਬਰਟ

  ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਸਾਰਾ ਗਿਲਬਰਟ ਦੀ ਅਗਵਾਈ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਕਰ ਰਹੀ ਹੈ।

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ

  UAE ਦਾ ਮੰਗਲ ਮਿਸ਼ਨ: ਸੰਯੁਕਤ ਅਰਬ ਅਮੀਰਾਤ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਹੁਣ ਤੱਕ ਸਿਰਫ਼ ਅਮਰੀਕਾ, ਰੂਸ, ਯੂਰਪ ਅਤੇ ਭਾਰਤ ਕਰਨ ਵਿੱਚ ਸਫ਼ਲ ਰਹੇ ਹਨ

  ਹੋਰ ਪੜ੍ਹੋ
  next
 4. ਜੇਮਸ ਗੈਲਾਘਰ

  ਬੀਬੀਸੀ ਸਿਹਤ ਪੱਤਰਕਾਰ

  ਪ੍ਰਜਣਨ ਦਰ

  ਬੱਚਿਆਂ ਦੇ ਪੈਦਾ ਹੋਣ ਦੀ ਦਰ ਘਟਣ ਕਾਰਨ ਤਕਰੀਬਨ ਹਰ ਦੇਸ਼ ਦੀ ਆਬਾਦੀ ਵਿੱਚ ਵੱਡੀ ਗਿਰਾਵਟ ਆਵੇਗੀ। ਇੱਕ ਅਧਿਐਨ 'ਚ ਆਈਆਂ ਕਈ ਗੱਲਾਂ ਸਾਹਮਣੇ

  ਹੋਰ ਪੜ੍ਹੋ
  next
 5. Video content

  Video caption: ਸਿਰੋਂ ਜੁੜੀਆਂ ਜੌੜੀਆਂ ਬੱਚੀਆਂ ਦਾ ‘ਪਹਿਲਾ ਅਜਿਹਾ’ ਸਫ਼ਲ ਆਪਰੇਸ਼ਨ

  ਇਹ ਸਰੀਰਕ ਤੌਰ 'ਤੇ ਜੁੜੇ ਜੌੜਿਆਂ ਨੂੰ 18 ਘੰਟੇ ਦੀ ਗੰਭੀਰ ਸਰਜਰੀ ਤੋਂ ਬਾਅਦ ਇਨ੍ਹਾਂ ਨੂੰ ਵੱਖ ਕੀਤਾ ਗਿਆ

 6. Video content

  Video caption: 10 ਸਾਲਾਂ ਦੇ ਸੂਰਜ ਨੂੰ ਇੱਕ ਮਿੰਟ ਵਿੱਚ ਵੇਖੋ

  ਨਾਸਾ ਸੋਲਰ ਡਾਇਨਾਮਿਕਸ ਓਬਰਜ਼ਰਵੇਟਰੀ ਨੇ 425 ਮਿਲੀਅਨ ਤਸਵੀਰਾਂ ਖਿੱਚੀਆਂ ਹਨ।

 7. ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ

  ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।

  ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।

  ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।

  ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ।

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  ਪੈਂਗੋਲਿਨ
 8. ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ

  ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬਸ ਡਰਾਈਵਰ ਦੀ ਧੀ ਸੀ।

  ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।

  ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ।

  ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  ਜੂਨ ਅਲਮੇਡਾ
 9. “ਹਰ ਇੱਕ ਨੂੰ ਆਪਣਾ ਖ਼ਤਰਾ ਦੇਖਣਾ ਪਵੇਗਾ-WHO

  ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਮੁਖੀ ਡਾ਼ ਮਾਇਕਲ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਆਪਣੇ-ਆਪ ਨੂੰ ਮਹਿਫ਼ੂਜ਼ ਰੱਖਣਾ ਹਰ ਇੱਕ ਦੀ ਆਪਣੀ ਨਿੱਜੀ ਜਿੰਮੇਵਾਰੀ ਹੈ।

  ਉਨ੍ਹਾਂ ਨੇ ਕਿਹਾ, “ਹਰ ਵਿਅਕਤੀ ਨੂੰ ਆਪਣਾ ਖ਼ਤਰਾ ਦੇਖਣਾ ਪਵੇਗਾ। ਤੁਹਾਨੂੰ ਜਾਗਰੂਕ ਹੋਣਾ ਪਵੇਗਾ ਕਿ ਸਥਾਨਕ ਫ਼ੈਲਾਅ ਕੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਇਲਾਕੇ ਵਿੱਚ ਲਾਗ ਕੀ ਹੈ।”

  “ਅਸੀਂ ਅਜਿਹਾ ਆਪਣੀਆਂ ਜ਼ਿੰਦਗੀਆਂ ਵਿੱਚ ਹਰ ਰੋਜ਼ ਕਰਦੇ ਹਾਂ, ਅਸੀਂ ਖ਼ਤਰਾ ਸੰਭਾਲਦੇ ਹਾਂ, ਅਸੀਂ ਸੜਕ ਪਾਰ ਕਰਨ ਦਾ ਫ਼ੈਸਲਾ ਲੈਂਦੇ ਹਾਂ। ਅਸੀਂ ਫ਼ੈਸਲਾ ਲੈਂਦੇ ਹਾਂ ਜਦੋਂ ਅਸੀਂ ਉਡਾਣ ਭਰਦੇ ਹਾਂ। ਅਸੀਂ ਫ਼ੈਸਲਾ ਲੈਂਦੇ ਹਾਂ ਕਿ ਕਦੋਂ ਅਪਰੇਸ਼ਨ ਕਰਵਾਈਏ ਕਦੋਂ ਨਾ ਕਰਵਾਈਏ।”

  “ਸਾਨੂੰ ਅਜਿਹੇ ਫ਼ੈਸਲੇ ਲੈਣ ਲਈ ਜਾਣਕਾਰੀ ਦੀ ਲੋੜ ਹੁੰਦੀ ਹੈ। ਸੁੱਚਜੇ ਫ਼ੈਸਲੇ ਲੈਣ ਲਈ ਸਾਨੂੰ ਹਿਆਨ ਹਾਸਲ ਕਰਨਾ ਪਵੇਗਾ।”

  ਡਾ਼ ਰੇਯਾਨ ਨੇ ਕਿਹਾ ਕਿ ਲਾਗ ਵਾਲੀਆਂ ਥਾਵਾਂ 'ਤੇ ਜਾਣ ਅਤੇ ਲੋਕਾਂ ਨਾਲ ਨਜ਼ਦੀਕੀ ਦਾ ਫ਼ੈਸਲਾ ਅਸੀਂ ਖ਼ੁਦ ਕਰਦੇ ਹਾਂ।

  “ਦੂਜਿਆਂ ਨਾਲ ਨੇੜਤਾ ਬਾਰੇ ਅਸੀਂ ਫ਼ੈਸਲਾ ਕਰਦੇ ਹਾਂ। ਆਪਣੇ ਸਮਾਜਿਕ ਮੇਲ-ਜੋਲ ਬਾਰੇ ਅਸੀਂ ਫ਼ੈਸਲਾ ਕਰਦੇ ਹਾਂ। ਅਸੀਂ ਫ਼ੈਸਲਾ ਕਰਦੇ ਹਾਂ ਕਿ ਉਸ ਵਾਤਾਵਰਣ ਵਿੱਚ ਅਸੀਂ ਕਿੰਨੀ ਦੇਰ ਰਹਾਂਗੇ।”

  “ਸਾਨੂੰ ਸਰਕਾਰ ਵੱਲੋਂ ਸਲਾਹ ਮਿਲ ਸਕਦੀ ਹੈ। ਸਾਨੂੰ ਸਾਇੰਸ ਵੱਲੋਂ ਸਲਾਹ ਮਿਲ ਸਕਦੀ ਹੈ। ਪਰ ਅਖ਼ੀਰ ਵਿੱਚ ਇਹ ਨਿੱਜੀ ਪ੍ਰੇਰਨਾ ਅਤੇ ਚੋਣ ਉੱਪਰ ਆ ਟਿਕਦਾ ਹੈ। ਅਖ਼ੀਰ ਵਿੱਚ ਇਹ ਵਿਅਕਤੀਆਂ ਅਤੇ ਬਿਰਾਦਰੀਆਂ ਉੱਪਰ ਆ ਟਿਕਦਾ ਹੈ। ਜੇ ਇਹ ਤੁਹਾਨੂੰ ਸੁਰੱਖਿਅਤ ਨਹੀਂ ਲਗਦਾ ਤਾਂ ਇਹ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ।”

  View more on twitter
 10. ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ

  ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।

  ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।

  ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।

  ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ।

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  ਪੈਂਗੁਲਿਨ