ਖੁਰਾਕ ਅਤੇ ਪੋਸ਼ਣ

 1. ਮੂਸਾ ਯਾਵਰੀ

  ਬੀਬੀਸੀ ਉਰਦੂ, (ਹੂੰਜਾ ਘਾਟੀ) ਪਾਕਿਸਤਾਨ ਤੋਂ

  ਸ਼ਿਲਾਜੀਤ

  ਸ਼ਿਲਾਜੀਤ ’ਚ 86 ਪ੍ਰਕਾਰ ਦੇ ਖਣਿਜ ਤੱਤ ਮੌਜੂਦ ਹੁੰਦੇ ਹਨ ਤੇ ਇਹ ਸਰੀਰ ਵਿੱਚ ਖ਼ੂਨ ਦਾ ਸੰਚਾਰ ਤੇਜ਼ ਕਰਦਾ ਹੈ ਪਰ ਵਿਆਗਰਾ ਵਾਂਗ ਕੰਮ ਨਹੀਂ ਕਰਦਾ।

  ਹੋਰ ਪੜ੍ਹੋ
  next
 2. ਔਸਤ ਕੱਦ

  ਇੱਕ ਖੋਜ ਮੁਤਾਬਕ MC3R ਰਿਸੈਪਟਰ ਸਰੀਰ ਦੀ ਲੰਬਾਈ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।

  ਹੋਰ ਪੜ੍ਹੋ
  next
 3. ਜੇਮਜ਼ ਗੈਲਗ਼ਰ

  ਸਿਹਤ ਅਤੇ ਵਿਗਿਆਨ ਪੱਤਰਕਾਰ

  ਔਰਤ

  ਸਰਵਾਈਕਲ ਦਾ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ ਤੇ ਹਰ ਸਾਲ ਦੁਨੀਆਂ ਭਰ ਵਿੱਚ ਲਗਭਗ ਤਿੰਨ ਲੱਖ ਤੋਂ ਵਧੇਰੇ ਜਾਨਾਂ ਲੈਂਦਾ ਹੈ

  ਹੋਰ ਪੜ੍ਹੋ
  next
 4. ਡੂਆਨੇ ਮੈਲੋਰ ਅਤੇ ਜੇਮਜ਼ ਬਰਾਊਨ

  ਦਿ ਕਨਵਰਸੇਸ਼ਨ

  ਜ਼ੁਕਾਮ

  ਲੌਕਡਾਊਨ ਤੋਂ ਬਾਅਦ ਇੱਕ ਵਾਰ ਫਿਰ ਸਰਦੀ ਸ਼ੁਰੂ ਹੋ ਗਈ ਹੈ ਅਤੇ ਸਰਦੀ-ਜ਼ੁਕਾਮ ਵੀ ਪਹਿਲਾਂ ਵਾਂਗ ਆਮ ਹੁੰਦਾ ਜਾ ਰਿਹਾ ਹੈ।

  ਹੋਰ ਪੜ੍ਹੋ
  next
 5. ਡੇਂਗੂ ਲਈ ਕੀਤਾ ਛਿੜਕਾਅ

  ਪੰਜਾਬ ਸਰਕਾਰ ਮੁਤਾਬਕ ਪੇਂਡੂ ਇਲਾਕਿਆਂ ਨਾਲੋਂ ਸ਼ਹਿਰੀ ਇਲਾਕੇ ਜ਼ਿਆਦਾ ਪ੍ਰਭਾਵਿਤ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਾ ਟੈਸਟ ਅਤੇ ਇਲਾਜ ਮੁਫ਼ਤ ਹੈ।

  ਹੋਰ ਪੜ੍ਹੋ
  next
 6. ਇਮਰਾਨ ਰਹਿਮਾਨ - ਜੋਨਸ ਅਤੇ ਮਨੀਸ਼ ਪਾਂਡੇ

  ਨਿਊਜ਼ਬੀਟ ਪੱਤਰਕਾਰ

  ਜ਼ੁਕਾਮ

  ਕੋਰੋਨਾਵਾਇਰਸ ਦੇ ਲੌਕਡਾਊਨ ਮਗਰੋਂ ਹੁਣ ਲੋਕਾਂ ਦਾ ਮਿਲਣਾ-ਜੁਲਣਾ ਵਧਿਆ ਹੈ ਜਿਸ ਕਾਰਨ ਲਾਗ ਦੀਆਂ ਬਿਮਾਰੀਆਂ ਵਧ ਰਹੀਆਂ ਹਨ।

  ਹੋਰ ਪੜ੍ਹੋ
  next
 7. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਛਾਤੀ ਦਾ ਕੈਂਸਰ

  ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਚ 20-30 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਜਾਣੋ ਆਖਿਰ ਕਾਰਨ ਕੀ ਹੈ

  ਹੋਰ ਪੜ੍ਹੋ
  next
 8. ਡੇਂਗੂ ਦਾ ਵੱਡਾ ਕਾਰਨ ਮੱਛਰ ਹੀ ਹੈ

  ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਫੈਲ ਰਹੇ ਡੇਂਗੂ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਇਸ ਨੂੰ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ।

  ਹੋਰ ਪੜ੍ਹੋ
  next
 9. ਮਿਸ਼ੇਲ ਰੌਬਰਟਸ

  ਸਿਹਤ ਸੰਪਾਦਕ, ਬੀਬੀਸੀ ਨਿਊਜ਼ ਆਨਲਾਈਨ

  ਸਾਰਾਹ

  ਵਿਗਿਆਨੀ ਕਹਿੰਦੇ ਹਨ ਕਿ ਇਸ ਪ੍ਰਯੋਗਾਤਮਕ ਥੈਰੇਪੀ ਬਾਰੇ ਹੋਰ ਵਧੇਰੇ ਖੋਜ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਜ਼ਿਆਦਾ ਟੈਸਟ ਕੀਤਾ ਜਾ ਸਕੇ।

  ਹੋਰ ਪੜ੍ਹੋ
  next
 10. Video content

  Video caption: ਆਟਿਜ਼ਮ ਜਾਂ ਡਿਸਲੈਕਸੀਆ ਕੀ ਹੁੰਦਾ ਹੈ ਅਤੇ ਅਜਿਹੇ ਬੱਚਿਆਂ ਲਈ ਭਾਰਤ ’ਚ ਕੀ ਪਹਿਲ ਹੋ ਰਹੀ ਹੈ

  ਕੀ ਤੁਸੀਂ ਕਦੇ ਕਿਸੇ ਅਜਿਹੇ ਬੱਚੇ ਨੂੰ ਮਿਲੇ ਹੋ ਜਿਸ ਨੂੰ ਪੜ੍ਹਨ-ਲਿਖਣ ਜਾਂ ਬੋਲਣ ਵਿੱਚ ਦਿੱਕਤ ਹੋਵੇ ਜਾਂ ਲੋਕਾਂ ਨਾਲ ਮਿਲਣ-ਜੁਲਣ, ਗੱਲਬਾਤ ਕਰਨ ਵਿੱਚ ਅਸਹਿਜ ਮਹਿਸੂਸ ਕਰਨ।