ਸੰਭਾਲ (ਕੁਦਰਤੀ ਸੰਸਾਰ)

 1. Video content

  Video caption: ਹੀਰਾ ਜ਼ਰੂਰੀ ਹੈ ਜਾਂ ਜੰਗਲ, 55 ਕਰੋੜ ਵਾਲੀ ਹੀਰਿਆਂ ਦਾ ਖਾਣ ਦੀ ਪੜਤਾਲ

  ਭਾਰਤ ਦੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਮਾਇਨਿੰਗ ਜਾਰੀ ਹੈ ਅਤੇ ਕਈ ਵਿਵਾਦ ਵੀ ਉੱਠਦੇ ਰਹੇ ਹਨ।

 2. ਵਾਤਾਵਰਨ ਤਬਦੀਲੀ, COP26, ਗਲਾਸਗੋ ਕਲਾਈਮੇਟ ਕਾਨਫਰੰਸ

  ਗਲਾਸਗੋ ਵਿੱਚ ਕੀਤੇ ਗਏ ਕੁਝ ਵਾਅਦੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਤ ਕਰ ਸਕਦੇ ਹਨ, ਜਾਣੋ ਕਿਉਂ ਹੈ ਇੰਨੀ ਅਹਿਮੀਅਤ।

  ਹੋਰ ਪੜ੍ਹੋ
  next
 3. Video content

  Video caption: ਭਾਰਤ ਵਿੱਚ ਹੜ, ਸੌਕੇ ਤੇ ਤੇਜ਼ ਗਰਮੀ ਬਾਰੇ ਮੌਸਮੀ ਬਦਲਾਅ ਦੀ ਕੌਮਾਂਤਰੀ ਰਿਪੋਰਟ ਵਿੱਚ ਕੀ ਹੈ

  ਆਈਪੀਪੀਸੀ ਰਿਪੋਰਟ ਅਨੁਸਾਰ ਮੌਸਮੀ ਬਦਲਾਅ ਇਸ ਤਰ੍ਹਾਂ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰੇਗਾ

 4. Video content

  Video caption: ਤੁਰਕੀ ਦੇ ਜੰਗਲਾਂ ’ਚ ਲੱਗੀ ਅੱਗ ਨੇ ਤਬਾਹੀ ਮਚਾ ਦਿੱਤੀ

  ਮਧੂ ਮੱਖੀਆਂ ਪਾਲਣ ਵਾਲਿਆਂ ਦਾ ਬਹੁਤਾਂ ਨੁਕਸਾਨ ਹੋਇਆ ਹੈ, ਉਨ੍ਹਾਂ ਦਾ ਕੀਤਾ ਹੀ ਖ਼ਤਮ ਹੋ ਗਿਆ।

 5. Video content

  Video caption: ਡਾਇਨਾਸੌਰ ਯੁੱਕ ਦੇ ਪਥਰਾਟ ਜਿਨ੍ਹਾਂ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ

  ਬ੍ਰਿਟੇਨ ਵਿੱਚ ਇੱਕ ਗੁਪਤ ਜਗ੍ਹਾ ਉੱਪਰ ਡਾਇਨਾਸੌਰ ਯੁੱਗ ਦੇ ਪਥਰਾਟ ਮਿਲੇ ਹਨ।

 6. ਅਕਾਲ ਤਖਤ

  ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ ਤੇ ਢਾਂਚੇ ਵਿੱਚ ਕਈ ਜਗ੍ਹਾ 'ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 7. ਯੂਰਪ ਵਿੱਚ ਹੜ੍ਹ

  ਜਰਮਨੀ ਅਤੇ ਬੈਲਜੀਅਮ ਵਿੱਚ ਵਧਦੀਆਂ ਮੌਤਾਂ ਅਤੇ ਉਦਾਸੀ ਵਿਚਾਲੇ, ਇਹ ਸਵਾਲ ਉੱਠ ਰਹੇ ਹਨ ਕਿ ਅਜਿਹੀ ਆਫ਼ਤ ਆਖਰ ਆਈ ਕਿਵੇਂ

  ਹੋਰ ਪੜ੍ਹੋ
  next
 8. Video content

  Video caption: ਪਾਣੀ ਦੀ ਕਿੱਲਤ ਦੇ ਸਤਾਏ ਪਿੰਡ ਵਾਲਿਆਂ ਨੇ 100 ਸਾਲ ਪੁਰਾਣਾ ਖੂਹ ਮੁੜ ਸੁਰਜੀਤ ਕੀਤਾ

  ਜੀਂਦ ਦੇ ਕਿਲ੍ਹਾ ਜਫਰਗੜ੍ਹ ਵਿੱਚ ਵਾਟਰ ਸਪਲਾਈ ਦੀ ਪਾਈਪ ਟੁੱਟਣ ਕਾਰਨ ਪਰੇਸ਼ਾਨੀ ਵਧ ਗਈ। ਫਿਰ ਪਿੰਡ ਵਾਲਿਆਂ ਨੇ ਤਕਰੀਬਨ 100 ਪੁਰਾਣਾ ਖੂਹ ਮੁੜ ਕੇ ਚਾਲੂ ਕੀਤਾ।

 9. Video content

  Video caption: ਸੰਗਰੂਰ ਦੇ ਇਸ ਪਿੰਡ ਦੀ ਇੱਕੋ ਆਵਾਜ਼: ‘ਵੋਟ ਤਾਂ ਪਾਵਾਂਗੇ ਜੇ ਪਾਣੀ ਦਾ ਮਸਲਾ ਹੱਲ ਹੋਵੇ’

  ਪਿੰਡ ਵਾਲਿਆਂ ਦੀ ਮੰਗ ਨਹਿਰ ਦੇ ਪਾਣੀ ਨੂੰ ਸਾਫ਼ ਕਰਕੇ ਸਪਲਾਈ ਦੇਣ ਦੀ ਹੈ ਤੇ ਕਹਿੰਦੇ ਹਨ, ‘ਵੋਟ ਤਾਂ ਹੀ ਪਾਵਾਂਗੇ ਜੇ ਪਾਣੀ ਦਾ ਮਸਲਾ ਹੱਲ ਹੋਵੇ‘

 10. A tree dressed as a lawyer looks at a polluting factory locked up in prison, ਵਾਤਾਵਰਨ ਤਬਦੀਲੀ

  ਬੀਬੀਸੀ ਦੀ ਲੜੀ '39 ਵੇਜ਼ ਟੂ ਸੇਵ ਦਿ ਪਲੈਨੇਟ' 'ਚੋਂ ਅਸੀਂ ਵਾਤਾਵਰਨ ਤਬਦੀਲੀ ਦੀ ਸਮੱਸਿਆ ਦੇ ਛੇ ਸਭ ਤੋਂ ਵਧੀਆ ਹੱਲ ਬਾਰੇ ਦੱਸ ਰਹੇ ਹਾਂ।

  ਹੋਰ ਪੜ੍ਹੋ
  next