ਸੈਂਸਰਸ਼ਿਪ

 1. Video content

  Video caption: ਇੰਟਰਨੈੱਟ ਨੇ 9/11 ਹਮਲੇ ਦੇ ਸੱਚ ਨੂੰ ਕਿਵੇਂ ਤੋੜਿਆ ਮਰੋੜਿਆ

  9/11 ਹਮਲੇ ਤੋਂ ਬਾਅਦ ਨਿਊਜ਼ ਵੈਬਸਾਈਟਾਂ ਦੀ ਭਰਮਾਰ ’ਚ ਮਿੱਥਾਂ ਅਤੇ ਸਾਜਿਸ਼ੀ ਸਿਧਾਂਤ ਪਲਾਂ ਵਿੱਚ ਕਿਵੇਂ ਵਾਇਰਲ ਹੋ ਗਏ

 2. ਸੁਮੇਧ ਸਿੰਘ ਸੈਣੀ

  ਹਾਈ ਕੋਰਟ ਨੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੱਕ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ

  ਹੋਰ ਪੜ੍ਹੋ
  next
 3. ਅਮੋਲ ਰਾਜਨ

  ਮੀਡੀਆ ਐਡੀਟਰ, ਬੀਬੀਸੀ

  ਸੁੰਦਰ ਪਿਚਾਈ

  ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਇੰਟਰਨੈੱਟ ਅਜ਼ਾਦੀ ਅਤੇ ਟੈਕਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ

  ਹੋਰ ਪੜ੍ਹੋ
  next
 4. ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ

  ਪ੍ਰੈੱਸ ਦੀ ਆਜ਼ਾਦੀ ਉੱਤੇ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਆਪਣੀ ਰਿਪੋਰਟ 'ਚ ਦੁਨੀਆਂ ਦੇ ਕਈ ਨਾਮੀਂ ਰਾਜਨੇਤਾਵਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ।

  ਹੋਰ ਪੜ੍ਹੋ
  next
 5. ਚੀਨ

  ਚੀਨ ਦੀ ਕਮਿਊਨਿਸਟ ਪਾਰਟੀ ਦਾ ਪੂਰੇ ਦੇਸ਼ 'ਤੇ ਦਬਦਬਾ ਹੈ। ਪਾਰਟੀ, ਸਰਕਾਰ ਤੋਂ ਲੈ ਕੇ ਪੁਲਿਸ ਅਤੇ ਫੌਜ 'ਤੇ ਵੀ ਆਪਣਾ ਹੁਕਮ ਚਲਾਉਂਦੀ ਹੈ

  ਹੋਰ ਪੜ੍ਹੋ
  next
 6. ਨਰਿੰਦਰ ਮੋਦੀ ਤੇ ਮਾਰਕ ਜ਼ੁਕਰਬਰਗ

  ਭਾਰਤ ਵਿੱਚ ਕੋਰੋਨਾ ਦੇ ਬਦਹਾਲ ਹੁੰਦੇ ਹਾਲਾਤਾਂ ਬਾਰੇ #ResignModi ਹੈਸ਼ਟੈਗ ਨੂੰ ਪਹਿਲਾਂ ਫੇਸਬੁੱਕ ਨੇ ਹਟਾਇਆ ਤੇ ਬਾਅਦ 'ਚ ਕੀਤਾ ਬਹਾਲ — ਯੂਜ਼ਰਜ਼ ਕੀ ਕਹਿ ਰਹੇ

  ਹੋਰ ਪੜ੍ਹੋ
  next
 7. ਪ੍ਰਦਰਸ਼ਨ, ਓਟੀਟੀ

  ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੁਝ ਓਟੀਟੀ ਪਲੈਟਫਾਰਮ 'ਤੇ ਟੈਲੀਕਾਸਟ ਤੋਂ ਪਹਿਲਾਂ ਪ੍ਰੋਗਰਾਮਾਂ ਦੀ ਸਕ੍ਰੀਨਿੰਗ ਹੋਣੀ ਚਾਹੀਦੀ ਹੈ

  ਹੋਰ ਪੜ੍ਹੋ
  next
 8. ਸੋਸ਼ਲ ਮੀਡੀਆ

  ਭਾਰਤ ਸਰਕਾਰ ਡਿਜੀਟਲ ਕੰਨਟੈਂਟ ਨੂੰ ਕੰਟਰੋਲ ਕਰਨ ਲਈ ਨਵੇਂ ਨਿਯਮ ਲਿਆ ਰਹੀ ਹੈ, ਜੋ ਅਗਲੇ 3 ਮਹੀਨੇ ਵਿਚ ਲਾਗੂ ਹੋਣਗੇ।

  ਹੋਰ ਪੜ੍ਹੋ
  next
 9. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ

  ਭਾਰਤ ਸਰਕਾਰ ਨੇ ਵਿਦੇਸ਼ੀ ਵਿਦਵਾਨਾਂ ਨੂੰ ਸੱਦਾ ਦੇਣ ਜਾਂ ਉਨ੍ਹਾਂ ਨਾਲ ਮਿਲ ਕੇ ਅਕਾਦਮਿਕ ਕੰਮ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਦੀ ਸ਼ਰਤ ਲਗਾਈ।

  ਹੋਰ ਪੜ੍ਹੋ
  next
 10. ਬੀਬੀਸੀ

  ਚੀਨ ਦੀ ਸਰਕਾਰ ਨੇ ਦੇਸ਼ ਵਿੱਚ ਬੀਬੀਸੀ ਵਰਲਡ ਨਿਊਜ਼ ਦੇ ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਉੱਪਰ ਪਾਬੰਦੀ ਲਾ ਦਿੱਤੀ ਹੈ।

  ਹੋਰ ਪੜ੍ਹੋ
  next