ਅਮਰੀਕਾ

 1. Video content

  Video caption: ਕੋਰੋਨਾਵਾਇਰਸ ਟੀਕਿਆਂ ਬਾਰੇ ਉੱਠਦੇ ਸਵਾਲਾਂ ਦੇ ਜਵਾਬ

  ਕੋਰੋਨਾ ਦੇ ਟੀਕਿਆਂ ਬਾਰੇ ਅਹਿਮ ਸਵਾਲ-ਜਵਾਬ ਤੁਹਾਡੇ ਲਈ, ਤੁਹਾਡੇ ਆਪਣਿਆਂ ਲਈ

 2. Video content

  Video caption: ਨੈੱਟਫਲਿਕਸ 'ਤੇ ‘ਮੈਚ-ਮੇਕਿੰਗ’ ਸ਼ੋਅ ਨੂੰ ਲੈ ਕੇ ਵਿਵਾਦ ਕਿਉਂ ਹੋ ਰਿਹਾ ਹੈ?

  ਨੈੱਟਫਲਿਕਸ 'ਤੇ ਆਉਣ ਵਾਲੇ ਇਕ ਨਵੇਂ ਸ਼ੋਅ ‘ਇੰਡੀਅਨ ਮੈਚਮੇਕਿੰਗ’ ਨੂੰ ਲੈ ਕੇ ਭਾਰਤ 'ਚ ਕਾਫੀ ਚਰਚਾ ਹੈ।

 3. Video content

  Video caption: ਕੋਰੋਨਾਵਾਇਰਸ ਦੇ ਇਹ ਅੰਕੜੇ ਕਿਨ੍ਹੇਂ ਖ਼ਤਰਨਾਕ ਹਨ, ਭਾਰਤ ਦੀ ਮੌਜੂਦਾ ਸਥਿਤੀ ਕੀ ਹੈ?

  ਭਾਰਤ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾਵਾਇਰਸ ਦੀ ਲਾਗ ਦੇ 55 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

 4. ਨਵੀਨ ਸਿੰਘ ਖੜਕਾ

  ਇਨਵਾਇਰਮੈਂਟ ਪੱਤਰਕਾਰ, ਬੀਬੀਸੀ ਵਰਲਡ ਸਰਵਿਸ

  ਆਪਣੇ ਚਾਰ ਸਾਲਾ ਬੱਚੇ ਨਾਲ ਸਰਬਜੀਤ ਸਿੰਘ

  ਇਸ ਬੱਚੇ ਦੇ ਹਵਾਲੇ ਨਾਲ ਸਮਝੋ ਤੁਹਾਡੇ ਬੱਚਿਆਂ ਦੀ ਸਿਹਤ 'ਤੇ ਮੰਡਰਾਉਂਦੇ ਖ਼ਤਰੇ ਬਾਰੇ। ਇੱਕ ਰਿਪੋਰਟ ਮੁਤਾਬਕ 80 ਕਰੋੜ ਬੱਚੇ ਜ਼ਹਿਰੀਲੇ ਲੈੱਡ ਦੇ ਸੰਪਰਕ 'ਚ ਹਨ, ਜੋ ਕਿ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ।

  ਹੋਰ ਪੜ੍ਹੋ
  next
 5. Republican presidential hopeful Herman Cain speaks at a conference in 2011

  Herman Cain, na Republican wey run for president for 2012, na strong supporter of Donald Trump.

  ਹੋਰ ਪੜ੍ਹੋ
  next
 6. Video content

  Video caption: ਅੱਲ੍ਹੜ ਮੁਟਿਆਰਾਂ ਨੇ ਕਿਵੇਂ ਬਣਾਇਆ 50 ਹਜ਼ਾਰ ਰੁਪਏ ’ਚ ਵੈਂਟੀਲੇਟਰ?

  ਅਫ਼ਗਾਨਿਸਤਾਨ ਦੀਆਂ ਇਨ੍ਹਾਂ ਕੁੜੀਆਂ ਨੇ ਕੋਵਿਡ-19 ਦੇ ਮਰੀਜ਼ਾਂ ਲਈ ਵੈਂਟੀਲੇਟਰ ਤਿਆਰ ਕੀਤਾ ਹੈ, ਉਹ ਵੀ ਸਿਰਫ਼ 50,000 ਰੁਪਏ ’ਚ

 7. Video content

  Video caption: Coronavirus Round-UP: ਰੱਖੜੀ ਦੇ ਤਿਊਹਾਰ ‘ਤੇ ਦੁਕਾਨਦਾਰਾਂ ਦਾ ਗਾਹਕਾਂ ਨੂੰ ਤੌਹਫਾ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਲਵਾਈਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।

 8. ਕੋਰੋਨਾਵਾਇਰਸ ਸੰਬੰਧੀ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ

  • ਭਾਰਤ ਵਿਚ ਕੋਰੋਨਾ ਦੇ ਮਾਮਲੇ 15 ਲੱਖ ਪਾਰ ਕਰ ਗਏ ਹਨ ਅਤੇ ਰੋਜ਼ਾਨਾਂ ਕਰੀਬ 50,000 ਕੇਸ ਆ ਰਹੇ ਹਨ, ਪਰ ਕੇਂਦਰ ਸਰਕਾਰ ਨੇ ਅਨਲੌਕ -3ਦੌਰਾਨ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ।
  • ਰਾਤ ਦਾ ਕਰਫਿਊ ਖ਼ਤਮ ਕਰ ਦਿੱਤਾ ਗਿਆ ਪਰ ਕੰਟੇਨਮੈਂਟ ਜੋਨਜ਼ ਵਿਚ ਜਿੰਮ ਅਤੇ ਯੋਗਾ ਕੇਂਦਰ ਖੁਲ੍ਹ ਨਹੀਂ ਸਕਣਗੇ। ਮੈਟਰੋ, ਰੇਲ ਸੇਵਾਵਾਂ ਅਤੇ ਵੱਡੇ ਇਕੱਠਾ ਉੱਤੇ ਰੋਕ ਅਜੇ ਵੀ ਜਾਰੀ ਰਹੇਗੀ। ਸਿਨੇਮਾ ਹਾਲ, ਬਾਰਜ਼,ਸਵਿੰਮਿੰਗ ਪੂਲਜ਼, ਮਨੋਰੰਜਨ ਪਾਰਕ ਤੇ ਹੋਰ ਇਕੱਠਾਂ ਵਾਲੀਆਂ ਥਾਵਾਂ ਵੀ ਬੰਦ ਹੀ ਰਹਿਣਗੀਆਂ।
  • ਭਾਰਤ ਵਿੱਚ ਸਰਗਰਮ ਕੋਵਿਡ -19 ਕੇਸਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਜਦੋਂ ਕਿ 9 ਲੱਖ 88 ਹਜ਼ਾਰ ਲੋਕਾਂ ਨੇ ਕੋਰੋਨਾ ਨਾਲ ਜੰਗ ਜਿੱਤੀ ਹੈ।ਦੇਸ਼ ਵਿਚ ਇਸ ਬਿਮਾਰੀ ਕਾਰਨ ਕੁੱਲ 34,193 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
  • ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਪਿਛਲੇ ਪੰਦਰਾਂ ਸਾਲਾਂ ਵਿੱਚ ਪਹਿਲੀ ਵਾਰ ਇਨ੍ਹਾਂ ਜ਼ਿਆਦਾ ਘਾਟਾ ਪਿਆ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਕੰਪਨੀ ਦਾ ਉਤਪਾਦਨ ਅਤੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਲਵਾਈਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।
  • ਮਈ-ਜੂਨ ਵਿਚ ਅਮਰੀਕਾ ਵਿਚ ਕੋਰੋਨਾ ਦੀ ਲਾਗ ਦਾ ਗ੍ਰਾਫ ਹੇਠਾਂ ਆਉਣ ਤੋਂ ਬਾਅਦ, ਇਹ ਜੁਲਾਈ ਤੋਂ ਪਹਿਲਾਂ ਇਕ ਵਾਰ ਫਿਰ ਚੜ੍ਹਨਾ ਸ਼ੁਰੂ ਹੋਇਆ। ਹੁਣ ਤਸਵੀਰ ਇਹ ਹੈ ਕਿ ਦੁਨੀਆ ਵਿਚ ਕੋਰੋਨਾ ਦੀ ਲਾਗ ਦੇ ਸਾਰੇ ਮਾਮਲਿਆਂ ਵਿਚੋਂ ਇਕ ਚੌਥਾਈ ਅਮਰੀਕਾ ਵਿਚ ਹੈ।
  • ਕੋਰੋਨਾ ਸੰਕਟ ਦੇ ਵਿਚਕਾਰ, ਬੁੱਧਵਾਰ ਨੂੰ ਅਮਰੀਕੀ ਡਾਲਰ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ. ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਡਾਲਰ ਪਿਛਲੇ ਦੋ ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
  • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਕੋਰੋਨਾਵਾਇਰਸ ਦੇ ਇਲਾਜ ਦੇ ਲਈ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਦਾ ਸਮਰਥਨ ਕੀਤਾ ਹੈ।
  • ਹਾਂਗ-ਕਾਂਗ ਵਿਚ ਨਵੇਂ ਆਉਣ ਵਾਲੇ ਕੋਰੋਨਾ ਕੇਸਾਂ ਦੀ ਗਿਣਤੀ 10 ਗੁਣਾ ਤੋਂ ਵੱਧ ਹੋ ਗਈ ਹੈ। ਇਕ ਮਹੀਨਾ ਪਹਿਲਾਂ ਤੱਕ ਇਥੇ ਹਰ ਦਿਨ 10 ਤੋਂ ਘੱਟ ਕੇਸ ਆ ਰਹੇ ਸਨ, ਪਰ ਹੁਣ ਹਰ ਰੋਜ਼ 100 ਤੋਂ ਵੱਧ ਕੇਸ ਆ ਰਹੇ ਹਨ।
  • ਯੂਰੋਪ ਵਿਚ ਹੁਣ ਕੋਰੋਨਾਵਾਇਰਸ ਦੀ ਲਾਗ ਨੌਜਵਾਨਾਂ ‘ਚ ਵਧੇਰੇ ਵੱਧ ਰਹੀ ਹੈ। ਵਿਸਵ ਸਿਹਤ ਸੰਗਠਨ ਦੇ ਯੂਰਪ ਦੇ ਰਿਜਨਲ ਡਾਇਰੈਕਟਰ ਡਾ. ਹੰਸ ਕਲੂਜੇ ਨੇ ਕਿਹਾ ਹੈ ਕਿ ਸਟਡੀ ਚ ਸਾਹਮਣੇ ਆਇਆ ਹੈ ਕਿ ਮੌਜੂਦਾ ਵੇਲੇ ਚ ਕੋਰੋਨਾਵਾਇਰਸ ਦੀ ਲਾਗ ਦਾ ਲੋਕਲ ਟ੍ਰਾਂਸਮਿਸ਼ਨ ਹੋ ਰਿਹਾ ਹੈ ਅਤੇ ਨੌਜਵਾਨਾਂ ਚ ਲਾਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
  corona
 9. President Donald Trump and Dr Stella Immanuel

  US President Donald Trump don again defend di use of hydroxychloroquine to fight coronavirus.

  ਹੋਰ ਪੜ੍ਹੋ
  next
 10. ਕੋਰੋਨਾਵਾਇਰਸ: ਦੁਪਹਿਰ 2 ਵਜੇ ਤੱਕ ਦੀ ਅਹਿਮ ਅਪਡੇਟ

  • ਜੌਹਨਸ ਹੌਪਕਿਨਸ ਯੂਨੀਵਰਸਿਟੀ ਦੇ 2 ਵਜੇ ਤੱਕ ਦੇ ਅੰਕੜੇ ਦੱਸਦੇ ਹਨ ਕਿ ਇਸ ਵੇਲੇ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 1 ਕਰੋੜ 67 ਲੱਖ 39 ਹਜ਼ਾਰ 530 ਕੇਸ ਹੋ ਗਏ ਹਨ ਤੇ ਕੁੱਲ ਮੌਤਾਂ ਲਗਭਗ 6 ਲੱਖ 60 ਹਜ਼ਾਰ ਨੂੰ ਪਾਰ ਕਰਗੀਆਂ ਹਨ।
  • ਅਮਰੀਕਾ ਇਸ ਵੇਲੇ 43 ਲੱਖ 52 ਹਜ਼ਾਰ ਤੋਂ ਵੱਧ ਮਾਮਲਿਆਂ ਨਾਲ ਸਭ ਤੋਂ ਉੱਤੇ ਹੈ ਅਤੇ ਕੋਈ ਡੇਢ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
  • ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿੱਚ 24 ਲੱਖ 83 ਹਜ਼ਾਰ ਤੋਂ ਵੀ ਵੱਧ ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ ਲਗਭਗ 88 ਹਜ਼ਾਰ ਪਾਰ ਕਰ ਗਿਆ ਹੈ।
  • ਤੀਜੇ ਨੰਬਰ ਤੇ ਭਾਰਤ ਹੈ, ਜਿੱਥੇ 15.31ਲੱਖ ਤੋਂ ਵੱਧ ਮਾਮਲੇ ਅਤੇ 34 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
  • ਪੰਜਾਬ ਦਾ ਹਾਲ: ਸੂਬੇ ਵਿੱਚ ਕੁੱਲ14,378 ਕੇਸ ਹਨ ਅਤੇ 336 ਮੌਤਾਂ ਦਰਜ ਹੋ ਚੁੱਕੀਆਂ ਹਨ। ਹਾਲਾਂਕਿ 9752 ਲੋਕ ਠੀਕ ਵੀ ਹੋ ਚੁੱਕੇ ਹਨ।
  • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਕੋਰੋਨਾਵਾਇਰਸ ਦੇ ਇਲਾਜ ਲਈ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਦਾ ਸਮਰਥਨ ਕੀਤਾ ਹੈ। ਹਾਲਾਂਕਿ ਇਸ ਦਵਾਈ ਦੇ ਕੋਰੋਨਾਵਾਇਰਸ ਦੇ ਇਲਾਜ ਬਾਬਤ ਸਹੀ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਮਾਹਰਾਂ ਮੁਤਾਬਕ ਇਸ ਦਵਾਈ ਨਾਲ ਦਿਲ ਨਾਲ ਜੁੜੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ।
  • ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵੱਡੇ ਪੁੱਤਰ ਦੇ ਟਵੀਟ ਕਰਨ ਉੱਤੇ 12 ਘੰਟੇ ਦਾ ਬੈਨ ਲਗਾ ਦਿੱਤਾ ਹੈ। ਇਹ ਪਾਬੰਦੀ ਉਨ੍ਹਾਂ ’ਤੇ ਇੱਕ ਵੀਡੀਓ ਪੋਸਟ ਕਰਨ ਕਾਰਨ ਲਗਾਈ ਗਈ ਹੈ ਜਿਸ ’ਚ ਹਾਈਡਰੋਕਸੀਕਲੋਰੋਕਵਿਨ ਦੇ ਫਾਇਦੇ ਦੱਸੇ ਗਏ ਹਨ।
  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਕੁਝ ਹੋਟਲਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵਾਧੂ ਬੈੱਡਾਂ ਦੀ ਲੋੜ ਨੂੰ ਦੇਖਦੇ ਹੋਏ ਹਸਪਤਾਲਾਂ ਦੇ ਨਾਲ ਜੋੜ ਦਿੱਤਾ ਗਿਆ ਸੀ। ਉਨ੍ਹਾਂ ਨੇ ਟਵੀਟ ਰਾਹੀਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੋਟਲਾਂ ਵਿੱਚ ਇਹ ਬੈੱਡ ਖਾਲ੍ਹੀ ਪਏ ਸਨ, ਇਸ ਕਰਕੇ ਦਿੱਲੀ ਸਰਕਾਰ ਨੇ ਹੁਣ ਇਨ੍ਹਾਂ ਹੋਟਲਾਂ ਨੂੰ ਹਸਪਤਾਲਾਂ ਤੋਂ ਅਲਹਿਦਾ ਕਰ ਦਿੱਤਾ ਹੈ
  • ਅਮਰੀਕਾ ਦੇ 6 ਦੱਖਣੀ ਅਤੇ ਪੱਛਮੀ ਸੂਬਿਆਂ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਲਾਗ ਦੇ ਰਿਕਾਰਡ ਨਵੇਂ ਮਾਮਲੇ ਦਰਜ ਹੋਏ ਹਨ। ਪੂਰੇ ਅਮਰੀਕਾ ਵਿੱਚ ਇਸ ਵੇਲੇ ਮੌਤਾਂ ਦਾ ਅੰਕੜਾ ਡੇਢ ਲੱਖ ਦੇ ਕਰੀਬ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 1600 ਮੌਤਾਂ ਹੋਈਆਂ ਹਨ ਅਤੇ ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੈ।
  ਕੋਰੋਨਾਵਾਇਰਸ