ਬੇਘਰਤਾ

 1. ਰਜਨੀਸ਼ ਕੁਮਾਰ

  ਬੀਬੀਸੀ ਪੱਤਰਕਾਰ

  ਮੋਦੀ

  ਕੇਂਦਰ ਦੀ ਮੋਦੀ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ 2022 ਤੱਕ ਸਾਰਿਆਂ ਨੂੰ ਪੱਕਾ ਘਰ ਦੇਣ ਦਾ ਟੀਚਾ ਮਿੱਥਿਆ ਹੈ। ਪਰ ਇਸ ਯੋਜਨਾ ਵਿੱਚ ਭ੍ਰਿਸ਼ਟਚਾਰ ਦੇ ਸਬੂਤ ਮਿਲੇ ਹਨ- ਬੀਬੀਸੀ ਦੀ ਪੜਤਾਲ

  ਹੋਰ ਪੜ੍ਹੋ
  next
 2. ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫ਼ਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'

  Video content

  Video caption: ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'

  10 ਸਾਲ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਸ਼ੇਰ ਖ਼ਾਨ ਦੇ ਪਰਿਵਾਰ ਨੂੰ ਸ਼ਰਨਾਰਥੀ ਦਾ ਦਰਜਾ ਨਹੀਂ ਮਿਲ ਸਕਿਆ।

 3. ਵਿਜ਼ੂਅਲ ਜਰਨਲਿਜ਼ਮ ਟੀਮ

  ਬੀਬੀਸੀ ਨਿਊਜ਼

  ਅਫ਼ਗਆਨ ਸੁਰੱਖਿਆ ਦਸਤਿਆਂ ਦੀ ਹਮਾਇਤ ਵਿੱਚ ਤਾਲਿਬਾਨ ਦੇ ਖ਼ਿਲਾਫ਼ ਡਟੇ ਸਾਬਕਾ ਲੜਾਕੇ

  ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਮਰੀਕੀ ਫ਼ੌਜਾਂ ਦੇ ਜਾਣ ਮਗਰੋਂ ਤਾਲਿਬਾਨ ਦੇ ਹੌਂਸਲੇ ਹਾਲੀਆਂ ਹਫ਼ਤਿਆਂ ਦੌਰਾਨ ਕਾਫ਼ੀ ਵਧੇ ਹਨ।

  ਹੋਰ ਪੜ੍ਹੋ
  next
 4. Video content

  Video caption: ਮੁੰਬਈ ਦੇ ਫੁੱਟਪਾਥ ’ਤੇ ਰਹਿੰਦੀ ਅਸਮਾ ਦਾ ਕਦੋਂ ਬਣੇਗਾ ‘ਸੁਪਨਿਆਂ ਦਾ ਘਰ’

  ਅਸਮਾ ਨੇ ਆਪਣਾ ਸਾਰਾ ਬਚਪਨ ਮੁੰਬਈ ਦੇ ਫੁੱਟਪਾਥ ’ਤੇ ਬਿਤਾਇਆ ਹੈ। ਹੁਣ ਉਹ ਆਪਣੇ ਘਰ ਦਾ ਸੁਪਨਾ ਵੇਖ ਰਹੀ ਹੈ।

 5. Video content

  Video caption: ਖੱਟਰ ਬੋਲੇ 'ਕਿਸਾਨ ਸ਼ਬਦ ਦੀ ਪਵਿੱਤਰਤਾ ਖ਼ਤਮ ਹੋ ਰਹੀ ਹੈ'

  ਕਿਸਾਨ ਅੰਦੋਲਨ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੜ ਬੋਲੇ ਹਨ

 6. Video content

  Video caption: ਪੰਜਾਬ ਤੋਂ ਪੜ੍ਹੀ 23 ਸਾਲਾ ਇੰਜੀਨੀਅਰ ਨੇ ਪਾਈਪ ਅੰਦਰ ਡਿਜ਼ਾਇਨ ਕੀਤਾ ਘਰ

  ਤੇਲੰਗਾਨਾ ਦੀ ਇੱਕ 23 ਸਾਲਾ ਕੁੜੀ ਨੇ ਪਾਈਪ ਅੰਦਰ ਇੱਕ ਘਰ ਬਣਾਇਆ ਹੈ ਜੋ ਕਿ ਸਿਰਫ਼ ਤਿੰਨ ਲੱਖ ਰੁਪਏ ਵਿੱਚ ਤਿਆਰ ਹੋ ਗਿਆ ਹੈ।

 7. ਸੁਸ਼ਮਾ ਸਵਰਾਜ ਨਾਲ ਗੀਤਾ

  ਗੀਤਾ 2000 ਦੇ ਆਸ-ਆਸ ਗਲ਼ਤੀ ਨਾਲ ਰੇਲ ਰਾਹੀ ਕਰਾਚੀ ਪਹੁੰਚ ਗਈ ਸੀ ਅਤੇ 2015 ਵਿਚ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਭਾਰਤ ਆਈ ਸੀ

  ਹੋਰ ਪੜ੍ਹੋ
  next
 8. ਸਾਰਾ ਮੇਕਡਰਮੌਟ

  ਬੀਬੀਸੀ ਵਰਲਡ ਸਰਵਿਸ

  ਜੇਸੀ

  ਜੈਸੀ ਦੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਸ ਨੇ ਕੱਪੜਿਆਂ ਨੂੰ ਛੱਡ ਕੇ ਆਪਣਾ ਸਭ ਕੁਝ ਵੇਚ ਦਿੱਤਾ,ਪਰ ਫ਼ਿਰ ਵੀ ਉਹ ਭੁੱਖਾ ਸੀ।

  ਹੋਰ ਪੜ੍ਹੋ
  next
 9. ਅਨੰਤ ਪ੍ਰਕਾਸ਼

  ਬੀਬੀਸੀ ਪੱਤਰਕਾਰ

  Gita

  ਬਚਪਨ ਤੋਂ ਹੀ ਬੋਲ਼ੀ ਅਤੇ ਗੂੰਗੀ ਗੀਤਾ ਸਾਲ 2000 ਦੇ ਆਲੇ-ਦੁਆਲੇ ਗਲਤੀ ਨਾਲ ਸਮਝੌਤਾ ਐਕਸਪ੍ਰੈਸ 'ਤੇ ਚੜ ਕੇ ਪਾਕਿਸਤਾਨ ਪਹੁੰਚ ਗਈ ਸੀ

  ਹੋਰ ਪੜ੍ਹੋ
  next
 10. ਰਿਆਜ਼ ਮਸਰੂਰ

  ਬੀਬੀਸੀ ਪੱਤਰਕਾਰ

  ਨਸੀਮਾ ਅਖ਼ਤਰ

  ਭਾਰਤ-ਸ਼ਾਸਿਤ ਕਸ਼ਮੀਰ ਦੀ ਸਰਕਾਰ ਨੇ 'ਜੰਗਲੀ ਜ਼ਮੀਨ 'ਤੇ ਕਬਜ਼ਿਆਂ' ਨੂੰ ਲੈ ਕੇ ਇੱਕ ਨਵੀਂ ਮੁਹਿੰਮ ਸ਼ੂਰੂ ਕੀਤੀ ਹੈ ਜਿਸ ਤਹਿਤ ਲੋਕਾਂ ਦੇ ਘਰ ਤੋੜੇ ਜਾ ਰਹੇ ਹਨ।

  ਹੋਰ ਪੜ੍ਹੋ
  next