ਇਤਿਹਾਸ

 1. Video content

  Video caption: CBSE ਸਿਲੇਬਸ 'ਚ ਕੋਰੋਨਾ ਕਰਕੇ ਕਟੌਤੀ: ਕੀ ਹੁਣ ਧਰਮ-ਨਿਰਪੱਖਤਾ ਦਾ ਪਾਠ ਨਹੀਂ ਪੜ੍ਹਾਇਆ ਜਾਵੇਗਾ?

  ਮੌਜੂਦਾ ਕੇਂਦਰ ਸਰਕਾਰ ਤੇ ਉਸ ਦੇ ਨਾਲ ਜੁੜੇ ਸੰਗਠਨ ਸਮੇਂ-ਸਮੇਂ 'ਤੇ ਧਰਮ-ਨਿਰਪੱਖਤਾ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਰਹੇ ਹਨ

 2. ਕੋਰੋਨਾਵਾਇਰਸ

  ਸੀਬੀਐੱਸਈ ਨੇ 9ਵੀਂ ਤੋਂ 12ਵੀਂ ਤੱਕ ਦੇ ਵਿਸ਼ਿਆਂ ਵਿਚੋਂ ਕਈ ਚੈਪਟਰ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ਅਤੇ ਕਈ ਅੰਸ਼ਿਕ ਤੌਰ 'ਤੇ

  ਹੋਰ ਪੜ੍ਹੋ
  next
 3. ਕੋਰੋਨਾ ਦੇ 6 ਮਹੀਨਿਆਂ ਦੌਰਾਨ ਕਿਵੇਂ ਬਦਲ ਗਈ ਸਾਡੀ ਦੁਨੀਆਂ

  ਕੋਰੋਨਾਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆਂ ਵਿੱਚ ਕਿਵੇਂ ਫੈਲਿਆ ਤੇ ਫਿਰ 6 ਮਹੀਨਿਆਂ 'ਚ ਕਿਵੇਂ ਬਦਲ ਗਈ ਸਾਡੀ ਦੁਨੀਆਂ।

  Video content

  Video caption: ਕੋਰੋਨਾਵਾਇਰਸ: 6 ਮਹੀਨਿਆਂ 'ਚ ਕਿਵੇਂ ਬਦਲ ਗਈ ਸਾਡੀ ਦੁਨੀਆਂ
 4. Video content

  Video caption: ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਬਣ ਗਈ ਖ਼ੂਨ-ਖ਼ਰਾਬੇ ਦੀ ਵਜ੍ਹਾ

  40 ਸਾਲ ਸ਼ਾਸਨ ਕਰਨ ਵਾਲੇ ਰਣਜੀਤ ਸਿੰਘ ਪੈਰ ਜ਼ਮੀਨ 'ਤੇ ਰੱਖਣ ਦੀ ਬਜਾਏ ਘੋੜਸਵਾਰੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ

 5. ਆਈਫ਼ਲ ਟਾਵਰ ਮੁੜ ਖੁੱਲ੍ਹਿਆ

  ਫ਼ਰਾਂਸ ਦੀ ਰਾਜਧਾਨੀ ਪੈਰਿਸ ਦਾ ਮਸ਼ਹੂਰ ਆਈਫ਼ਲ ਟਾਵਰ ਸੈਲਾਨੀਆਂ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਸੈਲਾਨੀਆਂ ਨੂੰ ਲਿਫ਼ਟ ਦੀ ਥਾਵੇਂ ਪੌੜ੍ਹੀਆਂ ਦੀ ਵਰਤੋਂ ਕਰਨੀ ਪਵੇਗੀ।

  ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਲਿਫ਼ਟ ਪਹਿਲੀ ਜੁਲਾਈ ਤੱਕ ੁਬੰਦ ਰਹੇਗੀ।

  ਜਿਸ ਦਾ ਇੱਕ ਦੂਜਾ ਅਰਥ ਇਹ ਵੀ ਹੋਇਆ ਕਿ ਟਾਵਰ ਦੇ ਸਿਖਰ ਤੱਕ ਕੋਈ ਟਾਵਾਂ ਟੱਲਾ ਹੀ ਪਹੁੰਚ ਸਕੇਗਾ।

  ਆਈਫ਼ਲ ਟਾਵਰ
  Image caption: ਆਈਫ਼ਲ ਟਾਵਰ ਦੀ ਮਾਰਚ ਮਹੀਨੇ ਦੀ ਤਸਵੀਰ
 6. ਰੂਸ ਵਿੱਚ ਸਲਾਨਾ ਪਰੇਡ

  ਰੂਸ ਦੀ ਰਾਜਧਾਨੀ ਮਾਸਕੋ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਸੰਬੰਧੀ ਜੋ ਪਰੇਡ 9 ਮਈ ਨੂੰ ਹੋਣੀ ਸੀ ਉਹ ਬੁੱਧਵਾਰ ਨੂੰ ਹੋ ਰਹੀ ਹੈ।

  ਰਾਸ਼ਟਰਪਤੀ ਪੂਤਿਨ ਨੇ ਫ਼ੈਲ ਰਹੇ ਕੋਰੋਨਾਵਾਇਰਸ ਕਾਰਨ ਪਰੇਡ ਮੁਲਤਵੀ ਕਰ ਦਿੱਤੀ ਸੀ।

  75 ਸਾਲ ਪਹਿਲਾਂ ਤਤਕਾਲੀ USSR ਨੇ ਜਰਮਨੀ ਨੂੰ ਹਰਾਇਆ ਸੀ।

  ਮਾਸਕੋ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਜਿਸ ਸਦਕਾ ਪਰੇਡ ਜਿਸ ਵਿੱਚ ਲੰਬੀ ਦੂਰੀ ਦੇ ਟੈਂਕ ਅਤੇ ਮਿਜ਼ਾਈਲਾਂ ਦਿਖਾਈਆਂ ਜਾਣਗੀਆਂ ਦੀ ਆਗਿਆ ਦਿੱਤੀ ਗਈ ਹੈ।

  ਮਾਸਕੋ
 7. Video content

  Video caption: ਜੌਰਜ ਫਲਾਇਡ: ਕੀ ਬੁੱਤ ਲੱਗਣ ਨਾਲ ‘ਪਾਪ ਧੋਤੇ ਜਾਂਦੇ ਹਨ’?

  ਅਮਰੀਕਾ ਵਿੱਚ ਸਿਆਹਫ਼ਾਮ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਕਈ ਮੁਲਕਾਂ ਵਿੱਚ ਇਤਿਹਾਸਕ ਬੁੱਤ ਤੋੜੇ ਗਏ ਹਨ।

 8. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਨਹਿਰੂ

  ਜਵਾਹਰ ਲਾਲ ਨਹਿਰੂ ਦੀ ਬਰਸੀ ਮੌਕੇ ਪੇਸ਼ ਹੈ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਪਹਿਲੇ ਪ੍ਰਧਾਨ ਮੰਤਰੀ ਬਾਰੇ ਸਮੀਖਿਆ

  ਹੋਰ ਪੜ੍ਹੋ
  next
 9. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਲ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ

  ਇੰਦਰਾ ਗਾਂਧੀ ਦੀ ਇਸ ਘਟਨਾਕ੍ਰਮ ਕਾਰਨ ਬਹੁਤ ਬਦਨਾਮੀ ਹੋਈ ਸੀ।

  ਹੋਰ ਪੜ੍ਹੋ
  next
 10. ਹਰਬੰਸ ਮੁਖੀਆ

  ਮੱਧਕਾਲੀਨ ਭਾਰਤ ਦੇ ਇਤਿਹਾਸਕਾਰ

  ਰਾਜਪੂਤ ਰਾਜਾ

  ਰਾਜਪੂਤਾਂ ਦੀ ਵੀਰਗਾਥਾ ਅਸੀਂ ਸਾਰਿਆਂ ਨੇ ਸੁਣੀ ਹੈ। ਇਤਿਹਾਸ ਮੁਤਾਬਕ ਇਸ ਵਿੱਚ ਕਿੰਨੀ ਹਕੀਕਤ ਤੇ ਕਿੰਨੀ ਮਿੱਥ ਹੈ?

  ਹੋਰ ਪੜ੍ਹੋ
  next