ਬਿਕਰਮ ਸਿੰਘ ਮਜੀਠੀਆ

 1. Video content

  Video caption: ਜਦੋਂ ਚਰਨਜੀਤ ਚੰਨੀ, ਨਵਜੋਤ ਸਿੱਧੂ ਤੇ ਮਜੀਠੀਆ ਆਪਸ ਵਿੱਚ ਭਿੜ ਗਏ

  ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਆਪਸ 'ਚ ਭਿੜ ਗਏ।

 2. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਜਗਦੀਸ਼ ਭੋਲਾ

  ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਢਾਈ ਸਾਲਾਂ ਤੋਂ ਅਦਾਲਤ ਵਿਚ ਪਈ ਸੀਲਬੰਦ ਰਿਪੋਰਟ ਉੱਤੇ ਸੁਣਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ

  ਹੋਰ ਪੜ੍ਹੋ
  next
 3. Video content

  Video caption: ਕਿਸਾਨ ਅੰਦੋਲਨ: ਕਿਸਾਨਾਂ ਦੇ ਵਿਰੋਧ ’ਤੇ ਕੀ ਬੋਲੇ ਸੁਖਬੀਰ ਤੇ ਮਜੀਠਿਆ

  ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ’ਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ

 4. ਬਿਕਰਮ ਸਿੰਘ ਮਜੀਠੀਆ

  ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਮਜੀਠੀਆ

  ਭਾਰਤ ਵਿੱਚ ਨੇਤਾਵਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਨੂੰ ਆਮ ਤੌਰ ’ਤੇ ਜ਼ੈੱਡ ਪਲੱਸ, ਜ਼ੈੱਡ, ਵਾਈ ਅਤੇ ਐਕਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

  ਹੋਰ ਪੜ੍ਹੋ
  next
 6. Video content

  Video caption: ਕਰਤਾਰਪੁਰ ਲਾਂਘੇ ਨੂੰ ਭਾਰਤ ਪਾਸਿਓਂ ਖੋਲ੍ਹਣ ਦੀ ਮੰਗ ਲਈ ਗੇਟ ਮੁਹਰੇ ਡਟੇ ਬਿਕਰਮ ਮਜੀਠੀਆ

  ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਮੁਜ਼ਾਹਰਾ।

 7. ਅੱਜ ਤੱਕ ਕਿਸੀ ਨੇ ਵੀ ਕਿਸਾਨਾਂ ਲਈ ਕੇਂਦਰ ਦੀ ਕੁਰਸੀ ਨਹੀਂ ਛੱਡੀ – ਮਜੀਠਿਆ

  ਅਕਾਲੀ ਦਲ ਲੀਡਰ ਬਿਕਰਮ ਮਜੀਠਿਆ ਅੰਮ੍ਰਿਤਸਰ ਨੇੜੇ ਪਿੰਡ ਮਜੀਠਾ ‘ਚ ਕਿਸਾਨਾਂ ਦੇ ਹੱਕ ਲਈ ਧਰਨੇ ’ਚ ਸ਼ਾਮਿਲ ਹੋਏ।

  ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਲਈ ਖੜਾ ਹੋਇਆ ਹੈ।

  ਉਨ੍ਹਾਂ ਕਿਹਾ, "ਅੱਜ ਤੱਕ ਕਿਸੀ ਨੇ ਵੀ ਕਿਸਾਨਾਂ ਲਈ ਕੇਂਦਰ ਦੀ ਕੁਰਸੀ ਨਹੀਂ ਛੱਡੀ। ਅਕਾਲੀ ਦਲ ਕਿਸਾਨਾਂ ਲਈ ਸੌ ਕੁਰਸੀਆਂ ਕੁਰਬਾਨ ਕਰ ਸਕਦਾ ਹੈ।”

  ਬਿਕਰਮ ਮਜੀਠਿਆ
 8. ਨਕਲੀ ਸ਼ਰਾਬ

  ਕਥਿਤ ਨਕਲੀ ਸ਼ਰਾਬ ਦੇ ਮਾਮਲੇ ਵਿੱਚ ਪੁਲਿਸ ਨੇ ਕਈ ਹਿਰਾਸਤ ਵਿੱਚ ਲਈਆਂ ਹਨ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ।

  ਹੋਰ ਪੜ੍ਹੋ
  next
 9. Video content

  Video caption: ਡੀਜੀਪੀ ਦੇ ਬਿਆਨ ਮਗਰੋਂ ਭਖੀ ਪੰਜਾਬ ਦੀ ਸਿਆਸਤ

  ਕਰਤਾਰਪੁਰ ਲਾਂਘੇ ਅਤੇ ਸੁਰੱਖਿਆ ’ਤੇ ਬੋਲੇ ਸਨ ਡੀਜੀਪੀ ਦਿਨਕਰ ਗੁਪਤਾ ਜਿਸ ਤੋਂ ਬਾਅਦ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।

 10. ਮਜੀਠੀਆ

  ਮਜੀਠਾ ਹਲਕੇ ਦੇ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ’ਚ ਮਜੀਠਿਆ ਨੇ ਕੀਤੀ ਪ੍ਰੈਸ ਕਾਨਫਰੰਸ

  ਹੋਰ ਪੜ੍ਹੋ
  next