ਤਾਮਿਲਨਾਡੂ

 1. ਸੌਂਦਰਿਆ

  ਤਾਮਿਲਨਾਡੂ ਦੀ ਸੂਬਾ ਸਰਕਾਰ ਨੇ ਨੀਟ ਪ੍ਰੀਖਿਆ ਰੱਦ ਕਰਨ ਦਾ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਇਆ ਹੈ।

  ਹੋਰ ਪੜ੍ਹੋ
  next
 2. Video content

  Video caption: 100 ਸਾਲਾ ਬੇਬੇ ਨੂੰ ਲੰਬਾ ਪੈਂਡਾ ਤੈਅ ਕਰਕੇ ਪੈਨਸ਼ਨ ਇੰਝ ਪਹੁੰਚਾਈ ਜਾ ਰਹੀ ਹੈ

  ਇਸ ਬੇਬੇ ਨੂੰ ਪੈਨਸ਼ਨ ਪਹੁੰਚਾਉਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਡਾਕੀਏ ਦੀ ਹਿੰਮਤ ਦੀਆਂ ਗੱਲਾਂ ਹੋ ਰਹੀਆਂ ਹਨ

 3. Video content

  Video caption: ‘ਸੱਪ ਸਾਡੇ ਵਰਗੇ ਹਨ, ਜੇ ਇਹ ਜਿਉਂਦੇ ਰਹਿਣਗੇ ਤਾਂ ਅਸੀਂ ਜਿਉਂਦੇ ਰਹਾਂਗੇ’

  ਚੇਨੱਈ ਦੇ ਇਸ ‘ਸੱਪਾਂ ਦੇ ਘਰ’ ਵਿੱਚ ਪਿਛਲੇ ਇੱਕ ਸਾਲ ਤੋਂ ਆਮਦਨੀ ਘੱਟ ਹੋਣ ਕਰਕੇ ਜਾਨਵਰਾਂ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਹੀ ਭੋਜਨ ਮਿਲ ਰਿਹਾ ਹੈ

 4. Video content

  Video caption: 'ਮਮਤਾ ਬੈਨਰਜੀ ਤੇ ਸਮਾਜਵਾਦ ਦਾ ਵਿਆਹ' ਅਨੋਖਾ ਵਿਆਹ ਚਰਚਾ ਵਿੱਚ ਕਿਉਂ

  ਸੋਸ਼ਲ ਮੀਡੀਆ ’ਤੇ ਇਸ ਜੋੜੇ ਦੇ ਵਿਆਹ ਦੀ ਚਰਚਾ ਹੈ। ਤਾਮਿਲਨਾਡੂ ਦੇ ਸਲੇਮ ਵਿੱਚ ‘ਸੋਸ਼ਲਿਜ਼ਮ ਦਾ ਮਮਤਾ ਬੈਨਰਜੀ’ ਨਾਲ ਵਿਆਹ ਹੋਇਆ।

 5. ਵਿਜਦਾਨ ਮੁਹੰਮਦ ਕਵੂਸਾ

  ਬੀਬੀਸੀ ਮੌਨਿਟਰਿੰਗ

  ਪੱਛਮ ਬੰਗਾਲ

  ਇਸ ਵਾਰ ਚੋਣਾਂ ਦੌਰਾਨ ਭਾਜਪਾ ਨੂੰ ਜਿੱਥੇ ਕੁਝ ਕਾਮਯਾਬੀ ਮਿਲੀ ਹੈ ਉੱਥੇ ਹੀ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ ਹੈ

  ਹੋਰ ਪੜ੍ਹੋ
  next
 6. ਮੁਰਲੀਧਰਨ ਕਾਸੀਵਿਨਾਥਨ

  ਬੀਬੀਸੀ ਤਮਿਲ

  ਸਟਾਲਿਨ

  ਉਨ੍ਹਾਂ ਦੇ ਜਨਮ ਦੇ ਚਾਰ ਦਿਨ ਬਾਅਦ ਸੋਵੀਅਤ ਨੇਤਾ ਜੋਸੇਫ਼ ਸਟਾਲਿਨ ਦਾ ਦੇਹਾਂਤ ਹੋ ਗਿਆ ਸੀ, ਇਸ ਲਈ ਪਿਤਾ ਨੇ ਉਨ੍ਹਾਂ ਦਾ ਨਾਂ ਸਟਾਲਿਨ ਰੱਖਿਆ, 65 ਕਰੋੜ ਦੀ ਲਾਗਤ ਨਾਲ 9 ਫਲਾਈਓਵਰਾਂ ਦੇ ਨਿਰਮਾਣ ਦੀ ਉਪਲਬਧੀ ਵੀ ਹੈ

  ਹੋਰ ਪੜ੍ਹੋ
  next
 7. ਮਮਤਾ ਬੈਨਰਜੀ

  ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਨਹੀਂ ਲਿਆ ਤੇ ਉਹ ਮਮਤਾ ਨੂੰ 'ਉਹ ਔਰਤ' ਕਹਿ ਕੇ ਸੰਬੋਧਿਤ ਕਰਦੇ ਸਨ

  ਹੋਰ ਪੜ੍ਹੋ
  next
 8. ਚੋਣ ਨਤੀਜੇ

  ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ

  ਹੋਰ ਪੜ੍ਹੋ
  next
 9. ਕਿੱਥੇ ਕਿਹੜੀਆਂ ਪਾਰਟੀਆਂ ’ਚ ਮੁਕਾਬਲਾ?

  ਪੱਛਮੀ ਬੰਗਾਲ

  • ਪਾਰਟੀਆਂ: ਤ੍ਰਿਣਮੂਲ ਕਾਂਗਰਸ – ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 292
  • ਬਹੁਮਤ ਲਈ ਲੋੜ: 148 ਸੀਟਾਂ

  ਤਾਮਿਲਨਾਡੂ

  • ਪਾਰਟੀਆਂ: ਦ੍ਰਵਿੜ ਮੁਨੇਤਰ ਕੜਗ਼ਮ (DMK)– ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗ਼ਮ AIADMK – ਹੋਰ
  • ਕੁੱਲ ਸੀਟਾਂ: 234
  • ਬਹੁਮਤ ਲਈ ਲੋੜ: 118 ਸੀਟਾਂ

  ਕੇਰਲ

  • ਪਾਰਟੀਆਂ: ਮਾਰਕਸਵਾਦੀ ਕਮਿਊਨਿਸਟ ਪਾਰਟੀ – ਕਾਂਗਰਸ – ਭਾਜਪਾ - ਹੋਰ
  • ਕੁੱਲ ਸੀਟਾਂ: 140
  • ਬਹੁਮਤ ਲਈ ਲੋੜ: 71 ਸੀਟਾਂ

  ਅਸਮ

  • ਪਾਰਟੀਆਂ: ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 126
  • ਬਹੁਮਤ ਲਈ ਲੋੜ – 64 ਸੀਟਾਂ

  ਪੁੱਡੂਚੇਰੀ

  • ਪਾਰਟੀਆਂ: ਕਾਂਗਰਸ – ਆਲ ਇੰਡੀਆ ਐਨ ਆਰ ਕਾਂਗਰਸ (AINRC) – ਹੋਰ
  • ਕੁੱਲ ਸੀਟਾਂ: 30
  • ਬਹੁਮਤ ਲਈ ਲੋੜ: 16 ਸੀਟਾਂ
  ਚੋਣ ਨਤੀਜੇ
 10. ਕੋਰੋਨਾ

  ਅੱਜ ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ

  Catch up
  next