ਪ੍ਰਚਾਰ-ਪ੍ਰਸਾਰ

 1. ਇੰਦਰਜੀਤ ਕੌਰ

  ਬੀਬੀਸੀ ਪੱਤਰਕਾਰ

  ਆਲਿਆ ਭੱਟ, ਮਸ਼ਹੂਰੀ

  ਮਾਨਿਆਵਰ ਦੀ ਇੱਕ ਮਸ਼ਹੂਰੀ ਜਿਸ ਵਿੱਚ ਆਲਿਆ ਭੱਟ ਹੈ, ਉਸ ਨੂੰ ਲੈ ਕੇ ਵਿਵਾਦ ਹੈ ਤਾਂ ਕੈਡਬਰੀ ਦੀ ਮਸ਼ਹੂਰੀ ਦੀ ਸ਼ਲਾਘਾ ਹੋ ਰਹੀ ਹੈ

  ਹੋਰ ਪੜ੍ਹੋ
  next
 2. Video content

  Video caption: ਰੋਨਾਲਡੋ ਤੋਂ ਬਾਅਦ ਹੁਣ ਬੀਅਰ ਦੀ ਬੋਤਲ ਪਾਸੇ ਕਰਦਾ ਖਿਡਾਰੀ ਵਾਇਰਲ

  ਯੂਰੋ ਕੱਪ ਦੇ ਮੈਚਾਂ ਵਿੱਚ ਜਿੰਨਾ ਰੋਮਾਂਚ ਦਿਖ ਰਿਹਾ ਹੈ, ਓਨੀ ਹੀ ਦਿਲਚਸਪ ਖਿਡਾਰੀਆਂ ਦੀਆਂ ਪ੍ਰੈੱਸ ਕਾਨਫਰੰਸਾਂ ਲੱਗ ਰਹੀਆਂ ਹਨ

 3. Video content

  Video caption: ਤੁਸੀਂ ਜੋ ਸਰਚ ਕਰਦੇ ਹੋ ਉਸੇ ਦੀ ਹੀ ਮਸ਼ਹੂਰੀ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ

  ਤੁਹਾਡੇ ਵਲੋਂ ਸਰਚ ਕੀਤੀ ਹਰ ਚੀਜ਼ ਦੀ ਜਾਣਕਾਰੀ ਮਸ਼ਹੂਰੀ ਵਾਲੀਆਂ ਕੰਪਨੀਆਂ ਤੱਕ ਕਿਵੇਂ ਪਹੁੰਚਦੀ ਹੈ।

 4. ਹਰਸ਼ਲ ਅਕੁਰਡੇ

  ਬੀਬੀਸੀ ਮਰਾਠੀ

  coding

  ਵਿਗਿਆਪਨ ਮਾਪਿਆਂ ਵਿੱਚ ਭਰਮ ਭੁਲੇਖੇ ਪੈਦਾ ਕਰ ਰਹੇ ਹਨ, ਇਸ ਲਈ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਨੇ ਮਾਮਲੇ ’ਚ ਦਖ਼ਲ ਦਿੱਤਾ ਹੈ।

  ਹੋਰ ਪੜ੍ਹੋ
  next
 5. ਖੇਤੀ ਬਿੱਲ

  ਖੇਤੀ ਕਾਨੂੰਨਾਂ ਖਿਲਾਫ਼ ਵਿਸ਼ੇਸ਼ ਇਜਲਾਸ ਸਣੇ ਪੰਜਾਬ ਕੈਬਨਿਟ ਦੇ 4 ਵੱਡੇ ਫ਼ੈਸਲਿਆਂ ਸਮੇਤ ਬੀਬੀਸੀ ਨਿਊਜ਼ ਪੰਜਾਬੀ ਦੀ ਵੈੱਬਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. Video content

  Video caption: ਤਨਿਸ਼ਕ ਦੇ ਇਸ਼ਤਿਹਾਰ ’ਤੇ ਹੰਗਾਮਾ, ਆਲੋਚਕਾਂ ਨੇ ਦਿਵਿਆ ਦੱਤਾ ’ਤੇ ਵੀ ਚੁੱਕੇ ਸਵਾਲ

  ਭਾਰਤੀ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਵੱਲੋਂ ਇੱਕ ਇਸ਼ਤਿਹਾਰ ਪਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਇਸਦੀ ਆਲੋਚਨਾ ਹੋਣ ਲੱਗੀ।

 7. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਤਨਿਸ਼ਕ ਵਲੋਂ ਹਟਾਈ ਗਈ ਮਸ਼ਹੂਰੀ ਦਾ ਇੱਕ ਦ੍ਰਿਸ਼

  ਤਨਿਸ਼ਕ ਦੇ ਇਸ਼ਤਿਹਾਰ ਦਾ ਵਿਰੋਧ ਕਰਨ ਵਾਲੇ ਲੋਕਾਂ ਨੇ ਬ੍ਰਾਂਡ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਪਰ ਕੀ ਇਹ ਦਰਸਾਉਂਦਾ ਹੈ ਕਿ ਸਮਾਜ ਅਸਹਿਣਸ਼ੀਲ ਹੋ ਗਿਆ ਹੈ?

  ਹੋਰ ਪੜ੍ਹੋ
  next
 8. ਪਿਆਜ਼

  ਕੈਨੇਡਾ ਦੇ ਇੱਕ ਸਟੋਰ ਦੀ ਪਿਆਜਾਂ ਦੀ ਮਸ਼ਹੂਰੀ ਨੂੰ ਫੇਸਬੁੱਕ ਨੇ ‘ਸੈਕਸੀ’ ਕਹਿ ਕੇ ਛਾਪਣੇ ਤੋਂ ਇਨਕਾਰ ਕਰ ਦਿੱਤਾ ਸੀ।

  ਹੋਰ ਪੜ੍ਹੋ
  next
 9. Video content

  Video caption: ਕੋਰੋਨਾ ਦੇ ਦੌਰ 'ਚ ਖਾਲੀ ਥਾਵਾਂ ਦੀ ਹੂਕ: ਕੌਣ ਦੇਵੇ ਇਸ਼ਤਿਹਾਰ

  ਪੰਜਾਬ 'ਚ ਸੜਕਾਂ ਦੇ ਵਿਚਕਾਰ ਖੰਭਿਆਂ ਤੇ ਆਲੇ-ਦੁਆਲੇ ਲੱਗੇ ਇਸ਼ਤਿਹਾਰ ਕੋਰੋਨਾਵਾਇਰਸ ਦੇ ਦੌਰ ਵਿੱਚ ਗ਼ੈਰ-ਹਾਜ਼ਿਰ ਹਨ

 10. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਸਨਅਤਕਾਰਾਂ ਨੂੰ ਫ਼ਿਕਰ ਹੈ ਕਿ ਲੌਕਡਾਊਨ ਨੇ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਜੋ ਮਜ਼ਦੂਰਾਂ ਦੇ ਜਾਣ ਨਾਲ ਹੋਰ ਖਿੱਚਿਆ ਜਾਵੇਗਾ।

  ਹੋਰ ਪੜ੍ਹੋ
  next