ਪਸ਼ੂ

 1. Video content

  Video caption: ਕੇਰਲ ’ਚ ਘੋਗੇ ਫੜਨ ਵਾਲਿਆਂ ਨੂੰ ਕਰੋੜਾਂ ਦੇ ਇਨਾਮ ਕੌਣ ਦੇ ਰਿਹਾ ਹੈ

  ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘੋਂਗੇ ਪੌਦਿਆਂ ਵਿੱਚ ਮੌਜੂਦ ਕੈਲਸ਼ੀਅਮ ਨੂੰ ਭੋਜਨ ਵਜੋਂ ਲੈਂਦੇ ਹਨ

 2. Video content

  Video caption: ਸਿਮਰਨ ਦਾ ਆਵਾਰਾ ਕੁੱਤਿਆਂ ਲਈ ਅਥਾਹ ਪਿਆਰ ਕਿਉਂ ਹੈ?

  ਆਵਾਰਾ ਜਾਨਵਰਾਂ ਖ਼ਾਸ ਤੌਰ ’ਤੇ ਕੁੱਤਿਆਂ ਨੂੰ ਮੁਹੱਬਤ ਕਰਨ ਵਾਲੀ ਸਿਮਰਨ ਲਈ ਇਹ ਦਰਵੇਸ਼ ਹਨ

 3. Video content

  Video caption: ਜ਼ਹਿਰੀਲੇ ਕੋਬਰਾ ਸੱਪ ਦੀ ਡੰਗੀ 7 ਸਾਲ ਦੀ ਕੁੜੀ ਕਿਵੇਂ ਬਚੀ

  ਇੱਕ ਜ਼ਹਿਰੀਲੇ ਕੋਬਰਾ ਸੱਪ ਨੇ ਪਰੀ ਗਡਕਰੀ ਨਾਮ ਦੀ ਇਸ ਬੱਚੀ ਨੂੰ ਘੇਰ ਲਿਆ ਸੀ, ਬਿਨਾਂ ਹਿੱਲੇ ਇਹ ਬੱਚੀ ਦੋ ਘੰਟਿਆਂ ਤੱਕ ਇੱਕੋਂ ਥਾਂ ਟਿਕੀ ਰਹੀ

 4. Video content

  Video caption: ਹਵਾ ’ਚ ਉੱਡਦੀ ਗਾਂ ਨਹੀਂ ਦੇਖੀ ਹੋਣੀ ਕਦੇ

  ਆਖ਼ਿਰ ਗਊਆਂ ਤੋਂ ਏਅਰਲਿਫ਼ਟ ਕਿਉਂ ਕੀਤਾ ਗਿਆ

 5. ਛਿਪਕਲੀ

  ਯੂਕੇ ਵਿੱਚ ਛਿਪਕਲੀ ਨੂੰ ਛੱਡ ਦੇਣ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਇੱਕ ਨੌਨ-ਐਕਟਿਵ ਪ੍ਰਜਾਤੀ ਹੈ।

  ਹੋਰ ਪੜ੍ਹੋ
  next
 6. Video content

  Video caption: ਭਾਰਤ ਦੇ ਤੈਰਨ ਵਾਲੇ ਊਠਾਂ 'ਤੇ ਮੰਡਰਾ ਰਿਹਾ ਕਾਹਦਾ ਖਤਰਾ

  ਭਾਰਤ ਦੇ ਖਰਾਈ ਊਠ ਤੈਰ ਸਕਦੇ ਹਨ ਪਰ ਹੁਣ ਖਾਤਮੇ ਦੀ ਕਗਾਰ ’ਤੇ ਹਨ। ਖਰਾਈ ਊਠ ਗੁਜਰਾਤ ਦੇ ਕੱਛ ਦੀ ਦਲਦਲ ਵਿੱਚ ਪਾਏ ਜਾਂਦੇ ਹਨ।

 7. Video content

  Video caption: 'ਲੋਨ ਲੈ ਕੇ ਗਾਵਾਂ ਲਈਆਂ ਸਨ, ਹੁਣ ਮੋੜਨਾ ਔਖਾ ਹੋਇਆ ਪਿਆ ਹੈ'

  ਪਸ਼ੂਆਂ ਨੂੰ ਲੱਗੀ ਅਜਿਹੀ ਬਿਮਾਰੀ ਕਿ ਕਈ ਪਿੰਡਾਂ ਦਾ ਰੋਜ਼ਗਾਰ ਖੁੱਸਿਆ

 8. Video content

  Video caption: ਚੀਨ: 500 KM ਦੀ ਯਾਤਰਾ ਤੋਂ ਹਾਥੀ ਵਾਪਸ ਪਰਤ ਰਹੇ ਹਨ, ਦੇਖੋ ਸਫ਼ਰ

  ਚੀਨ ਦੇ 14 ਹਾਥੀਆਂ ਦਾ ਝੁੰਡ 500 ਕਿੱਲੋ ਮੀਟਰ ਦੀ ਯਾਤਰਾ ਤੈਅ ਕਰਨ ਕਾਰਨ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ

 9. Video content

  Video caption: ਦੂਜੇ ਦੇਸ ਕੁੱਤੇ ਨੂੰ ਨਾਲ ਲੈ ਜਾਣ ਲਈ ਖਰਚ ਕੀਤੇ 26 ਲੱਖ ਰੁਪਏ

  ਹਾਂਗਕਾਂਗ ਦੀ ਮੈਗੀ ਆਪਣੇ ਕੁੱਤੇ ਕਾਰਤਾ ਨਾਲ ਆਪਣੇ ਪਤੀ ਕੋਲ ਆਇਰਲੈਂਡ ਜਾ ਰਹੀ ਹੈ। ਉਸ ਦੇ ਪਤੀ ਪਿਛਲੇ ਇੱਕ ਸਾਲ ਤੋਂ ਉੱਥੇ ਹਨ।

 10. Video content

  Video caption: ਪਾਕਿਸਤਾਨ ਦੀ ਇਹ ਮਹਿਲਾ ਡਾਕਟਰ ਸਿੰਧ ਦੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦੇ ਰਹੀ ਹੈ

  ਡਾ: ਸਹਿਰੀਸ਼ ਪੀਰਜ਼ਾਦਾ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਲਈ ਜਾਂਚ ਕਰਨਾ ਸੌਖਾ ਹੈ