ਲੋਕ ਸਭਾ ਚੋਣਾਂ 2019

 1. ਸੌਤਿਕ ਬਿਸਵਾਸ, ਬੀਬੀਸੀ ਨਿਊਜ਼

  ਵਿਜਦਾਨ ਮੁਹੰਮਦ ਕਾਵੂਸਾ, ਬੀਬੀਸੀ ਮੌਨੀਟਰਿੰਗ, ਦਿੱਲੀ

  ਔਰਤਾਂ

  ਭਾਰਤ ਦੇ ਖਤਰਨਾਕ ਲੋਕਤੰਤਰ 'ਚ ਵੱਧਦੀ ਰਾਜਨੀਤਿਕ ਭਾਗੀਦਾਰੀ ਨਾਲ ਸਭ ਕੁਝ ਸਹੀ ਨਹੀਂ ਹੈ।

  ਹੋਰ ਪੜ੍ਹੋ
  next
 2. ਕੀਰਤੀ ਦੂਬੇ

  ਬੀਬੀਸੀ ਪੱਤਰਕਾਰ

  ਵੋਟਿੰਗ ਖ਼ਤਮ ਹੋਣ ਦੇ ਕੁਝ ਦੇਰ ਬਾਅਦ ਹੀ ਐਗਜ਼ਿਟ ਪੋਲ ਸਾਹਮਣੇ ਆਉਣ ਲਗਦੇ ਹਨ

  ਐਗਜ਼ਿਟ ਪੋਲ ਦੱਸਦਾ ਹੈ ਕਿ ਚੋਣਾਂ ਵਿੱਚ ਵੋਟਰਾਂ ਦਾ ਰੁਝਾਨ ਕਿਸ ਪਾਰਟੀ ਜਾਂ ਗਠਜੋੜ ਵੱਲ ਜਾ ਸਕਦਾ ਹੈ।

  ਹੋਰ ਪੜ੍ਹੋ
  next
 3. ਇਹ ਸਮਾਂ ਦੇਸ਼ ਦਾ ਸੁਨਹਿਰੀ ਅਧਿਆਏ- ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ 6 ਸਾਲ ਪੂਰੇ ਹੋ ਗਏ ਹਨ ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਚਿੱਠੀ ਰਾਹੀਂ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

  ਚਿੱਠੀ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਕੋਰੋਨਾ ਮਾਹਾਂਮਾਰੀ ਦੇ ਕਾਰਨ ਸਧਾਰਣ ਸਥਿਤੀ ਨਹੀਂ ਹੈ ਅਤੇ ਇਸੇ ਕਾਰਣ ਉਨ੍ਹਾਂ ਨੂੰ ਇਹ ਚਿੱਠੀ ਲਿਖਣੀ ਪੈ ਰਹੀ ਹੈ।

  ਉਨ੍ਹਾਂ ਨੇ ਲਿਖਿਆ ਹੈ, "ਦਹਾਕਿਆਂ ਤੋਂ ਬਾਅਦ ਭਾਰਤ ਪੂਰਣ ਬਹੁਮਤ ਦੀ ਕਿਸੇ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਦੇਸ਼ ਦੀ ਜਨਤਾ ਨੇ ਜਿੰਮੇਵਾਰੀ ਸੌਂਪੀ ਸੀ। ਇਹ ਭਾਰਤੀ ਇਤਿਹਾਸ ਦਾ ਸੁਨਹਿਰੀ ਅਧਿਆਏ ਹੈ।"

  ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਆਪਣੀ ਸਰਕਾਰ ਦੇ ਫ਼ੈਸਲਿਆਂ ਦਾ ਜ਼ਿਕਰ ਕੀਤਾ ਹੈ ਅਤੇ ਕੋਰੋਨਾਵਾਇਰਸ ਮਹਾਂਮਾਰੀ ਵੱਲ ਇਸ਼ਾਰਾ ਕਰਦੇ ਹੋਏ ਲਿਖਿਆ ਕਿ ਕੋਈ ਵੀ ਮੁਸ਼ਕਲ ਸਥਿਤੀ ਸਾਡੇ ਭਵਿੱਖ ਦਾ ਫ਼ੈਸਲਾ ਨਹੀਂ ਕਰ ਸਕਦੀ।

  ਨਰਿੰਦਰ ਮੋਦੀ
 4. Video content

  Video caption: ਨਵਨੀਤ ਕੌਰ ਰਾਣਾ: ਮਹਾਰਾਸ਼ਟਰ ਦੀ ਪੰਜਾਬੀ MP ਜੋ ਤੇਲਗੂ ਫ਼ਿਲਮਾਂ ਦੀ ਸਟਾਰ ਰਹੀ

  ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਅਤੇ ਦੱਖਣ ਭਾਰਤੀ ਫ਼ਿਲਮਾਂ ਰਾਹੀਂ ਖਾਸ ਤੌਰ ’ਤੇ ਨਾਮਣਾ ਖੱਟਿਆ

 5. Video content

  Video caption: ‘MBA ਮੁੰਡਿਆਂ ਨੂੰ ਚਪੜਾਸੀ ਲਗਾ ਕੇ ਵਾਹਵਾਹੀ ਲੈ ਰਹੇ ਖੱਟਰ’

  ਹੁੱਡਾ ਨੇ ਇਸ ਇੰਟਰਵਿਊ ਵਿੱਚ ਆਉਂਦੀਆਂ ਚੋਣਾਂ ਲਈ ਰਣਨੀਤੀ ਬਾਰੇ ਦੱਸਿਆ

 6. ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ

  ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਕ ਫੌਜੀ ਦੀ ਸਿੱਧੂ ਨਾਲ ਜੱਫ਼ੀ ਦਾ ਨੁਕਸਾਨ ਹੋਇਆ ਹੈ।

  ਹੋਰ ਪੜ੍ਹੋ
  next
 7. ਕੰਗਨਾ ਰਣੌਤ ਸਣੇ 62 ਹਸਤੀਆਂ ਨੇ ਕੀਤਾ ਮੋਦੀ ਦਾ ਬਚਾਅ: ‘ਬੋਲਣ ਦੀ ਆਜ਼ਾਦੀ ਹੁਣ ਜਿੰਨੀ ਕਦੇ ਨਹੀਂ ਰਹੀ’

  ਮੋਦੀ ਨੇ ਜਵਾਬ ਨਹੀਂ ਦਿੱਤਾ ਪਰ 62 ਹਸਤੀਆਂ ਨੇ ਸਰਕਾਰ ਦਾ ਬਚਾਅ ਕਰਦਿਆਂ ਖੁਲ੍ਹੀ ਚਿੱਠੀ ਲਿਖੀ, 49 ਬੁੱਧੀਜੀਵੀਆਂ ਦੇ ਖ਼ਤ ਨੂੰ 'ਚੋਣਵੀਂ ਨਰਾਜ਼ਗੀ' ਆਖਿਆ

  ਹੋਰ ਪੜ੍ਹੋ
  next
 8. Video content

  Video caption: MP ਨੁਸਰਤ ਜਹਾਂ ਨੇ ਸਿੰਦੂਰ ’ਤੇ ਸਵਾਲਾਂ ਦਾ ਦਿੱਤਾ ਜਵਾਬ

  ਪੱਛਮੀ ਬੰਗਾਲ ਤੋਂ ਸੰਸਦ ਮੈਂਬਰ ਚੁਣੀ ਗਈ ਅਦਾਕਾਰਾ ਨੂੰ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ

 9. ਇਮਰਾਨ ਕੁਰੈਸ਼ੀ

  ਬੀਬੀਸੀ ਲਈ

  ਕਰਨਾਟਕ

  ਕੀ ਕਰਨਾਟਕ 'ਚ ਸਰਕਾਰ ਦੀ ਖ਼ਸਤਾ ਹਾਲਤ ਗੱਠਜੋੜ ਸਰਕਾਰਾਂ ਦੇ ਖ਼ਾਤਮੇ ਵੱਲ ਇਸ਼ਾਰਾ ਕਰ ਰਹੀ ਹੈ?

  ਹੋਰ ਪੜ੍ਹੋ
  next
 10. narinder modi

  ਸਰਕਾਰ ਦੇ ਸਾਰੇ ਮੁੱਖ ਦਾਅਵਿਆਂ ਦੀ ਬੀਬੀਸੀ ਨੇ ਕੀਤੀ ਪੜਤਾਲ ਅਤੇ ਜਾਣਿਆ ਕਿ ਕਿੰਨੇ ਕੰਮ ਹੋਏ ਕਿੰਨੇ ਰਹਿ ਗਏ ਅਧੂਰੇ

  ਹੋਰ ਪੜ੍ਹੋ
  next