ਕਮਲ ਨਾਥ

 1. ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ- ਸਿੰਧੀਆ

  ਮੱਧ ਪ੍ਰਦੇਸ਼ ਵਿੱਚ ਭਾਜਪਾ ਆਗੂ ਜਿਯੋਤਿਰਾਦਿੱਤਿਆ ਸਿੰਧੀਆ ਨੇ ਮੱਧ ਪ੍ਰਦੇਸ਼ ਵਿੱਚ ਕਾੰਗਰਸ ਵੱਲੋਂ ਈਵੀਐੱਮ ਬਾਰੇ ਸਵਾਲ ਚੁੱਕੇ ਜਾਣ ਦਾ ਜਵਾਬ ਦਿੱਤਾ ਹੈ।

  ਉਨ੍ਹਾਂ ਨੇ ਕਿਹਾ, “ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਉੱਪਰ ਸਵਾਲ ਖੜ੍ਹੇ ਕਰ ਕੇ ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ ਬਣ ਗਈ ਹੈ। ਜੇ ਉਹ ਇਹੀ ਕਰਦੇ ਰਹੇ ਤਾਂ ਉੱਥੇ ਹੀ ਖੜ੍ਹੇ ਰਹਿਣਗੇ ਜਾਂ ਹੋ ਸਕਦਾ ਹੈ ਹੋਰ ਨਿਘਰ ਭਾਵੇਂ ਜਾਣ।”

  View more on twitter
 2. ਜਯੋਤੀਰਾਦਿਤਿਆ ਸਿੰਧਿਆ ਤੇ ਜੇਪੀ ਨੱਡਾ

  ਮੰਗਲਵਾਰ ਨੂੰ ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।

  ਹੋਰ ਪੜ੍ਹੋ
  next
 3. ਜਯੋਤੀਰਾਦਿਤਿਆ ਸਿੰਧੀਆ

  ਇਸ ਘਟਨਾਕ੍ਰਮ ਨਾਲ ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ

  ਹੋਰ ਪੜ੍ਹੋ
  next
 4. ਸਿੱਖ ਕਤਲੇਆਮ

  ਪੱਤਰਕਾਰ ਸੰਜੇ ਸੂਰੀ ਦਾ ਦਾਅਵਾ ਹੈ ਕਿ ਗੁਰਦੁਆਰਾ ਰਕਾਬਗੰਜ ਪਹੁੰਚੀ ਭੀੜ 'ਤੇ ਕਾਂਗਰਸ ਆਗੂ ਕਮਲ ਨਾਥ ਦਾ "ਕੰਟਰੋਲ" ਸੀ

  ਹੋਰ ਪੜ੍ਹੋ
  next