ਪਟਿਆਲਾ

 1. Video content

  Video caption: 12ਵੀਂ ਦੀ ਪਰੀਖਿਆ ’ਚ ਪਟਿਆਲਾ ਦੀ ਪਲਕਦੀਪ ਕੌਰ ਨੇ ਪੰਜਾਬ ’ਚ ਟੌਪ ਆਖ਼ਰ ਕਿਵੇਂ ਕੀਤਾ

  ਬੀਬੀਸੀ ਪੰਜਾਬੀ ਦੀ ਟੀਮ ਨੇ ਪਲਕਦੀਪ ਕੌਰ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਕੇ ਜਾਣਿਆ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼

 2. ਪਟਿਆਲਾ 'ਚ ਕਿਸਾਨ ਜਥੇਬੰਦੀਆਂ ਨੇ ਕੱਢੀ ਟਰੈਕਟਰ ਰੈਲੀ

  ਗੁਰਮਿੰਦਰ ਸਿੰਘ ਗਰੇਵਾਲ, ਪਟਿਆਲਾ ਤੋਂ

  ਪਟਿਆਲਾ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਨੇ ਟਰੈਕਟਰ ਰੈਲੀ ਕੱਢੀ।

  ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਪੀਐੱਮ ਮੋਦੀ ਦਾ ਪੁਤਲਾ ਫੂਕਿਆ ਗਿਆ।

  ਟਰੈਕਟਰ ਰੈਲੀ
 3. ਸੰਗਰੂਰ

  ਆਕਸੀਜਨ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ।

  ਹੋਰ ਪੜ੍ਹੋ
  next
 4. Video content

  Video caption: ਪਹਿਲੇ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ ਆਪਣੇ ਤਜਰਬੇ ਕੀਤੇ ਸਾਂਝੇ

  ਪੁਲਾੜ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਤੋਂ ਉੱਥੋਂ ਪਰਤਣ ਤੋਂ ਬਾਅਦ ਭਾਰਤ ਵਿੱਚ ਅਕਸਰ ਲੋਕ ਪੁੱਛਦੇ ਸਨ ਕਿ ਕੀ ਉਨ੍ਹਾਂ ਦੀ ਪੁਲਾੜ ਵਿੱਚ ਰੱਬ ਨਾਲ ਮੁਲਾਕਾਤ ਹੋਈ।

 5. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਪੰਜਾਬ

  ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਮੌਤ ਦਰ ਪੂਰੇ ਦੇਸ਼ ਵਿੱਚ ਸਭ ਤੋਂ ਵਧ ਹੋ ਚੁੱਕੀ ਹੈ, ਮੌਤ ਦਾ ਅੰਕੜਾ 2000 ਪਾਰ ਕਰ ਗਿਆ ਹੈ

  ਹੋਰ ਪੜ੍ਹੋ
  next
 6. Video content

  Video caption: ਪਟਿਆਲਾ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਲਾਠੀਚਾਰਜ

  ਸਫ਼ਾਈ ਲਈ ਪ੍ਰੇਰਿਤ ਕਰਨ ਵਾਸਤੇ ਰੱਖੇ ਗਏ 'ਮੋਟੀਵੇਟਰ' CM ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਘਰ ਕੋਲ ਮੁਜ਼ਾਹਰਾ ਕਰ ਰਹੇ ਸਨ

 7. ਡਾਕਟਰਾਂ, ਨਰਸਿੰਗ ਸਟਾਫ਼ ਅਤੇ ਮਰੀਜ਼ਾਂ ਨੇ ਕੀਤੀ ਅਰਦਾਸ

  ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਕੋਵਿਡ-19 ਮਰੀਜ਼ਾਂ ਨਾਲ ਮਿਲ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

  ਇਹ ਵੀਡੀਓ ਐੱਮਪੀ ਪਰਨੀਤ ਕੌਰ ਨੇ ਟਵੀਟ ਕੀਤੀ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੀ-ਟਵੀਟ ਕੀਤਾ।

  View more on twitter
 8. Video content

  Video caption: ਪਟਿਆਲਾ ਹਮਲਾ: ਪੰਜਾਬ ਪੁਲਿਸ ਦੇ ਆਪ੍ਰੇਸ਼ਨ ਦਾ ਹਰ ਪਹਿਲੂ

  ਪਟਿਆਲਾ ਵਿੱਚ ਲੰਘੇ ਦਿਨੀਂ ਪੰਜਾਬ ਪੁਲਿਸ ਤੇ ਨਿਹੰਗਾਂ ਵਿਚਾਲੇ ਝੜਪ ਹੋਈ ਸੀ ਜਿਸ ਵਿੱਚ ASI ਹਰਦੀਪ ਸਿੰਘ ਦਾ ਹੱਥ ਵੱਢਿਆ ਗਿਆ ਸੀ।

 9. ਸ਼੍ਰੀਲੰਕਾ ਵਿੱਚ ਕੋਰੋਨਾਵਾਇਰਸ ਦੀ ਮੌਤ ’ਤੇ ਲਾਸ਼ਾਂ ਨੂੰ ਜਲਾਉਣਾ ਲਾਜ਼ਮੀ

  ਸ਼੍ਰੀਲੰਕਾ ਵਿੱਚ, ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸੰਸਕਾਰ ਸਾੜ ਕੇ ਕੀਤੇ ਜਾਣਗੇ, ਚਾਹੇ ਵਿਅਕਤੀ ਕੋਈ ਵੀ ਧਰਮ ਦਾ ਕਿਉਂ ਨਾ ਹੋਵੇ।

  ਹੋਰ ਪੜ੍ਹੋ
  next
 10. Video content

  Video caption: ਪਟਿਆਲਾ ਵਿੱਚ ਨਹਿੰਗਾਂ ਵੱਲੋਂ ਪੁਲਿਸ ਉੱਤੇ ਕੀਤੇ ਹਮਲੇ ’ਤੇ ਕੌਣ ਕੀ ਬੋਲਿਆ?

  ਪਟਿਆਲਾ ਵਿੱਚ ਹੋਏ ਹਮਲੇ ਦੀ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।