ਐਨਆਰਸੀ

 1. Video content

  Video caption: ਹਿੰਸਾ ਦੀ ਅੱਗ ‘ਚ ਦਿੱਲੀ

  ਦਿੱਲੀ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਮਾਹੌਲ ਤਣਾਅਪੁਰਨ ਬਣਿਆ ਹੋਇਆ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ 10 ਲੋਕ ਮਾਰੇ ਗਏ ਹਨ।

 2. ਦਿੱਲੀ ਹਿੰਸਾ

  ਮੰਗਲਵਾਰ ਸਵੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਵਿਚਕਾਰ ਸੁਰੱਖਿਆ ਨੂੰ ਲੈ ਕੇ ਇੱਕ ਬੈਠਕ ਹੋਈ।

  ਹੋਰ ਪੜ੍ਹੋ
  next
 3. Video content

  Video caption: ਦਿੱਲੀ ’ਚ ਦੰਗੇ: ਹਿੰਸਾ ਦੇ ਸ਼ਿਕਾਰ ਲੋਕਾਂ ਦੀ ਹੱਡਬੀਤੀ

  ਰਾਤ ਦੇ ਗੂੜ੍ਹੇ ਹਨ੍ਹੇਰੇ ’ਚ ਉੱਤਰ-ਪੂਰਬੀ ਦਿੱਲੀ ਦੇ ਇਸ ਹਿੱਸੇ ’ਚ ਅੱਗ ਲੱਗੀ...

 4. Video content

  Video caption: ਦਿੱਲੀ ‘ਚ ਫੈਲ ਰਹੀ ਹਿੰਸਾ ਦੀ ਅੱਗ

  ਨਾਗਰਿਕਤਾ ਕਾਨੂੰਨ ਨੂੰ ਲੈ ਕੇ ਉੱਤਰੀ ਪੂਰਬੀ ਦਿੱਲੀ ਵਿੱਚ ਹਿੰਸਾ ਹੋ ਰਹੀ ਹੈ

 5. ਵਿਨਾਇਕ ਗਾਇਕਵਾੜ

  ਬੀਬੀਸੀ ਪੱਤਰਕਾਰ

  ਦਿੱਲੀ ਹਿੰਸਾ

  ਦਿੱਲੀ ਦੇ ਹਿੰਸਾ ਪ੍ਰਭਾਵਿਤ ਕੁਝ ਖੇਤਰਾਂ ਵਿੱਚ ਦਿਨ ਭਰ ਹਿੰਸਕ ਪ੍ਰਦਰਸ਼ਨ ਹੋਏ ਪਰ ਰਾਤ ਵੇਲੇ ਕਿਹੋ ਜਿਹੇ ਹਾਲਾਤ ਸਨ

  ਹੋਰ ਪੜ੍ਹੋ
  next
 6. ਦਿੱਲੀ

  ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰੀ-ਪੂਰਬੀ ਦਿੱਲੀ ਵਿੱਚ ਦੂਜਾ ਦਿਨ ਵੀ ਹਿੰਸਕ ਹੋ ਗਿਆ। ਪੁਲਿਸਵਾਲੇ ਤੇ ਆਟੋ ਡਰਾਈਵਰ ਸਣੇ 5 ਮੌਤਾਂ, 35 ਜ਼ਖਮੀ

  ਹੋਰ ਪੜ੍ਹੋ
  next
 7. Video content

  Video caption: ਦਿੱਲੀ ‘ਚ ਵਿਰੋਧ ਪ੍ਰਦਰਸ਼ਨ ਹੋਏ ਹਿੰਸਕ, 3 ਮੌਤਾਂ

  ਉੱਤਰੀ-ਪੂਰਬੀ ਦਿੱਲੀ ਦੇ ਖਜੂਰੀ ਖ਼ਾਸ ਇਲਾਕੇ ’ਚ ਆਗਜ਼ਨੀ ਹੋਈ। ਜਾਫ਼ਰਾਬਾਦ, ਮੌਜਪੁਰ, ਸੀਲਮਪੁਰ ਅਤੇ ਚਾਂਦਬਾਗ਼ ਇਲਾਕਿਆਂ ‘ਚ ਵੀ ਹਿੰਸਾ ਦੀਆਂ ਖ਼ਬਰਾਂ ਆਈਆਂ।

 8. Video content

  Video caption: ਹੁਣ ਉੱਤਰੀ-ਪੂਰਬੀ ਦਿੱਲੀ ਦੇ ਚਾਂਦਬਾਗ ‘ਚ ਝੜਪਾਂ

  ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਦਸ਼ਾ ਹੈ।

 9. ਢਾਕਾ 'ਚ ਕਪੜਿਆਂ ਦੀ ਫੈਕਟਰੀ ਵਿੱਚ ਕੰਮ ਕਰਦੇ ਲੋਕ

  ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੌਣ ਆਰਥਿਕ ਪੱਧਰ ’ਤੇ ਅੱਗੇ ਹੈ ਤੇ ਹੋਰ ਦਾਅਵਿਆਂ ਦੀ ਸੱਚਾਈ ਬਾਰੇ ਬੀਬੀਸੀ ਦੀ ਪੜਤਾਲ

  ਹੋਰ ਪੜ੍ਹੋ
  next
 10. ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ

  ਸਾਬਕਾ ਜੱਜ ਨੇ ਦੇਸ਼ਧ੍ਰੋਹ ਦੇ ਕਾਨੂੰਨ ਦੀ ਬੇਤਰਕ ਵਰਤੋਂ ’ਤੇ ਸਵਾਲ ਚੁੱਕੇ ਤੇ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਹੈ

  ਹੋਰ ਪੜ੍ਹੋ
  next