ਜਿਨਸੀ ਹਿੰਸਾ

 1. ਚਿੰਕੀ ਸਿਨਹਾ

  ਬੀਬੀਸੀ ਪੱਤਰਕਾਰ

  ਔਰਤ, ਸੋਨੂ ਪੰਜਾਬਣ

  ਗੀਤਾ ਮੱਗੂ ਉਰਫ਼ ਸੋਨੂ ਪੰਜਾਬਣ ਨੂੰ ਕੋਰਟ ਨੇ ਇੱਕ ਨਬਾਲਿਗ ਕੁੜੀ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਜੁਰਮ ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

  ਹੋਰ ਪੜ੍ਹੋ
  next
 2. ਬਿਹਾਰ ਦੇ ਅਰਈਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।

  ਬਿਹਾਰ ਦੇ ਅਰਰੀਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਪੰਜਾਬ ਵਿੱਚ ਕੋਰੋਨਾ ਸਬੰਧੀ ਨਵੇਂ ਨਿਯਮ ਤੇ ਦੇਸ਼-ਵਿਦੇਸ਼ ਦੀਆਂ ਹੋਰ ਖ਼ਬਰਾਂ

  ਹੋਰ ਪੜ੍ਹੋ
  next
 4. ਰਫ ਸੈਕਸ / ਜਿਨਸੀ ਸੋਸ਼ਣ

  ਰਫ਼ ਸੈਕਸ ਡਿਫੈਂਸ ਖ਼ਿਲਾਫ਼ ਹੁਣ ਲੋਕ ਲਾਮਵੰਦ ਹੋ ਗਏ ਹਨ ਅਤੇ ਮਾਮਲਾ ਕਾਨੂੰਨ ਬਣਨ ਲਈ ਹਾਊਸ ਆਫ਼ ਕੌਮਨਜ਼ ਵਿਚ ਪਹੁੰਚ ਗਿਆ ਹੈ

  ਹੋਰ ਪੜ੍ਹੋ
  next
 5. Video content

  Video caption: 'ਮੈਡਮ' ਮੈਕਸਵੈੱਲ ਕੌਣ ਹੈ ਜਿਸਦੇ ਰਹੱਸ ਤੇ ਦੁਨੀਆਂ ਦੀਆਂ ਨਜ਼ਰਾਂ ਹਨ

  ਗੀਲੇਨ ਮੈਕਸਵੈੱਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟੀਨ ਦੀ ਗਰਲ ਫਰੈਂਡ ਰਹੀ ਹੈ, ਜੈਫਰੀ ਜਿਨਸੀ ਤਸਕਰੀ ਦੇ ਇਲਜ਼ਾਮਾਂ 'ਚ ਟ੍ਰਾਇਲ ਤੋਂ ਪਹਿਲਾਂ ਹੀ ਜੇਲ੍ਹ 'ਚ ਮ੍ਰਿਤਕ ਮਿਲਿਆ ਸੀ।

 6. ਕਮਲੇਸ਼

  ਬੀਬੀਸੀ ਪੱਤਰਕਾਰ

  ਜਿਨਸੀ ਸ਼ੋਸ਼ਣ

  ਵਰਕ ਫਰੋਮ ਹੋਮ ਦੌਰਾਨ ਸਹਿਕਰਮੀ ਵੱਲੋਂ ਜਿਨਸੀ ਸ਼ੋਸ਼ਣ ਕਰਨ 'ਤੇ ਕੀ ਕਰਨ ਔਰਤਾਂ?

  ਹੋਰ ਪੜ੍ਹੋ
  next
 7. ਸੈਕਸ ਵਰਕਰ ਕਰ ਰਹੀਆਂ ਕੋਰੋਨਾ ਦੀ ਟਰੇਸਿੰਗ

  ਜ਼ਾਂਬੀਆ ਦੇ ਸਿਹਤ ਮੰਤਰੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ ਵਾਇਰਸ ਦੀ ਟਰੇਸਿੰਗ ਵਿਚ ਮਦਦ ਲਈ ਜ਼ਾਂਬੀਆ ਦੇ ਸੈਕਸ ਵਰਕਰਾਂ ਦੀ ਪ੍ਰਸ਼ੰਸਾ ਕੀਤੀ ਹੈ।

  ਸਿਹਤ ਮੰਤਰੀ ਨੇ ਸਰਹੱਦੀ ਕਸਬੇ ਨਕੋਂਡੇ ਵਿਚ ਵਾਇਰਸ ਟਰੇਸਿੰਗ ਦੇ ਕੰਮ ਵਿਚ ਸਹਾਇਤਾ ਲਈ ਇਨ੍ਹਾਂ ਸੈਕਸ ਵਰਕਰਾਂ ਦੀ ਪ੍ਰਸ਼ੰਸਾ ਕੀਤੀ ਹੈ।

  ਪਿਛਲੇ ਦਿਨਾਂ ਵਿਚ ਉੱਤਰੀ ਕਸਬੇ ਵਿਚ ਲਾਗ ਦੇ ਕਈ ਦਰਜਨ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਆਦਾਤਰ ਮਾਮਲੇ ਸੈਕਸ ਵਰਕਰਾਂ ਅਤੇ ਟਰੱਕ ਡਰਾਇਵਰਾਂ ਨਾਲ ਸਬੰਧਤ ਸਨ।

  ਦੇਸ਼ ਦੇ ਸਿਹਤ ਮੰਤਰੀ ਨੇ ਸੈਕਸ ਵਰਕਰਾਂ ਦੇ ਸਮੂਹ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕਮਿਊਨਿਟੀ ਵਾਇਰਸ ਦੀ ਟੇਰਸਿੰਗ ਵਿਚ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ।

  ਜ਼ਾਂਬੀਆ ਦੇ ਸਿਹਤ ਮੰਤਰੀ ਨੇ ਕਿਹਾ ਕਿ ਉੱਤਰੀ ਪ੍ਰਾਂਤ ਵਿੱਚ ਮਿਲੇ 85 ਮਾਮਲਿਆਂ ਵਿੱਚੋਂ 76 ਜਾਂ ਤਾਂ ਸੈਕਸ ਵਰਕਰ ਜਾਂ ਟਰੱਕ ਡਰਾਈਵਰਾਂ ਦੇ ਹਨ।

  ਸਿਹਤ ਮੰਤਰੀ ਸ਼ੀਤਲੂ ਸ਼ਿਲੂਫਿਆ ਨੇ ਕਿਹਾ ਕਿ ਸੈਕਸ ਵਰਕਰ ਕਾਫ਼ੀ ਸਹਿਯੋਗ ਦੇ ਰਹੇ ਹਨ। ਉਹ ਸਾਨੂੰ ਉਹ ਸਾਰੀ ਜਾਣਕਾਰੀ ਦੇ ਰਹੀਆਂ ਹੈ, ਜਿਸਦੀ ਸਾਨੂੰ ਲੋੜ ਹੈ।

  ਜ਼ਾਂਬੀਆ ਵਿੱਚ ਲਾਗ ਦੇ ਕੁੱਲ 27 ਮਾਮਲੇ ਹਨ। ਜਦਕਿ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਜਾਂਬੀਆਂ , ਸੈਕਸ ਵਰਕਰ
 8. Video content

  Video caption: ਨਿਰਭਿਆ ਕੇਸ: ਫਾਂਸੀ ’ਤੇ ਕਿਸ ਨੇ ਕੀ-ਕੀ ਕਿਹਾ

  ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ 20 ਮਾਰਚ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ

 9. ਲੋਕਾਂ ਨੇ ਮਠਿਆਈ ਵੰਡ ਕੇ ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਦੀ ਖੁਸ਼ੀ ਮਨਾਈ

  ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ, ਸੰਦੀਪ ਗੋਇਲ ਅਨੁਸਾਰ ਸਵੇਰੇ 5.30 ਵਜੇ ਚਾਰੋਂ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਗਈ ਹੈ।

  ਹੋਰ ਪੜ੍ਹੋ
  next
 10. ਭੂਮਿਕਾ ਰਾਏ

  ਬੀਬੀਸੀ ਪੱਤਰਕਾਰ

  ਨਿਰਭਿਆ ਗੈਂਗਰੇਪ

  ਇਸ ਰਿਪੋਰਟ ਰਾਹੀਂ ਜਾਣੋ ਫਾਂਸੀ ਦੇਣ ਤੋਂ ਪਹਿਲਾਂ ਕਿਸ ਪ੍ਰਕਿਰਿਆ ਦੀ ਪਾਲਣਾ ਹੁੰਦੀ ਹੈ।

  ਹੋਰ ਪੜ੍ਹੋ
  next