ਧਰਮ

 1. ਦਿਨਯਾਰ ਪਟੇਲ

  ਇਤਿਹਾਸਕਾਰ

  ਅਸਹਿਯੋਗ ਅੰਦੋਲਨ

  ਅੱਜ ਦੇ ਵੰਢੇ ਹੋਏ ਵਕਤ ਵਿੱਚ ਧਾਰਮਿਕ ਅਸਹਿਨਸ਼ੀਲਤਾ ਅਤੇ ਬਹੁਗਿਣਤੀਵਾਦ ਨੂੰ ਲੈ ਕੇ ਇਹ ਦੰਗਾ ਦੇਸ਼ ਨੂੰ ਕਈ ਅਹਿਮ ਸਬਕ ਦਿੰਦਾ ਹੈ।

  ਹੋਰ ਪੜ੍ਹੋ
  next
 2. ਕਿਸਾਨ ਅੰਦੋਲਨ

  ਪੰਜਾਬ ਤੇ ਹਰਿਆਣਾ ਦੇ ਕਿਸਾਨ ਕਰੀਬ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ 'ਤੇ ਬੈਠੇ ਸਨ।

  Catch up
  next
 3. ਚਰਨਜੀਤ ਸਿੰਘ ਚੰਨੀ

  ਭਾਰਤ ਸਰਕਾਰ ਨੇ ਇਸ ਸਾਲ 17 ਨਵੰਬਰ ਤੋਂ ਕਰਤਾਪੁਰ ਲਾਂਘਾ ਇੱਕ ਵਾਰ ਫਿਰ ਖੋਲ੍ਹ ਦਿੱਤਾ ਹੈ। ਪਹਿਲੀ ਵਾਰ ਇਸਨੂੰ ਸਾਲ 2019 ਵਿੱਚ ਖੋਲ੍ਹਿਆ ਗਿਆ ਗਿਆ ਸੀ।

  ਹੋਰ ਪੜ੍ਹੋ
  next
 4. ਕਰਤਾਰਪੁਰ ਸਾਹਿਬ

  ਕੋਰੋਨਾ ਮਹਾਮਾਰੀ ਦੇ ਕਾਰਨ ਬੰਦ ਹੋਏ ਕਰਤਾਰਪੁਰ ਸਾਹਿਬ ਲਾਂਘੇ ਨੂੰ ਇੱਕ ਵਾਰ ਫਿਰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਲਾਂਘਾ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ।

  ਹੋਰ ਪੜ੍ਹੋ
  next
 5. Video content

  Video caption: ਨਨਕਾਣਾ ਸਾਹਿਬ : ਸੰਗਤਾਂ ਨੇ ਕਿਹਾ, ‘ਸਾਨੂੰ ਇੱਥੇ ਸਕੂਨ ਮਿਲਦਾ ਹੈ, ਸਾਰੀ ਦੁਨੀਆਂ ਭੁੱਲ ਜਾਂਦੀ ਹੈ’

  ਗੁਰੂ ਨਾਨਕ ਦੇਵ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਤੋਂ ਨਾਨਕ ਨਾਮਲੇਵਾ ਸੰਗਤਾਂ ਪਾਕਿਸਤਾਨ ਪਹੁੰਚ ਰਹੀਆਂ ਹਨ

 6. Video content

  Video caption: ਕਰਤਾਰਪੁਰ ਜਾਣ ਲਈ ਆਨਲਾਈਨ ਇਹ ਕਰੋ...

  ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਲੰਘ ਖੁੱਲ੍ਹ ਰਿਹਾ ਹੈ

 7. Video content

  Video caption: ਮਲਵਈ ਗਿੱਧੇ ਰਾਹੀਂ ਗੁਰੂ ਨਾਨਕ ਦਾ ਸੰਦੇਸ਼!

  ਮਲਵਈ ਗਿੱਧਾ ਗਰੁੱਪ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸੰਦੇਸ਼ ਬਾਰੇ ਬੋਲੀਆਂ ਪਾ ਕੇ...

 8. ਸਿੱਖ ਸ਼ਰਧਾਲੂ

  ਕੋਰੋਨਾ ਮਹਾਮਾਰੀ ਦੇ ਨਿਯਮਾਂ ਅਨੁਸਾਰ, ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਕੋਲ ਕੋਰੋਨਾ ਟੀਕੇ ਦਾ ਸਰਟੀਫਿਕੇਟ ਹੋਣ ਦੇ ਨਾਲ-ਨਾਲ RT-PCR ਦੀ ਨੈਗੇਟਿਵ ਰਿਪੋਰਟ ਹੋਣਾ ਵੀ ਲਾਜ਼ਮੀ ਹੈ।

  ਹੋਰ ਪੜ੍ਹੋ
  next
 9. Video content

  Video caption: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਭਾਰਤ ਤੋਂ ਪਾਕਿਸਤਾਨ ਪੁੱਜਿਆ ਜਥਾ ਕੀ ਕਹਿ ਰਿਹਾ

  ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਗਿਆ ਜੱਥਾ ਪਾਕਿਸਤਾਨ ਪਹੁੰਚ ਗਿਆ ਹੈ।

 10. ਕਰਤਾਰਪੁਰ ਲਾਂਘਾ

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਟਵੀਟ ਰਾਹੀ 17 ਨਵੰਬਰ ਤੋ ਕਰਤਾਰਪੁਰ ਸਾਹਿਬ ਲਈ ਲਾਂਘਾ ਮੁੜ ਖੁੱਲ੍ਹਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

  ਹੋਰ ਪੜ੍ਹੋ
  next