ਵਿਸ਼ਵ ਕੱਪ

 1. ਡਿਆਗੋ ਮੈਰਾਡੋਨਾ

  ਡਿਆਗੋ ਮੈਰਾਡੋਨਾ ਦੇ ਦਿਮਾਗ ਵਿਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਆ ਗਿਆ ਸੀ ਅਤੇ ਉਨ੍ਹਾਂ ਦੇ ਨਵੰਬਰ ਵਿਚ ਹੀ ਸਫ਼ਲ ਸਰਜਰੀ ਹੋਈ ਸੀ।

  ਹੋਰ ਪੜ੍ਹੋ
  next
 2. Nigeria vs Sierra Leone:

  Nigeria Super Eagles coach, Gernot Rohr, and Napoli striker, Victor Osimhen, don beat dia chest say Nigeria go win di 2021 Africa Cup of Nations qualifying double-header against Sierra Leone.

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ ਦੇ ਇਲਾਜ ਦੇ ਦਾਅਵਿਆਂ ਦੀ ਸੱਚਾਈ ਕੀ ਹੈ

  ਕੋਰੋਨਾਵਾਇਰਸ ਹੌਲੀ-ਹੌਲੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ।

  ਹਾਲੇ ਤੱਕ ਇਸ ਦਾ ਕੋਈ ਵੈਕਸੀਨ ਤਿਆਰ ਨਹੀਂ ਹੋ ਸਕਿਆ ਹੈ। ਇਸ ਦੇ ਦੇਸੀ ਇਲਾਜਾਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਜਿਵੇਂ ਕਿ ਗਰਮੀ ਦੀ ਮਦਦ ਨਾਲ ਕੋਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

  ਕਿਹਾ ਜਾ ਰਿਹਾ ਹੈ ਕਿ ਗਰਮ ਪਾਣੀ ਪੀਣ ਨਾਲ ਤੇ ਸੂਰਜ ਦੀ ਰੋਸ਼ਨੀ ਵਿੱਚ ਰਹਿਣ ਨਾਲ ਇਸ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ।

  ਇਸ ਦਾਅਵੇ ਵਿੱਚ ਆਇਸਕ੍ਰੀਮ ਨਾ ਖਾਣ ਦੀ ਵੀ ਸਲਾਹ ਦਿੱਤਾ ਗਈ ਹੈ। ਆਖ਼ਰ ਕੀ ਹੈ, ਇਨ੍ਹਾਂ ਦਾਅਵਿਆਂ ਦੀ ਸੱਚਾਈ, ਇੱਥੇ ਪੜ੍ਹੋ

  View more on youtube
 4. ਭਾਰਤ ਵਿੱਚ ਹੋਣ ਵਾਲਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਅਗਲੇ ਸਾਲ ਫਰਵਰੀ ਨੂੰ ਹੋਵੇਗਾ

  ਭਾਰਤ ਵਿੱਚ ਹੋਣ ਵਾਲਾ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਹੁਣ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ 2020 ਤੱਕ ਹੋਵੇਗਾ।

  ਕੋਰੋਨਾਵਾਇਰਸ ਕਾਰਨ ਇਹ ਮੁਲਤਵੀ ਕੀਤਾ ਗਿਆ ਸੀ। ਫੀਫਾ ਨੇ ਇਸ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ।

  ਇਸ ਦੇ ਨਾਲ ਹੀ ਅੰਡਰ 20 ਮਹਿਲਾ ਫੁੱਟਬਾਲ ਵਿਸ਼ਵ ਕੱਪ 20 ਜਨਵਰੀ ਤੋਂ 6 ਫਰਵਰੀ 2021 ਤੱਕ ਹੋਵੇਗਾ।

  View more on twitter
 5. ਰੂਸ ਦੇ ਓਲੰਪਿਕ ਅਤੇ ਫੁੱਟਬਾਲ ਵਰਲਡ ਕੱਪ 'ਚ ਹਿੱਸਾ ਲੈਣ 'ਤੇ ਪਾਬੰਦੀ

  ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ ਨੂੰ ਸਾਰੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ 'ਤੇ 4 ਸਾਲ ਲਈ ਪਾਬੰਦੀ ਲਗਾਈ

  ਹੋਰ ਪੜ੍ਹੋ
  next
 6. ਨਿਤਿਨ ਸ੍ਰੀਵਾਸਤਵ

  ਲੰਡਨ ਤੋਂ ਬੀਬੀਸੀ ਪੱਤਰਕਾਰ

  ENGvsNZ, ਵਿਸ਼ਵ ਕੱਪ 2019, World Cup 2019, CWC 2019, ਇਓਨ ਮੋਰਗਨ ਤੇ ਕੇਨ ਵਿਲੀਣਸਨ

  ਇੰਹ ਮੰਨਿਆ ਜਾਂਦਾ ਹੈ ਕਿ ਇੰਗਲੈਂਡ ਘਰੇਲੂ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਦਾ ਹੈ ਅਤੇ ਫਾਈਨਲ ਮੁਕਾਬਲਾ ਲਾਰਡਜ਼ ਵਿੱਚ ਹੈ।

  ਹੋਰ ਪੜ੍ਹੋ
  next
 7. ਆਦੇਸ਼ ਕੁਮਾਰ ਗੁਪਤ

  ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ

  ਕੋਹਲੀ

  ਹਾਲੇ ਤੱਕ ਸਾਰੇ ਮੈਚ ਜਿੱਤਣ ਵਾਲੀ ਭਾਰਤੀ ਟੀਮ ਦਾ ਮੁਕਾਬਲਾ ਮੇਜ਼ਬਾਨ ਇੰਗਲੈਂਡ ਨਾਲ ਹੈ ਅਤੇ ਸਾਰਾ ਦਬਾਅ ਵੀ ਇੰਗਲੈਂਡ 'ਤੇ ਹੀ ਹੈ

  ਹੋਰ ਪੜ੍ਹੋ
  next
 8. ਇੰਜ਼ਮਾਮ

  ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ-ਹੱਕ ਟੀਮ ਦੇ ਮੁੱਖ ਚੋਣਕਰਤਾ ਹਨ ਅਤੇ ਟੀਮ ਵਿੱਚ ਉਨ੍ਹਾਂ ਦਾ ਭਤੀਜਾ ਵੀ ਹੈ

  ਹੋਰ ਪੜ੍ਹੋ
  next
 9. ਸਾਨੀਆ ਮਿਰਜ਼ਾ

  ਅਦਾਕਾਰਾ ਵੀਨਾ ਮਲਿਕ ਨੇ ਅਜਿਹਾ ਟਵੀਟ ਕੀਤਾ ਕਿ ਸਾਨੀਆ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚਲਾ ਗਿਆ

  ਹੋਰ ਪੜ੍ਹੋ
  next
 10. ਵਿਨਾਇਕ ਗਾਇਕਵਾੜ

  ਬੀਬੀਸੀ, ਪੱਤਰਕਾਰ

  ਫੈਨ

  ਭਾਰਤ-ਪਾਕਿਸਤਾਨ ਦੇ ਮੈਚ ਦੌਰਾਨ ਮੀਂਹ ਕਾਰਨ ਰੁਕਾਵਟ ਆਈ, ਪਰ ਦੋਵੇਂ ਦੇਸਾਂ ਦੇ ਲੋਕਾਂ ਨੂੰ ਮਿਲਵਾ ਦਿੱਤਾ।

  ਹੋਰ ਪੜ੍ਹੋ
  next