ਸਾਹਿਤ

 1. ਜੌਨ ਕੈਲੀ ਅਤੇ ਮਰੀਨਾ ਫੌਰਗਸ

  ਬੀਬੀਸੀ ਵਰਲਡ ਸਰਵਿਸ

  ਸਾਰਾਹ ਫੇਥ ਅਲਟਰਮੈਨ

  ਸਾਰਾਹ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਮਾਸੂਮੀਅਤ ਉੱਪਰ ਅਸਰ ਰੱਖਣ ਵਾਲੀਆਂ ਚੀਜ਼ਾਂ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਸਨ, ਖ਼ਾਸ ਕਰ-ਸੈਕਸ।

  ਹੋਰ ਪੜ੍ਹੋ
  next
 2. ਨੀਨਾ ਗੁਪਤਾ

  ਪ੍ਰੈੱਸ ਰਿਵੀਊ ਵਿੱਚ ਕਰੀਨਾ ਕਪੂਰ ਨੇ ਕੀਤੀ ਅਦਾਕਾਰਾ ਨੀਨਾ ਗੁਪਤਾ ਦੀ ਸਵੈ-ਜੀਵਨੀ ਜਾਰੀ ਅਤੇ ਕੋਰੋਨਾਵਇਰਸ ਵੁਹਾਨ ਲੈਬ ਵਿੱਚੋਂ ਲੀਕ ਹੋਇਆ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ

  ਹੋਰ ਪੜ੍ਹੋ
  next
 3. ਅਕੀਲ ਅੱਬਾਸ ਜਾਫਰੀ

  ਰਿਸਰਚਰ ਅਤੇ ਇਤਿਹਾਸਕਾਰ, ਕਰਾਚੀ

  ਮੰਟੋ

  ਕਿੱਸਾ ਮੰਟੋ ਦੀ ਕਹਾਣੀ 'ਠੰਢਾ ਗੋਸ਼ਤ' ਦਾ, ਜਿਸ ਨੂੰ ਅਸ਼ਲੀਲ ਦੱਸ ਕੇ ਮੁਕੱਦਮਾ ਚਲਾਇਆ ਗਿਆ ਅਤੇ ਮੰਟੋ ਨੂੰ ਤਿੰਨ ਮਹੀਨੇ ਕੈਦ ਦੀ ਸ਼ਜਾ ਸੁਣਾਈ ਗਈ

  ਹੋਰ ਪੜ੍ਹੋ
  next
 4. Video content

  Video caption: ਬਾਬੇ ਦੀ ਲਾਈਬ੍ਰੇਰੀ ਨੂੰ ਅੱਗ ਲਗਾ ਦਿੱਤੀ ਗਈ, ਜਿੱਥੇ ਕਈ ਧਾਰਮਿਕ ਗ੍ਰੰਥ ਪਏ ਸਨ

  ਮੈਸੂਰ ਦੇ ਰਹਿਣ ਵਾਲੇ ਸਈਦ ਦੀ ਲਾਈਬ੍ਰੇਰੀ ਨੂੰ ਅਣਪਛਾਤੇ ਲੋਕਾਂ ਨੇ ਸਾੜ ਕੇ ਸੁਆਹ ਕਰ ਦਿੱਤਾ

 5. Video content

  Video caption: ਅੰਗਰੇਜ਼ਾਂ ਵੇਲੇ ਪੰਜਾਬੀ ਦੀ ਗੁਰਮੁਖੀ-ਸ਼ਾਹਮੁਖੀ ਲਿਪੀ ਦਾ ਪਾੜਾ ਕਿਵੇਂ ਪਿਆ

  ਪਾਕਿਸਤਾਨ ਵਿੱਚ ਅਜੇ ਵੀ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਵਾਲੇ ਹੱਕ ਅਜੇ ਵੀ ਹਾਸਿਲ ਨਹੀਂ ਹਨ।

 6. Video content

  Video caption: ਵੰਡ ਤੋਂ ਪਹਿਲਾਂ ਦਾ ਅੰਮ੍ਰਿਤਾ ਸ਼ੇਰਗਿੱਲ ਦਾ ਉਹ ਘਰ ਜਿੱਥੇ ਉਨ੍ਹਾਂ ਨੇ ਆਖਰੀ ਸਮਾਂ ਬਿਤਾਇਆ

  20 ਵੀਂ ਸਦੀ ਵਿੱਚ ਭਾਰਤੀ ਮੂਲ ਦੀ ਸਭ ਤੋਂ ਮਸ਼ਹੂਰ ਕਲਾਕਾਰ ਅਮ੍ਰਿਤਾ ਸ਼ੇਰ-ਗਿਲ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਾਹੌਰ ਵਿੱਚ ਬਿਤਾਏ ਸਨ।

 7. ਤਨੀਸ਼ਾ ਚੌਹਾਨ

  ਬੀਬੀਸੀ ਪੱਤਰਕਾਰ

  ਰੂਪੀ ਕੌਰ

  ਹੁਣ ਤੱਕ ਰੂਪੀ ਕੌਰ ਦੀਆਂ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ ਜੋ ਇੱਕ ਤੋਂ ਬਾਅਦ ਇੱਕ ਬੈਸਟਸੇਲਰ ਸਾਬਿਤ ਰਹੀਆਂ ਹਨ

  ਹੋਰ ਪੜ੍ਹੋ
  next
 8. ਐਮਰੀ ਇਜ਼ਲੇਰੀ

  ਬੀਬੀਸੀ ਵਰਲਡ ਸਰਵਿਸ

  ਕ੍ਰਿਸਮਸ ਦਾ ਤਿਉਹਾਰ

  ਇਸਲਾਮ ਭਾਵੇਂ ਈਸਾ ਮਸੀਹ ਦੇ ਜਨਮ ਦਾ ਉਤਸਵ ਨਹੀਂ ਮਨਾਉਂਦਾ, ਪਰ ਜੀਸਸ ਦੀ ਇੱਜ਼ਤ ਜ਼ਰੂਰ ਕਰਦਾ ਹੈ

  ਹੋਰ ਪੜ੍ਹੋ
  next
 9. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਨੇਹਾ ਠਾਕੁਰ

  'ਗਾਲੀ ਪ੍ਰੋਜੈਕਟ' ਦਾ ਮਕਸਦ ਔਰਤਾਂ ਅਤੇ ਜਾਤੀਗਤ ਗਾਲਾਂ ਦੀ ਥਾਂ ਦੂਜੀਆਂ ਗਾਲਾਂ ਦੇਣ ਦਾ ਬਦਲ ਦੇਣਾ ਹੈ।

  ਹੋਰ ਪੜ੍ਹੋ
  next
 10. ਫਰਾਈਨ

  ਪ੍ਰਚੀਨ ਗ੍ਰੀਸ ਦੀ ਇੱਕ ਵੇਸਵਾ ਜਿਸ ਦੀ ਜ਼ਿੰਦਗੀ ਆਪਣੇ ਸਮਕਾਲ ਦੀਆਂ ਬਹੁਤੀਆਂ ਔਰਤਾਂ ਨਾਲੋਂ ਅੱਗੇ ਅਤੇ ਅਜੋਕੀ ਆਧੁਨਿਕ ਔਰਤ ਦੇ ਨੇੜੇ ਸੀ

  ਹੋਰ ਪੜ੍ਹੋ
  next