ਦੁਵਲਿੰਗੀ

 1. ਮਸ਼ਹੂਰੀ

  1 ਮਿੰਟ-40 ਸਕਿੰਟ ਦਾ ਇਹ ਵੀਡੀਓ ਇੱਕ ਟ੍ਰਾਂਸ ਮਹਿਲਾ ਦੇ ਪਰਿਵਰਤਨ ਦੀ ਕਹਾਣੀ ਨੂੰ ਦਿਖਾਉਂਦਾ ਹੈ

  ਹੋਰ ਪੜ੍ਹੋ
  next
 2. ਮੇਘਾ ਮੋਹਨ

  ਬੀਬੀਸੀ ਪੱਤਰਕਾਰ

  ਸੈਕਸ ਕੋਚ ਪੱਲਵੀ ਬਰਨਵਾਲ

  ਸੈਕਸ ਅਤੇ ਕਾਮੁਕਤਾ ਬਾਰੇ ਗੱਲ ਕਰਨਾ ਤੁਹਾਡੇ ਬੱਚਿਆਂ ਨੂੰ ਬਾਅਦ ਦੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾ ਸਕਦਾ ਹੈ

  ਹੋਰ ਪੜ੍ਹੋ
  next
 3. ਜਾਨ੍ਹਵੀ ਮੂਲੇ

  ਬੀਬੀਸੀ ਪੱਤਰਕਾਰ

  ਸਮਲਿੰਗਕਤਾ

  ਮਾਹਰਾਂ ਮੁਤਾਬਕ ਸਮਲਿੰਗਤਾ ਕੋਈ ਵਿਕਾਰ ਨਹੀਂ ਹੈ ਇਸ ਲਈ ਅਜਿਹੇ ਇਲਾਜ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

  ਹੋਰ ਪੜ੍ਹੋ
  next
 4. ਨਿਲੇਸ਼ ਧੋਤਰੇ

  ਬੀਬੀਸੀ ਮਰਾਠੀ

  ਸਮਲਿੰਗੀ

  ਦਿੱਲੀ ਹਾਈਕੋਰਟ ਨੇ ਹਾਲ ਹੀ ਵਿੱਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਲਈ ਦਾਇਰ ਕੀਤੀਆਂ ਗਈਆਂ ਕੁਝ ਅਪੀਲਾਂ ਦੀ ਸੁਣਵਾਈ ਕੀਤੀ ਸੀ

  ਹੋਰ ਪੜ੍ਹੋ
  next
 5. ਭਾਰਗਵ ਪਰੀਖ

  ਬੀਬੀਸੀ ਪੱਤਰਕਾਰ

  ਮਰਦ ਤੇ ਔਰਤ

  ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ, ਭਾਵੇਸ਼ ਭਾਈ ਔਰਤ ਤੋਂ ਪੁਰਸ਼ ਬਣਨ ਤੋਂ ਬਾਅਦ ਸਮਾਜਿਕ ਲੜਾਈ ਲੜ ਰਹੇ ਹਨ

  ਹੋਰ ਪੜ੍ਹੋ
  next
 6. ਸ਼ਹਿਜ਼ਾਦ ਮਲਿਕ

  ਬੀਬੀਸੀ ਉਰਦੂ ਪੱਤਰਕਾਰ

  transgender

  ਇਸਲਾਮਾਬਾਦ ਵਿੱਚ ਮਦਰੱਸਿਆਂ ਦੀ ਗਿਣਤੀ 1100 ਤੋਂ ਵੱਧ ਹੈ ਜਿਨਾਂ ਵਿਚੋਂ ਸਿਰਫ਼ 450 ਦੇ ਕਰੀਬ ਮਦਰੱਸੇ ਰਜ਼ਿਸਟਰਡ ਹਨ ਜਦੋਂ ਕਿ ਬਾਕੀਆਂ ਦੀ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਹੋਈ ਹੈ

  ਹੋਰ ਪੜ੍ਹੋ
  next
 7. Video content

  Video caption: ਸੀਮਾ ਢਾਕਾ ਨੂੰ ਇਸ ਗੱਲੋਂ ਵਾਰੀ ਤੋਂ ਬਿਨ੍ਹਾਂ ਇਹ ਤਰੱਕੀ ਮਿਲੀ

  ਦਿੱਲੀ ਪੁਲਿਸ ਦੀ ਸੀਮਾ ਢਾਕਾ ਨੂੰ ਇਸ ਗੱਲੋਂ ਵਾਰੀ ਤੋਂ ਬਿਨ੍ਹਾਂ ਇਹ ਤਰੱਕੀ ਦੇ ਕੇ ਸਹਾਇਕ ਸਬ-ਇੰਸਪੈਕਟਰ ਦਾ ਰੈਂਕ ਦਿੱਤਾ ਹੈ

 8. Video content

  Video caption: ਉਹ ਟਰਾਂਸਡਜੈਂਡਰ, ਜੋ ਜ਼ਖ਼ਮੀ ਤੇ ਬੇਸਹਾਰਾ ਗਊਆਂ ਦਾ ਬਣੀ ਸਹਾਰਾ

  ਗੁਜਰਾਤ ਦੀ ਇਹ ਟਰਾਂਸਜੈਂਡਰ ਹਾਈਵੇਅ 'ਤੇ ਹਰ ਆਉਂਦੇ-ਜਾਂਦੇ ਸ਼ਖ਼ਸ ਤੋਂ ਪੈਸੇ ਮੰਗਦੀ ਹੈ।

 9. ਮੁਹੰਮਦ ਜ਼ੁਬੈਰ ਖ਼ਾਨ

  ਬੀਬੀਸੀ ਉਰਦੂ ਲਈ

  ਪਾਕਿਸਤਾਨ

  ਕੁਝ ਬੱਚਿਆਂ ਵਿਚ ਆਪਰੇਸ਼ਨ ਰਾਹੀ ਸੈਕਸ ਬਦਲਣ ਦੀ ਲੋੜ ਕਿਉਂ ਹੁੰਦੀ ਹੈ ਅਤੇ ਇਹ ਕਿਹੋ ਜਿਹਾ ਸਰੀਰਕ ਰੋਗ ਹੈ।

  ਹੋਰ ਪੜ੍ਹੋ
  next
 10. ਗੈਂਗਰੇਪ ਤੇ ਕਤਲ

  ਮਾਹਰਾਂ ਮੁਤਾਬਕ ਇਸ ਨੂੰ ਸਿਰਫ਼ ਗੈਂਗ ਰੇਪ ਵਜੋ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਇਸ ਵਿੱਚ ਕਤਲ ਵੀ ਸ਼ਾਮਲ ਹੈ ਅਤੇ ਇਸ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ।

  ਹੋਰ ਪੜ੍ਹੋ
  next