ਵਿਖਾਵਾ

 1. ਮ੍ਰਿਤਕ ਲਖਵੀਰ ਸਿੰਘ ਦੀ ਪਤਨੀ

  ਸਿੰਘੂ ਬਾਰਡਰ ਉੱਤੇ 15 ਅਕਤੂਰ ਨੂੰ ਲਖਬੀਰ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿਚ ਕਤਲ ਕਰ ਦਿੱਤਾ ਸੀ

  ਹੋਰ ਪੜ੍ਹੋ
  next
 2. ਸ਼ਰਦ ਪਵਾਰ

  ਸ਼ਰਦ ਪਵਾਰ ਦੀ ਮੋਦੀ ਸਰਕਾਰ ਨੂੰ ਸਲਾਹ ਅਤੇ ਸਿੱਧੂ- ਚੰਨੀ ਵਿਚਾਲੇ ਬੈਠਕ ਸਣੇ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. Video content

  Video caption: ਲਹਿੰਦੇ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਲਾਜ਼ਮੀ ਪੜ੍ਹਾਉਣ ਲਈ ਲਾਹੌਰ ਵਿਚ ਮੁਜ਼ਾਹਰਾ

  ਲਾਹੌਰ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਰੈਲੀ ਕੱਢੀ ਗਈ ਤੇ ਸੈਮੀਨਾਰ ਕਰਵਾਇਆ ਗਿਆ।

 4. ਬੇਰੂਤ

  ਮੁਜ਼ਾਹਰਾਕਾਰੀ ਪਿਛਲੇ ਸਾਲ ਬੇਰੂਤ ਬੰਦਰਗਾਹ ਉੱਪਰ ਹੋਏ ਭਿਆਨ ਬੰਬ ਧਮਾਕੇ ਦੀ ਜਾਂਚ ਦੀ ਮੰਗ ਕਰ ਰਹੇ ਸਨ।

  ਹੋਰ ਪੜ੍ਹੋ
  next
 5. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਅਜੇ ਮਿਸ਼ਰਾ

  ਲਖੀਮਪੁਰ ਖੀਰੀ 'ਚ ਕਥਿਤ ਤੌਰ 'ਤੇ ਗੱਡੀ ਨਾਲ ਦਰੜ ਕੇ ਕਿਸਾਨਾਂ ਦੀ ਮੌਤ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਮਗਰੋਂ ਚਰਚਾ 'ਚ ਆਏ ਅਜੇ ਮਿਸ਼ਰਾ ਦੀ ਤਰੱਕੀ ਦੀ ਕਹਾਣੀ

  ਹੋਰ ਪੜ੍ਹੋ
  next
 6. ਗੀਤਾ ਪਾਂਡੇ

  ਬੀਬੀਸੀ ਪੱਤਰਕਾਰ

  ਆਰਿਅਨ ਖ਼ਾਨ, ਗੌਰੀ ਖ਼ਾਨ ਅਤੇ ਸ਼ਾਹਰੁਖ ਖ਼ਾਨ

  ਖਾਨ ਅਤੇ ਮਿਸ਼ਰਾ ਦੋਵਾਂ ਨੇ ਆਪਣੇ ਵਿਰੁੱਧ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਦੋਵੇਂ ਮਾਮਲੇ ਕਿਸੇ ਵੀ ਤਰ੍ਹਾਂ ਇੱਕ-ਦੂਜੇ ਨਾਲ ਜੁੜੇ ਹੋਏ ਨਹੀਂ ਹਨ

  ਹੋਰ ਪੜ੍ਹੋ
  next
 7. ਲਖੀਮਪੁਰ ਖੀਰੀ

  ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਤੋਂ ਬਾਅਦ ਯੂਪੀ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

  ਹੋਰ ਪੜ੍ਹੋ
  next
 8. ਗਰਭਵਤੀ ਔਰਤਾਂ

  ਕੀ ਗਰਭਪਾਤ ਕਾਨੂੰਨੀ ਹੋਣਾ ਚਾਹੀਦਾ ਹੈ? ਇਹ ਇੱਕ ਅਜਿਹਾ ਪ੍ਰਸ਼ਨ ਹੈ ਜਿਸ 'ਤੇ ਦੁਨੀਆ ਭਰ ਵਿੱਚ ਬਹਿਸ ਜਾਰੀ ਹੈ।

  ਹੋਰ ਪੜ੍ਹੋ
  next
 9. ਕਿਸਾਨ ਅੰਦੋਲਨ

  ਬੰਦ ਦੌਰਾਨ ਆਮ ਲੋਕਾਂ ਨੂੰ ਕਿਹੜੀਆਂ ਸੇਵਾਵਾਂ ਵਿੱਚ ਰਾਹਤ ਮਿਲੇਗੀ ਸਮੇਤ ਪੜ੍ਹੋ ਅੱਜ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 10. Video content

  Video caption: ਦੱਖਣੀ ਭਾਰਤ 'ਚ ਵੀ ਭਾਰਤ ਬੰਦ ਦੇ ਸੱਦੇ 'ਤੇ ਰੋਸ,ਬੈਰੀਕੇਡ ਟੁੱਟੇ

  ਚੇਨੱਈ ਦੇ ਅੰਨਾ ਸਲਈ ਇਲਾਕੇ 'ਚ ਕਿਸਾਨਾਂ ਦੇ ਭਾਰਤ ਬੰਦ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਚੱਲ ਰਿਹਾ ਸੀ