ਹਵਾਈ ਹਾਦਸੇ ਅਤੇ ਘਟਨਾਵਾਂ

 1. ਕੋਰੋਨਾਵਾਇਰਸ

  ਸੈਨਾ ਦਾ ਇੱਕ ਜਹਾਜ਼ ਕਰੈਸ਼ ਹੋਣ ਤੋਂ ਬਾਅਦ 56 ਦਿਨਾਂ ਬਾਅਦ ਵੀ ਪਾਇਲਟ ਦੀ ਕੁਝ ਪਤਾ ਨਹੀਂ ਲੱਗਾ ਅਤੇ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਵਿਆਹ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਕਸ਼ਮੀਰ 'ਚ ਸਿੱਖ ਕੁੜੀਆਂ ਦੇ ਅਗਵਾ ਤੇ ਕਥਿਤ ਧਰਮ ਪਰਿਵਰਤਨ ਦਾ ਪੂਰਾ ਮਾਮਲਾ ਤੇ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. ਫਿਲੀਪੀਂਜ਼ ਵਿੱਚ ਇੱਕ ਫੌਜੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ

  ਜਨਰਲ ਸਿਰੀਲਿਟੋ ਸੋਬੇਜਾਨਾ ਨੇ ਸਮਾਚਾਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਸੀ-130 ਜਹਾਜ਼ ਸੁਲੁ ਪ੍ਰਾਂਤ ਦੇ ਜੋਲੋ ਦੀਪ 'ਤੇ ਲੈਂਡ ਕਰਨ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

  ਹੋਰ ਪੜ੍ਹੋ
  next
 4. ਸਾਈਬਰ ਹਮਲਾ

  ਏਅਰ ਇੰਡੀਆ ਉੱਤੇ ਹੋਏ ਵੱਡੇ ਸਾਈਬਰ ਹਮਲੇ ਦੌਰਾਨ 45 ਲੱਖ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਗਈ ਹੈ।

  ਹੋਰ ਪੜ੍ਹੋ
  next
 5. ਤਾਇਵਾਨ ਰੇਲ ਹਾਦਸਾ

  ਤਾਇਵਾਨ ਵਿੱਚ ਇੱਕ ਰੇਲ ਹਾਦਸੇ 'ਚ ਘੱਟੋ-ਘੱਟ 48 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਕਰੀਬ 70 ਲੋਕ ਜਖ਼ਮੀ ਦੱਸੇ ਜਾ ਰਹੇ ਹਨ।

  ਹੋਰ ਪੜ੍ਹੋ
  next
 6. ਸ਼ਾਹਿਦ ਅਸਲਮ

  ਪੱਤਰਕਾਰ ਲਾਹੌਰ

  ਹਾਸ਼ਿਮ ਕੁਰੈਸ਼ੀ

  ਦੋ ਕਸ਼ਮੀਰੀ ਨਕਲੀ ਪਿਸਤੌਲ ਨਾਲ ਭਾਰਤੀ ਜਹਾਜ਼ ਹਾਈਜੈਕ ਕਰਕੇ ਪਾਕਿਸਤਾਨ ਲੈ ਗਏ ਸਨ

  ਹੋਰ ਪੜ੍ਹੋ
  next
 7. ਜਹਾਜ਼

  ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਮਲਬੇ ਨੂੰ ਨਾ ਛੂਹਣ ਲਈ ਕਿਹਾ ਹੈ ਤਾਂ ਜੋ ਜਾਂਚ 'ਤੇ ਅਸਰ ਨਾ ਪਵੇ।

  ਹੋਰ ਪੜ੍ਹੋ
  next
 8. ਪਾਕਿਸਤਾਨ

  ਬਾਬਰ ਦੀ ਵਸੀਅਤ ਅਤੇ ਅਜੋਕੀ ਧਰਮ ਨਿਰਪੱਖਤਾ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. ਇੰਡੋਨੇਸ਼ੀਆ 'ਚ ਉਡਾਣ ਭਰਨ ਤੋਂ ਬਾਅਦ ਯਾਤਰੀ ਜਹਾਜ਼ ਲਾਪਤਾ ਹੋਇਆ

  ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀਵਿਜਿਆ ਏਅਰ ਬੋਇੰਗ 737 ਤੋਂ ਜਕਾਰਤਾ ਤੋਂ ਵੈਸਟ ਕਲਿਮਨਤਨ ਪ੍ਰਾਂਤ ਦੇ ਰਸਤੇ 'ਚ ਸੰਪਰਕ ਟੁੱਟ ਗਿਆ

  ਹੋਰ ਪੜ੍ਹੋ
  next
 10. Video content

  Video caption: ਯਮਨ: ਮੰਤਰੀ ਮੰਡਲ ਨੂੰ ਲੈ ਕੇ ਆਏ ਜਹਾਜ਼ ਦੇ ਉਤਰਦਿਆਂ ਹੀ ਜ਼ੋਰਦਾਰ ਬੰਬ ਧਮਾਕਾ

  ਯਮਨ ਦੇ ਦੱਖਣੀ ਸ਼ਹਿਰ ਅਦਨ ’ਚ ਹਵਾਈ ਅੱਡੇ ’ਤੇ ਜ਼ੋਰਦਾਰ ਧਮਾਕਾ ਹੋਇਆ। ਘੱਟੋ-ਘੱਟ 22 ਲੋਕਾਂ ਦੀ ਮੌਤ ਹੋਈ ਹੈ ਤੇ ਚਾਰ ਦਰਜਨ ਤੋਂ ਵੱਧ ਲੋਕ ਜ਼ਖਮੀ ਹਨ।