ਕਾਢ

 1. Video content

  Video caption: ਵਾਤਾਵਰਨ ਤਬਦੀਲੀ: ਸੂਰਜ ਦੀ ਰੌਸ਼ਨੀ 'ਤੇ ਚੱਲਦੀ ਕੱਪੜੇ ਪ੍ਰੈੱਸ ਕਰਨ ਵਾਲੀ ਰਿਹੜੀ

  14 ਸਾਲ ਦੀ ਕੁੜੀ ਨੇ ਬਣਾਈ ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲੀ ਕੱਪੜੇ ਪ੍ਰੈੱਸ ਕਰਨ ਵਾਲੀ ਰਿਹੜੀ

 2. ਹੇਲੇਨ ਬ੍ਰਿਗਜ਼

  ਵਿਗਿਆਨ ਪੱਤਰਕਾਰ

  ਬਾਂਦਰ

  ਇੱਕ ਅਮਰੀਕੀ - ਚੀਨੀ ਟੀਮ ਦੁਆਰਾ ਕੀਤੀ ਗਈ ਇਸ ਖੋਜ ਨੇ ਇਸ ਤਰ੍ਹਾਂ ਦੇ ਪ੍ਰਯੋਗਾਂ ਦੀ ਨੈਤਿਕਤਾ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ

  ਹੋਰ ਪੜ੍ਹੋ
  next
 3. Video content

  Video caption: ਪੰਜਾਬ ਤੋਂ ਪੜ੍ਹੀ 23 ਸਾਲਾ ਇੰਜੀਨੀਅਰ ਨੇ ਪਾਈਪ ਅੰਦਰ ਡਿਜ਼ਾਇਨ ਕੀਤਾ ਘਰ

  ਤੇਲੰਗਾਨਾ ਦੀ ਇੱਕ 23 ਸਾਲਾ ਕੁੜੀ ਨੇ ਪਾਈਪ ਅੰਦਰ ਇੱਕ ਘਰ ਬਣਾਇਆ ਹੈ ਜੋ ਕਿ ਸਿਰਫ਼ ਤਿੰਨ ਲੱਖ ਰੁਪਏ ਵਿੱਚ ਤਿਆਰ ਹੋ ਗਿਆ ਹੈ।

 4. Video content

  Video caption: ਪਿੰਡ ਦੇ ਨੌਜਵਾਨਾਂ ਨੇ ਕਿਵੇਂ ਆਪਣੀ ਫਸਲਾਂ ਨੂੰ ਬਚਾਉਣ ਲਈ ਬਣਾਈਆਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ

  ਸਮਾਜਿਕ ਚੇਤਨਾ ਲਹਿਰ ਹੇਠਾਂ ਇਨ੍ਹਾਂ ਨੌਜਵਾਨਾਂ ਵੱਲੋਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ

 5. Video content

  Video caption: ਇਸ ਪੰਜਾਬੀ ਨੇ ਮਸ਼ੀਨਾਂ ਬਣਾਉਣਾ ਛੱਡ ਖੇਤੀ ਕਿਉਂ ਸ਼ੁਰੂ ਕੀਤੀ

  ਪਰਮਿੰਦਰ ਸਿੰਘ ਮਿੱਟੀ ਅਤੇ ਕੈਮੀਕਲ ਦੀ ਵਰਤੋਂ ਕੀਤੇ ਬਗੈਰ ਹੀ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ।

 6. Video content

  Video caption: 9ਵੀਂ ’ਚ ਪੜ੍ਹਦੀ ਇਸ ਕੁੜੀ ਨੇ ਵੋਖੇ ਕੀ ਕਮਾਲ ਦੀ ਕਾਢ ਕੱਢੀ ਹੈ

  ਜਨਵਰੀ 2020 ਵਿੱਚ ਹੈਦਰਾਬਾਦ ਵਿੱਚ ਹੋਏ ਇਨੋਵੇਸ਼ਨ ਚੈਲੇਂਜ ਵਿੱਚ ਇਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ

 7. Video content

  Video caption: ਪਾਕਿਸਤਾਨ ਦੀ ਕੰਦੀਲ ਰਹਿਮਾਨ ਕਿਵੇਂ ਕੁੜੀਆਂ ਨੂੰ ਪੜ੍ਹਾਉਣ ਵਿੱਚ ਮਦਦ ਕਰ ਰਹੀ ਹੈ

  ਕੁੜੀਆਂ ਦੇ ਸਕੂਲਾਂ ’ਚ ਕੰਦੀਲ ਸੋਲਰ ਪਾਵਰ ਦੇ ਨਾਲ ਬਿਜਲੀ ਪੈਦਾ ਕਰਨ ਦਾ ਕੰਮ ਕਰ ਰਹੇ ਹਨ।

 8. Video content

  Video caption: ਸਕੂਟਰ-ਸਾਈਕਲ ਦੋਵਾਂ ਦਾ ਮਜ਼ਾ, ਅੱਲੜ੍ਹ ਮੁੰਡੇ ਦੀ ਕਾਢ

  ਹਰਮਨਜੋਤ ਸਿੰਘ ਆਪਣੀ ਵਿਲੱਖਣ ਕਾਢ ਕਰਕੇ ਚਰਚਾ ਵਿੱਚ ਹੈ। 8ਵੀਂ ਜਮਾਤ ਦੇ ਹਰਮਨਜੋਤ ਨੇ ਆਪਣੇ ਲਈ ਇੱਕ 'ਗੱਡੀ' ਬਣਾਈ ਹੈ ਜਿਸ ਦਾ ਅਗਲਾ ਹਿੱਸਾ ਸਕੂਟਰ ਦਾ ਹੈ ਤੇ ਪਿਛਲਾ ਹਿੱਸਾ ਸਾਈਕਲ ਦਾ

 9. ਸੋਦਾਬਾ ਹੈਦਰੀ

  ਬੀਬੀਸੀ ਨਿਊਜ਼

  ਅਫ਼ਗਾਨਿਸਤਾਨ

  ਦੇਸ਼ ਵਿੱਚ 30 ਫੀਸਦੀ ਤੋਂ ਘੱਟ ਮਹਿਲਾ ਸਾਖਰਤਾ ਦਰ ਨਾਲ ਇਨ੍ਹਾਂ ਕੁੜੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪ੍ਰੋਜੈਕਟ ਦੂਜਿਆਂ ਨੂੰ ਪ੍ਰੇਰਿਤ ਕਰੇਗਾ ਅਤੇ ਇੰਜਨੀਅਰਿੰਗ ਉਦਯੋਗ ਵਿੱਚ ਔਰਤਾਂ ਦੀ ਧਾਰਨਾ ਨੂੰ ਬਦਲ ਦੇਵੇਗਾ।

  ਹੋਰ ਪੜ੍ਹੋ
  next
 10. Video content

  Video caption: ਉਹ ਮੋਟਰ ਬਾਇਕ ਜੋ ਤੁਸੀਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖ ਕੇ ਚਲਾ ਸਕਦੇ ਹੋ

  ਲੌਕਡਾਊਨ ਦੌਰਾਨ ਭਾਰਤੀ ਮਕੈਨਿਕ ਨੇ ਬਣਾਈ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਵਾਲੀ ਬਾਇਕ