ਬਜ਼ੁਰਗ

 1. ਆਲੋਕ ਜੋਸ਼ੀ

  ਸੀਨੀਅਰ ਆਰਥਿਕ ਪੱਤਰਕਾਰ, ਬੀਬੀਸੀ ਲਈ

  ਨੋਟ

  ਹੁਣ ਪ੍ਰਾਵੀਡੈਂਟ ਫੰਡ ਦੇ ਦੋ ਖਾਤੇ ਹੋ ਜਾਣਗੇ, ਜਾਣੋ ਕਿਵੇਂ ਵਸੂਲਿਆ ਜਾਵੇਗਾ ਟੈਕਸ ਅਤੇ ਇਸ ਦੇ ਦਾਇਰੇ ਵਿੱਚ ਕੌਣ ਕੌਣ ਆਉਂਦਾ ਹੈ

  ਹੋਰ ਪੜ੍ਹੋ
  next
 2. ਕੌਣ ਹੈ ਅਫ਼ਗ਼ਾਨਿਸਤਾਨ ਦਾ 'ਬੁੱਢਾ ਸ਼ੇਰ'

  ਬੀਬੀਸੀ ਮੌਨਿਟਰਿੰਗ

  ਮੁਹੰਮਦ ਇਸਮਾਈਲ ਖ਼ਾਨ, ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਜੋ ਅਫ਼ਗ਼ਾਨਿਸਤਾਨ ਦੇ ਹੇਰਾਤ ਪ੍ਰਾਂਤ ਦੀ ਲੜਾਈ ਵਿੱਚ ਇੱਕ ਪ੍ਰਮੁੱਖ ਚਿਹਰੇ ਵਜੋਂ ਉੱਭਰਿਆ ਹੈ।

  ਪਿਛਲੇ ਕੁਝ ਹਫ਼ਤਿਆਂ ਵਿੱਚ, ਖ਼ਾਨ ਨੇ ਹਥਿਆਰ ਚੁੱਕ ਕੇ ਤਾਲਿਬਾਨ ਦੇ ਵਿਰੁੱਧ ਫੌਜੀ ਕਾਰਵਾਈ ਦੀ ਅਗਵਾਈ ਕੀਤੀ।

  ਨਤੀਜੇ ਵਜੋਂ, ਬਹੁਤ ਸਾਰੀਆਂ ਅਫ਼ਗਾਨ ਸਮਾਚਾਰ ਏਜੰਸੀਆਂ ਨੇ ਹੇਰਾਤ ਸ਼ਹਿਰ ਦੇ ਬਚੇ ਰਹਿਣ ਦਾ ਸਿਹਰਾ ਖ਼ਾਨ ਅਤੇ ਉਨ੍ਹਾਂ ਦੇ ਲੜਾਕਿਆਂ ਦੇ ਸਿਰ ਬੰਨ੍ਹਿਆ।

  Video content

  Video caption: ਅਫ਼ਗਾਨਿਸਤਾਨ: ਤਾਲਿਬਾਨ ਨਾਲ ਟੱਕਰ ਲੈਣ ਵਾਲਾ 'ਬੁੱਢਾ ਸ਼ੇਰ' ਮੁਹੰਮਦ ਇਸਮਾਈਲ ਖ਼ਾਨ ਕੌਣ ਹੈ?
 3. Video content

  Video caption: ਟਿਕਟੌਕ ਸਟਾਰ: 78 ਸਾਲ ਦੀ ਉਮਰ ’ਚ ਵੀ ਡਾਂਸ ਕਰਕੇ ਛਾਈ ਹੈ ਇਹ ਦਾਦੀ

  ਉਨ੍ਹਾਂ ਦੀ ਗੁਆਂਢ ’ਚ ਰਹਿਣ ਵਾਲੀ 19 ਸਾਲਾਂ ਦੀ ਸੁਨੀਤਾ ਬਨਿਆ ਨੇ ਉਨ੍ਹਾਂ ਦਾ ਡਾਂਸ ਵੀਡੀਓ ਰਿਕਾਰਡ ਕੀਤਾ ਅਤੇ ਟਿਕਟੌਕ ’ਤੇ ਅਪਲੋਡ ਕਰ ਦਿੱਤਾ

 4. ਕੀਰਤੀ ਦੂਬੇ ਅਤੇ ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਪੀੜਤ ਅਬਦੁੱਲ ਸਮਦ ਸੈਫ਼ੀ

  ਗਾਜ਼ੀਆਬਾਦ ਦੇ ਲੋਨੀ ਬਾਰਡਰ ਤੇ ਪੰਜ ਜੂਨ ਨੂੰ ਇੱਕ ਮੁਸਲਮਾਨ ਬਜ਼ੁਰਗ ਨਾਲ ਕੁੱਟਮਾਰ ਦੀ ਘਟਨਾ ਦਾ ਐਡਿਟ ਕੀਤਾ ਹੋਇਆ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਇਆ।

  ਹੋਰ ਪੜ੍ਹੋ
  next
 5. ਵੈਕਸੀਨ

  ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਖਾਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

  ਹੋਰ ਪੜ੍ਹੋ
  next
 6. ਰਵੀ ਸ਼ੰਕਰ

  ਇਸ ਮਸਲੇ ਉੱਪਰ ਸਿਆਸੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਸੀ ਅਤੇ ਭਾਜਪਾ ਮੁੰਬਈ ਦੇ ਬੁਲਾਰੇ ਨੇ ਇਸ ਨੂੰ ਭਾਰਤ ਦੇ ਸੰਵਿਧਾਨ ਉੱਪਰ ਇੱਕ ਹਮਲਾ ਦੱਸਿਆ।

  ਹੋਰ ਪੜ੍ਹੋ
  next
 7. PM Modi

  ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧਿਤ ਅਹਿਮ ਖ਼ਬਰਾਂ ਦਿੰਦੇ ਰਹਾਂਗੇ

  ਹੋਰ ਪੜ੍ਹੋ
  next
 8. Video content

  Video caption: ਫਿਟਨੈੱਸ ਲਈ ਪ੍ਰੇਰਨਾ ਚਾਹੀਦੀ ਹੈ ਤਾਂ ਮਿਲੋ 76 ਸਾਲਾ ਇਸ ‘ਨੌਜਵਾਨ’ ਨੂੰ

  ਮੋਹਾਲੀ ਦੇ 76 ਸਾਲਾ ਤ੍ਰਿਪਤ ਸਿੰਘ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ

 9. Video content

  Video caption: 100 ਸਾਲਾਂ ਦੀ ਇਹ ਬੇਬੇ ਉਮਰ ਵਿੱਚ ਕਿਉਂ ਨੱਚ ਰਹੀ ਹੈ?

  ਡਿੰਕੀ ਫਲਾਵਰਸ ਸੌ ਸਾਲਾਂ ਨੂੰ ਢੁਕੇ ਹਨ ਅਤੇ ਘਰ ਦੇ ਗੈਰਜ ਵਿੱਚ ਕਸਰਤ ਕਲਾਸਾਂ ਲੈ ਰਹੇ ਹਨ, ਜਾਣੋ ਕਿਉਂ

 10. ਗੀਤਾ ਪਾਂਡੇ

  ਬੀਬੀਸੀ ਪੱਤਰਕਾਰ

  ਰਜਨੀ ਚੈਂਡੀ

  ਜਦੋਂ ਰਜਨੀ ਚੈਂਡੀ ਨੇ ਆਪਣੇ ਆਕਰਸ਼ਕ ਫ਼ੋਟੋਸ਼ੂਟ ਦੀਆਂ ਤਸਵੀਰਾਂ ਫ਼ੇਸਬੁੱਕ 'ਤੇ ਸਾਂਝੀਆਂ ਕੀਤੀਆਂ ਉਨ੍ਹਾਂ ਨੂੰ ਅੰਦਾਜਾ ਨਹੀਂ ਸੀ ਕਿ ਇਹ ਵਾਇਰਲ ਹੋ ਜਾਣਗੀਆਂ

  ਹੋਰ ਪੜ੍ਹੋ
  next