ਪਰਮਾਣੂ ਹਥਿਆਰ

 1. ਖੁਸ਼ਹਾਲ ਲਾਲੀ

  ਬੀਬੀਸੀ ਪੱਤਰਕਾਰ

  ਮਨਮੋਹਨ ਸਿੰਘ

  ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਇਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ

  ਹੋਰ ਪੜ੍ਹੋ
  next
 2. ਡਾ.ਅਬਦੁਲ ਕਾਦੀਰ ਖ਼ਾਨ

  ਡਾ. ਕਾਦੀਰ ਖ਼ਾਨ ਦਾ ਐਤਵਾਰ ਸਵੇਰੇ 85 ਸਾਲ ਦੀ ਉਮਰ ਵੱਚ ਦੇਹਾਂਤ ਹੋ ਗਿਆ। ਇਹ ਲੇਖ ਉਨ੍ਹਾਂ ਦੇ ਜੀਵਨ ਤੇ ਇੱਕ ਪੰਛੀ ਝਾਤ ਹੈ।

  ਹੋਰ ਪੜ੍ਹੋ
  next
 3. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ

  ਅਮਰੀਕਾ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨ ਪਰਮਾਣੂ ਮਿਜ਼ਾਈਲਾਂ ਨੂੰ ਸਟੋਰ ਅਤੇ ਲਾਂਚ ਕਰਨ ਦੀ ਆਪਣੀ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ।

  ਹੋਰ ਪੜ੍ਹੋ
  next
 4. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  1971 ਭਾਰਤ-ਪਾਕਿਸਤਾਨ ਯੁੱਧ

  27 ਜੂਨ 2008 ਨੂੰ ਫੀਲਡ ਮਾਰਸ਼ਲ ਮਾਨੇਕ ਸ਼ਾਹ ਦੀ ਮੌਤ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਬਰਸੀ ਹੈ।

  ਹੋਰ ਪੜ੍ਹੋ
  next
 5. Video content

  Video caption: ਉਹ ਭਾਰਤੀ ਵਿਗਿਆਨੀ ਜਿਨ੍ਹਾਂ ਨੇ ਪਰਮਾਣੂ ਹਮਲੇ ਨਾਲ ਜੁੜੀ ਅਹਿਮ ਰਿਸਰਚ ਕੀਤੀ

  ਹਾਲ ਹੀ ਵਿੱਚ ਉਨ੍ਹਾਂ ਦਾ ਅਧਿਐਨ ਲੰਡਨ ਦੇ ਇੱਕ ਨਾਮੀ ਜਰਨਲ ’ਚ ਛਪਿਆ ਹੈ।

 6. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  Nanda Devi

  ਸਥਾਨਕ ਵਾਸੀਆਂ ਦਾ ਇਲਜ਼ਾਮ ਹੈ ਕਿ ਹਾਲ ਹੀ ਵਿੱਚ ਆਏ ਹੜ੍ਹ ਦਾ ਕਾਰਨ ਪਰਮਾਣੂ-ਸੰਚਾਲਿਤ ਜਸੂਸੀ ਉਪਰਕਣ ਸਨ ਜੋ 1965 ਵਿੱਚ ਹਿਮਾਲਿਆ ਵਿੱਚ ਲਾਪਤਾ ਹੋ ਗਏ ਸਨ

  ਹੋਰ ਪੜ੍ਹੋ
  next
 7. ਈਰਾਨ ਵਿਗਿਆਨੀ ਦਾ ਕਤਲ

  ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ ਨੇ ਕਤਲ ਦੀ ਨਿੰਦਾ ਕੀਤੀ ਹੈ।

  ਹੋਰ ਪੜ੍ਹੋ
  next
 8. Video content

  Video caption: 'ਭੂਚਾਲ' ਬੰਬ ਫਟਿਆ ਤਾਂ ਕੀ-ਕੀ ਹੋਇਆ

  'ਭੂਚਾਲ' ਆਖੇ ਜਾਂਦੇ 5400 ਕਿੱਲੋ ਦੇ ਬੰਬ ਨੂੰ ਕਿਸ ਮੁਲਕ ਦੀ ਫ਼ੋਰਸ ਨੇ ਵਰਤਿਆ ਸੀ?

 9. ਜ਼ਾਰ ਦੇ ਬੰਬ ਦੇ ਮਾਡਲ ਤੋਂ ਇਸ ਦੇ ਵਿਨਾਸ਼ਕਾਰੀ ਅਕਾਰ ਦਾ ਅੰਦਾਜਾ ਲਿਆ ਜਾ ਸਕਦਾ ਹੈ

  ਮੰਨਿਆ ਜਾ ਰਿਹਾ ਹੈ ਕਿ ‘ਜ਼ਾਰ ਦਾ ਬੰਬ’ ਅਮਰੀਕਾ ਵੱਲੋਂ ਹੀਰੋਸ਼ੀਮਾ ਵਿੱਚ ਸੁੱਟੇ ਪ੍ਰਮਾਣੂ ਬੰਬ ਨਾਲੋਂ 3,300 ਗੁਣਾਂ ਵਧੇਰੇ ਤਬਾਹਕੁਨ ਸੀ

  ਹੋਰ ਪੜ੍ਹੋ
  next
 10. Video content

  Video caption: ਜਪਾਨ ਦੇ ਹਿਰੋਸ਼ੀਮਾ ’ਤੇ ਨਾਗਾਸਾਕੀ ’ਤੇ ਐਟਮ ਬੰਬ ‘‘ਲਿਟਲ ਬੁਆਏ’’ ਤੇ ‘‘ਫੈਟ ਮੈਨ’’ ਦੀ ਤਬਾਹੀ ਦੀ ਕਹਾਣੀ

  ਜਪਾਨ ਦੇ ਹਿਰੋਸ਼ੀਮਾ ’ਤੇ ਨਾਗਾਸਾਕੀ ’ਤੇ ਐਟਮ ਬੰਬ ‘‘ਲਿਟਲ ਬੁਆਏ’’ ਤੇ ‘‘ਫੈਟ ਮੈਨ’’ ਦੀ ਤਬਾਹੀ ਦੀ ਕਹਾਣੀ