ਮੀਡੀਆ

 1. Video content

  Video caption: ਇੰਟਰਨੈੱਟ ਨੇ 9/11 ਹਮਲੇ ਦੇ ਸੱਚ ਨੂੰ ਕਿਵੇਂ ਤੋੜਿਆ ਮਰੋੜਿਆ

  9/11 ਹਮਲੇ ਤੋਂ ਬਾਅਦ ਨਿਊਜ਼ ਵੈਬਸਾਈਟਾਂ ਦੀ ਭਰਮਾਰ ’ਚ ਮਿੱਥਾਂ ਅਤੇ ਸਾਜਿਸ਼ੀ ਸਿਧਾਂਤ ਪਲਾਂ ਵਿੱਚ ਕਿਵੇਂ ਵਾਇਰਲ ਹੋ ਗਏ

 2. ਸੁਮੇਧ ਸਿੰਘ ਸੈਣੀ

  ਹਾਈ ਕੋਰਟ ਨੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੱਕ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ

  ਕੋਰੋਨਾਵਾਇਰਸ ਤੋਂ ਇਲਾਵਾ ਰੱਖਿਆ ਮੰਤਰੀ ਦੇ ਦਾਅਵੇ 'ਸਾਡੀ ਸਰਕਾਰ ਦੇ ਡਰ ਕਾਰਨ ਕੋਈ ਵੱਡਾ ਦਹਿਸ਼ਤਗਰਦੀ ਹਮਲਾ ਨਹੀਂ ਹੋਇਆ' ਸਮੇਤ ਅਹਿਮ ਖ਼ਬਰਾਂ -ਪ੍ਰੈੱਸ ਰਿਵੀਊ

  ਹੋਰ ਪੜ੍ਹੋ
  next
 4. ਬਿਲਾਲ ਸਰਵਰੀ ਫਗਮਾਨ ਅਫ਼ਗਾਨਿਤਾਨ ਵਿੱਚ- ਸਾਲ 2014

  ਅਫ਼ਗਾਨ ਪੱਤਰਕਾਰ ਬਿਲਾਲ ਸਰਵਰੀ ਨੇ 2001 ਵਿੱਚ ਤਾਲਿਬਾਨ ਦਾ ਤਖ਼ਤਾ ਪਲਟਦਿਆਂ ਅਤੇ ਉਸ ਤੋਂ ਬਾਅਦ ਆਪਣਾ ਦੇਸ਼ ਬਦਲਦਾ ਦੇਖਿਆ ਸੀ।

  ਹੋਰ ਪੜ੍ਹੋ
  next
 5. ਤਾਲਿਬਾਨ ਨੇ ਕਿਹਾ, ਮੀਡੀਆ ਨਾਲ ਬਿਹਤਰ ਰਿਸ਼ਤਿਆਂ ਲਈ ਬਣਾਉਣਗੇ ਕਮੇਟੀ

  ਦਾਨਿਸ਼ ਸੱਦੀਕੀ

  ਤਾਲਿਬਾਨ ਨੇ ਕਿਹਾ ਹੈ ਕਿ ਉਹ ਮੀਡੀਆ ਨਾਲ ਸਬੰਧ ਬਿਹਤਰ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕਰ ਰਿਹਾ ਹੈ।

  ਤਾਲਿਬਾਨ ਨੇ ਬੁਲਾਰੇ ਜ਼ੁਬੀਉੱਲਾਹ ਮੁਜਾਹਿਦ ਨੇ ਦੱਸਿਆ ਕਿ ਇਹ ਇੱਕ ਤਿੰਨ-ਪੱਖੀ ਕਮੇਟੀ ਹੋਵੇਗੀ।

  ਇਸ ਵਿੱਚ ਤਾਲਿਬਾਨ ਦਾ ਇੱਕ ਪ੍ਰਤੀਨਿਧੀ, ਮੀਡੀਆ ਪ੍ਰੋਟੈਕਸ਼ਨ ਐਸੋਸੀਏਸ਼ਨ ਦਾ ਮੁਖੀ ਅਤੇ ਕਾਬੁਲ ਪੁਲਿਸ ਦਾ ਇੱਕ ਅਧਿਕਾਰੀ ਹੋਵੇਗਾ।

  ਇਸ ਤੋਂ ਪਹਿਲਾਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਾਲਿਸਟ ਦੇ ਉੱਪ ਜਨਰਲ ਸਕੱਤਰ ਜੈਰੇਮੀ ਡੀਅਰ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੱਤਰਕਾਰਾਂ ਲਈ ਕੰਮ ਕਰਨਾ ‘ਬੇਹੱਦ ਚੁਣੌਤੀ ਭਰਪੂਰ’ ਹੋ ਗਿਆ ਹੈ।

  ਉਨ੍ਹਾਂ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਪੱਤਰਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਔਰਤ ਰਿਪੋਰਟਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ।

  Video content

  Video caption: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ
 6. Video content

  Video caption: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

  ਤਾਲਿਬਾਨ ਨੇ ਜਦੋਂ ਅਫ਼ਗਾਨਿਸਤਾਨ ਦੀ ਪੱਤਰਕਾਰ ਦੀ ਐਂਟਰੀ ਬੰਦ ਕੀਤੀ ਤਾਂ ਸ਼ਬਨਮ ਨੇ ਦੁਨੀਆ ਨੂੰ ਕੀ ਕਿਹਾ

 7. Video content

  Video caption: ਤਾਲਿਬਾਨ ਦੀ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ, ਜਾਣੋ ਕੀ ਕਿਹਾ

  ਆਪਣੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਔਰਤਾਂ ਦੇ ਹੱਕਾਂ ਬਾਰੇ, ਮੀਡੀਆ ਬਾਰੇ ਅਤੇ ਵਿਰੋਧੀ ਧਿਰਾਂ ਬਾਰੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ

 8. Video content

  Video caption: ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ

  ਅਨੀਸਾ ਨੂੰ ਉਮੀਦ ਹੈ ਕਿ ਉਹ ਇੱਕ ਦਿਨ ਅਫ਼ਗਾਨਿਸਤਾਨ ਦੀਆਂ ਚੰਗੀਆਂ ਕਹਾਣੀਆਂ ਲੋਕਾਂ ਦੇ ਰੂਬਰੂ ਕਰਨਗੇ

 9. ਯੂਰਪੀ ਯੂਨੀਅਨ

  ਭਾਰਤ-ਚੀਨ ਯੁੱਧ ਦਾ ਭਾਰਤੀ ਕਾਮਰੇਡਾਂ ਉੱਪਰ ਕੀ ਅਸਰ ਪਿਆ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ

  ਪ੍ਰੈੱਸ ਦੀ ਆਜ਼ਾਦੀ ਉੱਤੇ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਆਪਣੀ ਰਿਪੋਰਟ 'ਚ ਦੁਨੀਆਂ ਦੇ ਕਈ ਨਾਮੀਂ ਰਾਜਨੇਤਾਵਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ।

  ਹੋਰ ਪੜ੍ਹੋ
  next