ਸੋਕਾ

 1. Video content

  Video caption: ਬੇਮੋਸਮੀ ਬਰਸਾਤ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਫ਼ਸਲ ਕੀਤੀ ਬਰਬਾਦ

  ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਮੀਂਹ, ਹਨੇਰੀ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ

 2. Video content

  Video caption: ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

  ਹੋਰ ਦਿੱਕਤਾਂ ਦੇ ਨਾਲ ਹੁਣ ਅਫ਼ਗਾਨਿਸਤਾਨ ਵਿੱਚ ਖਾਣੇ ਦੀ ਕਮੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ

 3. ਰਾਜੇਵਾਲ

  ਪੰਜਾਬ ਵਿੱਚ ਕੋਰੋਨਾ ਕੇਸ ਘੱਟ ਪਰ ਮੌਤ ਦਰ ਵੱਧ ਕਿਉਂ? ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ ਪੜ੍ਹੋ।

  ਹੋਰ ਪੜ੍ਹੋ
  next
 4. ਨਿਖਿਲ ਇਨਾਮਦਾਰ

  ਬੀਬੀਸੀ ਪੱਤਰਕਾਰ

  ਖੇਤੀ, ਕਾਨੂੰਨ

  ਭਾਰਤ ਦੇ ਪ੍ਰਧਾਨ ਮੰਤਰੀ ਦਾ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ

  ਹੋਰ ਪੜ੍ਹੋ
  next
 5. ਨਵਦੀਪ ਕੌਰ ਗਰੇਵਾਲ

  ਬੀਬੀਸੀ ਪੱਤਰਕਾਰ

  ਮ੍ਰਿਤਕ ਦੇ ਪਿਤਾ

  ਪੰਜਾਬ ਵਿਚ ਵਿੱਤੀ ਹਾਲਾਤਾਂ ਕਰਕੇ ਕੁਝ ਕਿਸਾਨ ਆਪਣੀ ਜਾਨ ਲੈ ਰਹੇ ਹਨ, ਉੱਥੇ ਹੀ ਧਰਨੇ ਵਿੱਚ ਸ਼ਾਮਿਲ ਕੁਝ ਕਿਸਾਨਾਂ ਵਲੋਂ ਵੀ ਅਜਿਹਾ ਕੀਤੀ ਜਾ ਰਿਹਾ ਹੈ

  ਹੋਰ ਪੜ੍ਹੋ
  next
 6. Video content

  Video caption: ਪੰਜਾਬ ਤੇ ਭਾਰਤੀ ਇਤਿਹਾਸ ਵਿਚ ਲੜੇ ਗਏ ਵੱਡੇ ਕਿਸਾਨੀ ਅੰਦੋਲਨ

  ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤੱਕ ਕਈ ਵੱਡੇ ਕਿਸਾਨੀ ਘੋਲ ਲੜੇ ਗਏ ਹਨ।

 7. ਕਿਸਾਨ

  ਪੰਜਾਬ ਵਿਚ ਟਾਵਰਾਂ ਨੂੰ ਨੁਕਸਾਨ ਪੁੰਚਾਉਣ ਸਬੰਧੀ ਗਵਰਨਰ ਵਲੋਂ ਡੀਜੀਪੀ ਅਤੇ ਚੀਫ਼ ਸਕੱਤਰ ਨੂੰ ਸੰਮਨ ਭੇਜਿਆ ਗਿਆ ਹੈ

  ਹੋਰ ਪੜ੍ਹੋ
  next
 8. ਕਿਸਾਨ ਅੰਦੋਲਨ

  ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੀ ਅੱਜ ਇੱਕ ਵਾਰ ਫਿਰ ਕੇਂਦਰ ਸਰਕਾਰ ਨਾਲ ਬੈਠਕ ਹੈ, ਇਸ ਬੈਠਕ ਸਬੰਧੀ ਖਦਸ਼ਿਆਂ ਤੇ ਮੋਬਾਈਲ ਟਾਵਰ ਤੋੜਨ ਸਬੰਧੀ ਭਾਜਪਾ ਦੇ ਬਿਆਨ ਸਣੇ ਅੱਜ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. Video content

  Video caption: ਕਿਸਾਨ ਅੰਦੋਲਨ ਦਾ ਆਈਟੀ ਸੈੱਲ ਇੰਝ ਕੰਮ ਕਰਦਾ ਹੈ

  ਕਿਸਾਨ ਅੰਦੋਲਨ ਵਿੱਚ ਆਈਟੀ ਸੈੱਲ ਕੰਮ ਕਰ ਰਿਹਾ ਹੈ ਜੋ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਤੇ ਵੀਡੀਓ ਪਾਉਂਦੇ ਹਨ।

 10. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਕਿਸਾਨ , ਖੇਤੀਬਾੜੀ

  ਚੀਨ ਭਾਰਤ ਨਾਲੋਂ ਘੱਟ ਜ਼ਮੀਨ ਤੇ ਖੇਤੀ ਕਰਦਾ ਹੈ ਫਿਰ ਵੀ ਵੱਧ ਫਸਲ ਉਗਾਉਂਦਾ ਹੈ।

  ਹੋਰ ਪੜ੍ਹੋ
  next