ਸਾਈਬਰ ਹਮਲਾ

  1. Video content

    Video caption: ਪੈਗਾਸਸ: ਇਸ ਸੂਚੀ 'ਚ ਕਥਿਤ ਤੌਰ ਉੱਤੇ ਸ਼ਾਮਲ ਦੋ ਪੰਜਾਬੀ ਆਪਣੀ 'ਜਾਸੂਸੀ' ਬਾਰੇ ਕੀ ਦੱਸਦੇ ਹਨ

    ਖ਼ਬਰ ਵੈਬਸਾਈਟ 'ਦਿ ਵਾਇਰ' ਅਨੁਸਾਰ 50,000 ਨੰਬਰਾਂ ਦਾ ਇੱਕ ਡੇਟਾਬੇਸ ਜਨਤਕ ਹੋਇਆ ਹੈ ਅਤੇ ਉਸ ਵਿੱਚ 300 ਤੋਂ ਜ਼ਿਆਦਾ ਨੰਬਰ ਭਾਰਤੀਆਂ ਦੇ ਹਨ

  2. ਸੌਤਿਕ ਬਿਸਵਾਸ

    ਬੀਬੀਸੀ ਪੱਤਰਕਾਰ

    ਸਾਈਬਰ ਹਮਲਾ

    ਇਹ ਸਾਫਟਵੇਅਰ ਕਿਸੇ ਦੇ ਸਮਾਰਟਫੋਨ ਵਿੱਚ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਡਿਜੀਟਲ ਸੇਂਧਮਾਰੀ ਕਰ ਸਕਦਾ ਹੈ ਅਤੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਦੂਰੋਂ ਚੋਰੀ ਕਰ ਸਕਦਾ ਹੈ

    ਹੋਰ ਪੜ੍ਹੋ
    next
  3. ਜੋਅ ਟਿਡੀ

    ਸਾਈਬਰ ਸੁਰੱਖਿਆ ਰਿਪੋਰਟਰ, ਬੀਬੀਸੀ

    ਹੈਕਰ

    ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਸਾਈਬਰ ਸੁਰੱਖਿਆ ਮਾਹਰਾਂ ਦੇ ਕੰਨ ਜ਼ਰੂਰ ਖੜ੍ਹੇ ਕਰ ਦਿੱਤੇ ਹਨ ਅਤੇ ਹੈਕਰ ਵੀ ਇਸ ਤੋਂ ਪੈਸੇ ਬਣਾ ਰਹੇ ਹਨ।

    ਹੋਰ ਪੜ੍ਹੋ
    next
  4. Video content

    Video caption: ਪੇਗਾਸਸ: ਕੀ ਹੈ ਇਹ ਸਾਫ਼ਟਵੇਅਰ ਅਤੇ ਇਸ ਨਾਲ ਕਿਵੇਂ ਹੋ ਰਹੀ ਹੈ ਜਸੂਸੀ

    ਵਟਸਐਪ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਇਸ ਉੱਪਰ ਮੁਕੱਦਮੇ ਕੀਤੇ ਹੋਏ ਹਨ

  5. Video content

    Video caption: ਕਿਵੇਂ ਪਤਾ ਲੱਗੇਗਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਹੈ ਤੇ ਕਿਵੇਂ ਬਚ ਸਕਦੇ ਹੋ

    ਜੇ ਤੁਸੀਂ ਉਸੇ ਤਰ੍ਹਾਂ ਫੋਨ ਦੀ ਵਰਤੋਂ ਕਰਦੇ ਹੋ ਅਤੇ ਤੁਹਾਡੇ ਡਾਟਾ ਦੀ ਖ਼ਪਤ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਘੋਖ ਕਰਨ ਦਾ ਸਮਾਂ ਆ ਗਿਆ ਹੈ

  6. ਮੋਬਾਇਲ, ਹੈਕਿੰਗ, ਹੈਕਰ

    ਤੁਹਾਡੇ ਫੋਨ ਉੱਤੇ ਕੁਝ ਹਲਚਲ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਤੁਹਾਡਾ ਫੋਨ ਹੈਕ ਹੋ ਚੁੱਕਿਆ ਹੈ।

    ਹੋਰ ਪੜ੍ਹੋ
    next
  7. ਇੰਟਰਨੈੱਟ

    ਦੁਨੀਆਂ ਭਰ ਵਿੱਚ ਥਾਂ-ਥਾਂ ਤੇ ਕਈ ਵੱਡੀਆਂ ਵੈੱਬਸਾਈਟਾਂ ਕੁਝ ਦੇਰ ਲਈ ਬੰਦ ਰਹੀਆਂ, ਵੈੱਬਸਾਈਟਾਂ ਉੱਤੇ ''Error 502 Service Unavailable'' ਲਿਖਿਆ ਹੋਇਆ ਆਇਆ

    ਹੋਰ ਪੜ੍ਹੋ
    next
  8. ਸਾਈਬਰ ਹਮਲਾ

    ਏਅਰ ਇੰਡੀਆ ਉੱਤੇ ਹੋਏ ਵੱਡੇ ਸਾਈਬਰ ਹਮਲੇ ਦੌਰਾਨ 45 ਲੱਖ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਗਈ ਹੈ।

    ਹੋਰ ਪੜ੍ਹੋ
    next
  9. ਅਮਰੀਕਾ ਵਿੱਚ ਹੈਕਿੰਗ

    ਜਾਣਕਾਰਾਂ ਦਾ ਮੰਨਣਾ ਹੈ ਕਿ ਹਮਲਾ ਕੋਰੋਨਾ ਮਹਾਂਮਾਰੀ ਕਾਰਨ ਹੋਇਆ ਹੈ ਕਿਉਂਕਿ ਪਾਈਪਲਾਈਨ ਦੇ ਬਹੁਤੇ ਇੰਜੀਨੀਅਰ ਘਰਾਂ ਤੋਂ ਕੰਪਿਊਟਰ 'ਤੇ ਕੰਮ ਕਰ ਰਹੇ ਸਨ

    ਹੋਰ ਪੜ੍ਹੋ
    next
  10. ਜੈਸ ਡੇਵਿਸ

    ਬੀਬੀਸਸੀ ਲਈ

    ਜੈਸ ਡੇਵਿਸ

    ਕਹਾਣੀ ਇੱਕ ਮਾਡਲ ਦੀ ਜਿਸ ਦੀਆਂ ਤਸਵੀਰਾਂ ਦੀ ਆਨਲਾਈਨ ਦੁਰਵਰਤੋਂ ਹੋਈ, ਵਪਾਰ ਹੋਇਆ

    ਹੋਰ ਪੜ੍ਹੋ
    next