ਭਾਰਤੀ ਜਨਤਾ ਪਾਰਟੀ

 1. ਸਲਮਾਨ ਰਾਵੀ

  ਬੀਬੀਸੀ ਪੱਤਰਕਾਰ

  ਯੂਨੀਫਾਰਮ ਸਿਵਲ ਕੋਡ

  ਚਰਚਾ ਹੈ ਕਿ ਰਾਮ ਮੰਦਿਰ ਤੋਂ ਬਾਅਦ ਭਾਜਪਾ ਯੂਨੀਫਾਰਮ ਸਿਵਲ ਕੋਡ ਲਿਆ ਸਕਦੀ ਹੈ। ਕਈਆਂ ਨੇ ਤਾਂ ਮਿਤੀ ਦਾ ਵੀ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ

  ਹੋਰ ਪੜ੍ਹੋ
  next
 2. ਅਨੰਤ ਪ੍ਰਕਾਸ਼

  ਬੀਬੀਸੀ ਪੱਤਰਕਾਰ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ

  ਰਾਸ਼ਟਰੀ ਸਵੈਮ ਸੇਵਕ ਸੰਘ ਨੇ ਭਾਰਤੀ ਸਿਆਸਤ ਵਿੱਚ ਮੌਜੂਦਾ ਕੱਦ ਕਿਵੇਂ ਹਾਸਲ ਕੀਤਾ ਅਤੇ ਹੁਣ ਇਸ ਦਾ ਏਜੰਡਾ ਕੀ ਹੈ।

  ਹੋਰ ਪੜ੍ਹੋ
  next
 3. Video content

  Video caption: ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਈਸ਼ਵਰ ਦੇ ਨਹੀਂ, ਸਗੋਂ ਸੱਚਾਈ ਦੇ ਨਾਂ 'ਤੇ ਲਈ ਸੀ

  1933 ਵਿੱਚ ਨਹਿਰੂ ਨੇ ਮਹਾਤਮਾ ਗਾਂਧੀ ਨੂੰ ਇੱਕ ਪੱਤਰ ਵਿੱਚ ਲਿਖਿਆ ਸੀ, ''ਜਿਵੇਂ ਜਿਵੇਂ ਮੇਰੀ ਉਮਰ ਵਧਦੀ ਗਈ ਹੈ, ਧਰਮ ਪ੍ਰਤੀ ਮੇਰੀ ਨਜ਼ਦੀਕੀ ਘੱਟ ਹੁੰਦੀ ਗਈ ਹੈ।''

 4. ਰੇਹਾਨ ਫ਼ਜ਼ਲ,

  ਬੀਬੀਸੀ ਪੱਤਰਕਾਰ

  ਨਹਿਰੂ

  ਧਰਮ-ਨਿਰਪੱਖ ਲੋਕਤੰਤਰੀ ਭਾਰਤ ਦੇ ਰਾਸ਼ਟਰ ਮੁਖੀ ਅਤੇ ਸ਼ਾਸਨ ਮੁਖੀ ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਹੁਣ ਕੋਈ ਭੁਲੇਖਾ ਨਹੀਂ ਹੈ

  ਹੋਰ ਪੜ੍ਹੋ
  next
 5. ਰਾਮ ਮੰਦਰ

  ਪੰਜ ਅਗਸਤ ਨੂੰ ਭੂਮੀ ਪੂਜਨ ਦਾ ਸਮਾਗਮ ਹੈ ਅਤੇ ਤਿਆਰੀਆਂ ਜ਼ੋਰਾਂ ਉੱਤੇ ਹਨ। ਇਸ ਵੀਚਾਲੇ ਜਾਣੋ ਰਾਮ ਮੰਦਰ ਅੰਦੋਲਨ ਨਾਲ ਜੁੜੇ ਵੱਡੇ ਚਿਹਰਿਆਂ ਬਾਰੇ

  ਹੋਰ ਪੜ੍ਹੋ
  next
 6. ਮਸਜਿਦ ਬੇਗ਼ਮ ਬਾਲਰਸ

  ਰਾਮ ਮੰਦਰ ਅੰਦੋਲਨ ਦੇ ਅਹਿਮ ਚਿਹਰਿਆਂ ਤੋਂ ਲੈ ਕੇ ਕਸ਼ਮੀਰ ਵਿੱਚ ਪੁੱਤਾਂ ਲਈ ਮਾਂਵਾਂ ਦੇ ਦਰਦ ਦੀ ਕਹਾਣੀ - 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. Video content

  Video caption: ‘ਭਾਰਤ ਇਜ਼ਰਾਇਲ, ਤੁਰਕੀ, ਪਾਕਿਸਤਾਨ ਅਤੇ ਕਈ ਅਜਿਹ ਹੋਰ ਦੇਸ਼ਾਂ ਦੇ ਨਕਸ਼ੇ ਕਦਮ 'ਤੇ ਹੈ' - ਨਜ਼ਰੀਆ

  ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦੇ ਮਾਅਨੇ ਤੇ ਮਤਲਬ ਕੀ? — ਦਿ ਇੰਡੀਅਨ ਐਕਸਪ੍ਰੈੱਸ ਦੀ ਸਾਬਕਾ ਡਿਪਟੀ ਐਡੀਟਰ ਸੀਮਾ ਚਿਸ਼ਤੀ ਦਾ ਨਜ਼ਰੀਆ

 8. ਭਾਜਪਾ

  ਭਾਜਪਾ ਲਈ ਕੋਰੋਨਾ ਦਾ 'ਕਾਲਾ ਐਤਵਾਰ', ਅਮਰੀਕਾ ਚ ਟਿਕ ਟੌਕ ਬੈਨ ਦੀ ਤਿਆਰੀ, ਅਯੁੱਧਿਆ 'ਚ ਤਿਆਰੀਆਂ ਜ਼ੋਰਾਂ 'ਤੇ

  ਹੋਰ ਪੜ੍ਹੋ
  next
 9. ਕੋਰੋਨਾਵਾਇਰਸ

  ਅਮਿਤ ਸ਼ਾਹ ਤੋਂ ਪਹਿਲਾਂ MP ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਦਿੱਲੀ ਦੇ ਮੰਤਰੀ ਸਿਤੇਂਦਰ ਜੈਨ ਵੀ ਕੋਰੋਨਾ ਪੌਜ਼ਿਟਿਵ ਆ ਚੁੱਕੇ ਹਨ।

  ਹੋਰ ਪੜ੍ਹੋ
  next
 10. ਸਲਮਾਨ ਰਾਵੀ

  ਬੀਬੀਸੀ, ਨਵੀਂ ਦਿੱਲੀ

  ਰਾ ਮੰਦਿਰ

  ਨੀਂਹ ਪੱਥਰ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਂਹ ਪੱਥਰ ਰੱਖਣਗੇ

  ਹੋਰ ਪੜ੍ਹੋ
  next