ਵਪਾਰ

 1. ਭਾਰਤੀ ਦੁਲਹਨ (ਲਾੜੀ)

  ਹੁਣ ਤੁਸੀਂ ਆਪਣੇ ਪਿਆਰਿਆਂ ਨੂੰ ਤੋਹਫ਼ੇ ਵਜੋਂ ਪੈਟਰੋਲ ਤੇ ਡੀਜ਼ਲ ਦੇ ਸਕਦੇ ਹੋ। ਸੁਣਨ, ਪੜ੍ਹਨ ਵਿੱਚ ਸ਼ਾਇਦ ਤੁਹਾਨੂੰ ਇਹ ਹੈਰਾਨੀ ਭਰਿਆ ਲੱਗੇ ਪਰ ਇਹ ਸੱਚ ਹੈ।

  ਹੋਰ ਪੜ੍ਹੋ
  next
 2. ਪ੍ਰਿਅੰਕਾ ਗਾਂਧੀ

  ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇ ਮੋਦੀ ਕਿਸਾਨਾਂ ਦੇ ਸੱਚੇ ਹਿਤੈਸ਼ੀ ਹਨ ਤਾਂ ਲਖੀਮਪੁਰ ਖੀਰੀ ਦੇ ਪੀੜਤਾਂ ਨਾਲ ਇਨਸਾਫ਼ ਕਰਨ। ਇਸ ਖ਼ਬਰ ਸਣੇ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. Video content

  Video caption: ਮਿੱਟੀ ਦੇ ਦੀਵਿਆਂ ਦਾ ਵੀ ਵਧ ਰਿਹਾ ਹੈ ਕਰੇਜ਼

  ਰੋਹਤਕ ਵਿੱਚ ਇਸ ਵਾਰ ਦੀਵਾਲੀ ਦਾ ਤਿਓਹਾਰ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਲਈ ਖੁਸ਼ਖ਼ਬਰੀ ਲੈ ਕੇ ਆਇਆ ਹੈ।

 4. ਰੇਡਾਸੀਓਨ

  ਬੀਬੀਸੀ ਨਿਊਜ਼ ਵਰਲਡ

  ਕਾਰ

  ਫੋਰਡ ਨੇ ਪਿਛਲੀ ਸਦੀ ਦੇ 30ਵੇਂ ਦਹਾਕੇ ਵਿੱਚ ਸਭ ਤੋਂ ਪਹਿਲਾਂ ਉਸ ਚੀਜ਼ ਦਾ ਨਿਰਮਾਣ ਅਤੇ ਵਰਤੋਂ ਕੀਤੀ ਸੀ ਜਿਸ ਨੂੰ ਅਸੀਂ ਅੱਜ ਬਾਇਓਪਲਾਸਟਿਕ ਕਹਿੰਦੇ ਹਾਂ।

  ਹੋਰ ਪੜ੍ਹੋ
  next
 5. ਮੈਟਾਵਰਸ

  ਫੇਸਬੁੱਕ ਨੇ ਮੈਟਾਵਰਸ ਵਿਕਸਿਤ ਕਰਨ ਨੂੰ ਆਪਣੀਆਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਬਣਾਇਆ ਹੈ

  ਹੋਰ ਪੜ੍ਹੋ
  next
 6. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਖਾ ਝੁਨਝਨੁਵਾਲਾ ਅਤੇ ਰਾਕੇਸ਼ ਝੁਨਝੁਨਵਾਲਾ

  ਰਾਕੇਸ਼ ਝੁਨਝੁਨਵਾਲਾ ਤੇ ਪੀਐੱਮ ਮੋਦੀ ਦੀ ਮੁਲਾਕਾਤ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੰਜ ਕੱਸ ਚੁੱਕੀਆਂ ਹਨ, ਪਰ ਅਜਿਹਾ ਕੀ ਹੈ ਜੋ ਝੁਨਝੁਨਵਾਲਾ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ?

  ਹੋਰ ਪੜ੍ਹੋ
  next
 7. ਅਸ਼ੀਸ਼ ਮਿਸ਼ਰਾ

  ਪੁਲਿਸ ਦੇ ਮੁਤਾਬਕ, ਆਸ਼ੀਸ਼ ਮਿਸ਼ਰਾ ਨੇ ਘਟਨਾ ਵਾਲੇ ਦਿਨ ਮੌਕੇ ਤੋਂ ਆਪਣੀ ਨਾ-ਮੌਜੂਦਗੀ ਦੇ ਸਬੂਤ ਦੇ ਨਾਮ 'ਤੇ 13 ਵੀਡੀਓ ਪੇਸ਼ ਕੀਤੀਆਂ ਹਨ।

  ਹੋਰ ਪੜ੍ਹੋ
  next
 8. Video content

  Video caption: ਏਅਰ ਇੰਡੀਆ: ਉਸ ਏਅਰਲਾਈਨ ਦੀ ਕਹਾਣੀ ਜਿਸ ਲਈ ਲਗਾਈ ਗਈ 18000 ਕਰੋੜ ਰੁਪਏ ਦੀ ਬੋਲੀ

  ਨਾਗਰਿਕ ਹਵਾਬਾਜ਼ੀ ਸਕੱਤਰ ਰਾਜੀਵ ਬੰਸਲ ਅਨੁਸਾਰ ਜੇਤੂ ਬੋਲੀ ਵਾਲੇ ਨੂੰ ਪਹਿਲੇ ਇੱਕ ਸਾਲ ਲਈ ਸਾਰੇ ਮੁਲਾਜ਼ਮਾਂ ਨੂੰ ਬਰਕਰਾਰ ਰੱਖਣਾ ਹੋਵੇਗਾ

 9. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਸਚਿਨ ਤੇਂਦੁਲਕਰ

  ਭਾਰਤ ਵਿੱਚ ਆਪਣੀ ਸਾਫ਼-ਸੁਥਰਾ ਅਕਸ ਰੱਖਣ ਵਾਲੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਵੀ ਪੈਂਡੋਰਾ ਪੇਪਰਸ ਵਿੱਚ ਆਇਆ ਹੈ

  ਹੋਰ ਪੜ੍ਹੋ
  next
 10. ਗੌਤਮ ਅਡਾਨੀ

  ਗੌਤਮ ਅਡਾਨੀ ਬਣੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਇਨਸਾਨ ਤੇ ਹੋਰ ਕਈ ਭਾਰਤੀ ਆਏ ਟੌਪ 10 ਲਿਸਟ ਵਿੱਚ

  ਹੋਰ ਪੜ੍ਹੋ
  next