ਯੋਗਾ

 1. ਇਸ਼ਲੀਨ ਕੌਰ

  ਬੀਬੀਸੀ ਪੱਤਰਕਾਰ, ਲੰਡਨ

  ਜੂਲੀ ਸਾਲਟਰ

  ਬੀਬੀਸੀ ਦੀ ਪੱਤਰਕਾਰ ਇਸ਼ਲੀਨ ਕੌਰ ਯੋਗਾ ਅਧਿਆਪਕ ਵਜੋਂ ਦੁਨੀਆਂ ਦੇ ਸਭ ਤੋਂ ਵੱਡੇ ਯੋਗਾ ਸੰਸਥਾਨਾਂ ਵਿੱਚੋਂ ਇੱਕ "ਸਿਵਾਨੰਦ" ਨਾਲ ਜੁੜੀ ਰਹੀ ਹੈ।

  ਹੋਰ ਪੜ੍ਹੋ
  next
 2. ਧਿਆਨ

  ਹਰ ਸਾਲ 2015 ਤੋਂ ਜੂਨ 21 ਨੂੰ ਕੌਮਾਤਂਰੀ ਯੋਗ ਦਿਵਸ ਮਨਾਇਆ ਜਾਂਦਾ ਹੈ।

  ਹੋਰ ਪੜ੍ਹੋ
  next
 3. Video content

  Video caption: International Yoga Day: United Nations ਨੇ ਜਦੋਂ PM Modi ਦੇ ਪ੍ਰਸਤਾਵ ਨੂੰ ਝੱਟ ਮੰਨ ਲਿਆ

  ਯੋਗ ਦਿਵਸ ਨੂੰ ਮਨਾਏ ਜਾਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਪਣੇ ਸੰਬੋਧਨ ਵਿੱਚ ਕੀਤਾ ਸੀ

 4. ਪਤੰਜਲੀ ਵੱਲੋਂ ‘ਕੋਰੋਨਾ ਦੀ ਦਵਾਈ’ ਦਾ ਸੱਚ ਅਤੇ ਉੱਠਦੇ ਤਿੰਨ ਅਹਿਮ ਸਵਾਲ

  ਨਿਤਿਨ ਸ਼੍ਰੀਵਾਸਤਵ, ਬੀਬੀਸੀ ਪੱਤਰਕਾਰ

  ਬਾਬਾ ਰਾਮਦੇਵ

  ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਦਵਾਈ ਬਣਾਉਣ ਦੇ ਦਰਜਨਾਂ ਕਲੀਨੀਕਲ ਟ੍ਰਾਇਲ ਜਾਰੀ ਹਨ।

  ਇਸੇ ਵਿਚਾਲੇ ਭਾਰਤ ਦੀ ਪਤੰਜਲੀ ਆਯੁਰਵੇਦ ਕੰਪਨੀ ਦਾ 'ਕੋਰੋਨਾ ਨੂੰ ਠੀਕ ਕਰਨ ਵਾਲਾ ਇਲਾਜ' ਦਾ ਦਾਅਵਾ ਵੀ ਆਇਆ, ਜਿਸ ਨੂੰ ਭਾਰਤ ਸਰਕਾਰ ਨੇ ਫਿਲਹਾਲ 'ਠੰਢੇ ਬਸਤੇ' ਵਿੱਚ ਪਾ ਦਿੱਤਾ ਅਤੇ ਹੁਣ ਦਾਅਵੇ ਦੀ 'ਡੂੰਘੀ ਜਾਂਚ' ਚੱਲ ਰਹੀ ਹੈ।

  ਇਸ ਸੰਬੰਧ ਵਿੱਚ ਤਿੰਨ ਮੁੱਖ ਸਵਾਲ ਉੱਠ ਰਹੇ ਹਨ:

  ਪਹਿਲਾ ਸਵਾਲ ਇਹ ਕਿ ਇਸ ਦਾਅਵੇ ਦਾ ਕੀ ਸਬੂਤ ਹੈ ਕਿ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਪਤੰਜਲੀ ਦੀ ਆਯੁਰਵੈਦਿਕ ਦਵਾਈ ਦਿੱਤੀ ਗਈ ਹੈ ਉਨ੍ਹਾਂ ਸਾਰੀਆਂ ਦਵਾਈਆਂ ਦੀ ਮਾਤਰਾ ਹਰ ਲਿਹਾਜ਼ ਤੋਂ ਬਰਾਬਰ ਸੀ?

  ਦੂਜਾ ਸਵਾਲਹੈ ਕਿ ਕੀ ਕੋਵਿਡ-19 ਦੇ 95 ਮਰੀਜ਼ਾਂ 'ਤੇ ਕੀਤੇ ਗਏ ਟ੍ਰਾਇਲ ਦਾ ਆਧਾਰ 'ਤੇ ਇਹ ਐਲਾਨ ਕਰਨਾ ਸਹੀ ਸੀ ਕਿ ਇਹ 'ਕੋਰਨਾ ਦਾ ਇਲਾਜ ਹੈ' ਅਤੇ ਜਲਦਬਾਜ਼ੀ ਵਿੱਚ ਹੀ 130 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਇਸ ਨੂੰ ਲਾਂਚ ਵੀ ਕਰ ਦਿੱਤਾ ਗਿਆ?

  ਤੀਜਾ ਸਵਾਲ ਉਨ੍ਹਾਂ ਹਾਲਾਤ 'ਤੇ ਹੈ ਜਿਨ੍ਹਾਂ ਵਿੱਚ ਕੋਰੋਨਾ ਦੇ ਮਰੀਜ਼ਾਂ 'ਤੇ ਇਹ ਟਰਾਇਲ ਕੀਤੇ ਗਏ

  ਪਤੰਜਲੀ ਵੱਲੋਂ ‘ਕੋਰੋਨਾ ਦੀ ਦਵਾਈ’ ਦਾ ਸੱਚ ਅਤੇ ਉੱਠਦੇ ਤਿੰਨ ਅਹਿਮ ਸਵਾਲ

  ਬਾਬਾ ਰਾਮਦੇਵ

  ਪਤੰਜਲੀ ਗਰੁੱਪ 'ਤੇ ਇਸ 'ਦਵਾਈ ਦੇ ਨਾਮ 'ਤੇ ਫਰੌਡ' ਕਰਨ ਦੇ ਇਲਜ਼ਾਮ ਵਿੱਚ ਕੁਝ ਐੱਫਆਈਆਰ ਵੀ ਦਰਜ ਹੋ ਗਈਆਂ ਹਨ।

  ਹੋਰ ਪੜ੍ਹੋ
  next
 5. ਕੋਰੋਨਿਲ ਉੱਪਰ ਪਾਬੰਦੀ ਬਾਰੇ ਕੇਂਦਰ, ਉੱਤਰਾਖੰਡ ਸਰਕਾਰ ਤੇ ਪਤੰਜਲੀ ਨੂੰ ਨੋਟਿਸ

  ਖ਼ਬਰ ਏਜੰਸੀ ਐੱਨਆਈ ਮੁਤਾਬਕ ਬਾਬਾ ਰਾਮ ਦੇਵ ਦੀ ਪਤੰਜਲੀ ਕੰਪਨੀ ਵੱਲੋਂ ਤਿਆਰ ਕੋਰੋਨਿਲ ਦਵਾਈ ਉੱਪਰ ਪਾਬੰਦੀ ਬਾਰੇ ਕੀਤੀ ਗਈ ਇੱਕ ਜਨਹਿੱਤ ਅਪੀਲ ਦੇ ਸੰਬੰਧ ਵਿੱਚ ਉਤਰਾਖੰਡ ਹਾਈ ਕੋਰਟ ਨੇ ਕੇਂਦਰ, ਸੂਬਾ ਸਰਕਾਰ ਅਤੇ ਪੰਤਜਲੀ ਨੂੰ ਨੋਟਿਸ ਜਾਰੀ ਕੀਤਾ ਹੈ।

  ਚੀਫ਼ ਜਸਟਿਸ ਰਮੇਸ਼ ਰੰਗਾਨਾਥਨ ਅਤੇ ਜਸਟਿਸ ਰਮੇਸ਼ ਚੰਦਰ ਖੁਲਬੇ ਦੀ ਡਿਵੀਜ਼ਨ ਬੈਂਚ ਨੇ ਦਿਵਿਆ ਫਾਰਮੇਸੀ ਅਤੇ ਜੈਪੁਰ ਦੀ NIMS ਯੂਨੀਵਰਸਿਟੀ ਨੂੰ ਵੀ ਇਹ ਨੋਟਿਸ ਭੇਜਿਆ ਗਿਆ ਹੈ।

  ਇਹ ਵੀ ਪੜ੍ਹੋ-

  ਪਤੰਜਲੀ ਦੇ ਲਾਇਸੰਸ ਵਿਚ ਕੋਰੋਨਾਵਾਇਰਸ ਦਾ ਜ਼ਿਕਰ ਨਹੀਂ - ਉੱਤਰਾਖੰਡ ਲਾਇਸੰਸ ਅਥਾਰਟੀ

  View more on youtube
 6. ਸਮਾਜਿਕ ਦੂਰੀਆਂ ਬਣਾ ਕੇ ਹੋ ਰਿਹਾ ਯੋਗਾ

  ਕੋਰੋਨਾਵਾਇਰਸ

  ਟੋਰਾਂਟੋ, ਕੈਨੇਡਾ ਵਿੱਚ ਇੱਕ ਯੋਗਾ ਕੰਪਨੀ ਨੇ ਲੋਕਾਂ ਨੂੰ ਸਮੂਹ ਵਿੱਚ ਅਭਿਆਸ ਕਰਵਾਉਣ ਲਈ ਇੱਕ ਨਵਾਂ ਤਰੀਕਾ ਕੱਢਿਆ।

  ਐਲਐਮਐਨਟੀਐਸ ਸਟੂਡੀਓ ਨੇ ਕੁਝ ਹਫ਼ਤਿਆਂ ਲਈ ਆਪਣੇ ਆਊਟਡੋਰ ਸਟੂਡੀਓ ਲਈ ਕਈ ਬੁਲਬੁਲਿਆਂ ਦੇ ਆਕਾਰ ਵਾਲੇ ਸੈੱਟ-ਅਪ ਬਣਾਏ ਜਿਨ੍ਹਾਂ ਵਿਚ ਲੋਕ ਇੱਕ-ਦੂਜੇ ਤੋਂ ਦੂਰੀ ਬਣਾ ਕੇ ਯੋਗਾ ਕਰ ਸਕਣ।

  ਕੈਨੇਡਾ ਵਿੱਚ ਕੋਰੋਨਾਵਾਇਰਸ ਦੇ ਲਗਭਗ 1,00,000 ਮਾਮਲੇ ਹਨ ਅਤੇ 8,480 ਤੋਂ ਵੱਧ ਮੌਤਾਂ ਹੋਈਆਂ ਹਨ।

  ਯੋਗਾ
  ਯੋਗਾ
 7. Video content

  Video caption: 'ਸਾਡੇ ਵਿੱਚ ਜ਼ਿਆਦਾ ਹਮਦਰਦੀ ਹੋਵੇਗੀ ਤਾਂ ਇਹ ਦੁਨੀਆਂ ਬਹੁਤ ਵਧੀਆ ਹੋਵੇਗੀ'

  ਬੀਬੀਸੀ #100woman ਵਿੱਚ ਇਸ ਸਾਲ ਨਤਾਸ਼ਾ ਨੋਇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਹ ਯੋਗ ਟੀਚਰ ਤੇ ਮੋਟੀਵੇਸ਼ਨਲ ਸਪੀਕਰ ਹਨ। ਉਹ ਬਾਡੀ ਪਾਜ਼ੀਟੀਵਿਟੀ ’ਤੇ ਜ਼ੋਰ ਦਿੰਦੇ ਹਨ ਤੇ ਖ਼ੁਦ ਨੂੰ ਪਿਆਰ ਕਰਦੇ ਰਹਿਣ ਨੂੰ ਕਹਿੰਦੇ ਹਨ

 8. Video content

  Video caption: ਸ਼ੇਰ, ਸੱਪ, ਕੱਛੂਕੱਮੇ, ਮੋਰ ਨਾਲ ਕਿਵੇਂ ਜੁੜੇ ਹਨ ਯੋਗ ਆਸਨ?

  ਤੁਹਾਡੇ ਵੱਲੋਂ ਕੀਤੇ ਜਾਂਦੇ ਯੋਗ ਆਸਨ ਇਨ੍ਹਾਂ ਜੀਵ-ਜੰਤੂਆਂ ਨਾਲ ਮਿਲਦੇ ਹਨ

 9. Video content

  Video caption: ਔਰਤਾਂ ਲਈ ਜ਼ਰੂਰੀ ਯੋਗ ਆਸਣ ਜੋ ਘਰ ਤੇ ਦਫ਼ਤਰ ’ਚ ਕੀਤੇ ਜਾ ਸਕਣ

  ਯੋਗ ਦੇ ਕੁਝ ਆਸਣ ਅਜਿਹੇ ਹਨ ਜੋ ਔਰਤਾਂ ਕਿਤੇ ਵੀ ਆਸਾਨੀ ਨਾਲ ਕਰ ਸਕਦੀਆਂ ਹਨ।