ਮਲੇਰੀਆ

 1. ਕੋੋਰੋਨਾ ਤੋਂ ਬਚਣ ਲਈ ਟਰੰਪ ਜਿਹੜੀ ਦਵਾਈ ਖਾ ਰਹੇ ਉਹ ਕੀ ਹੈ

  ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਹਾਈਡਰੋਕਸੀਕਲੋਰੋਕਵਿਨ ਖਾ ਰਹੇ ਹਨ।

  ਸੋਮਵਾਰ ਨੂੰ ਮੀਡੀਆ ਵਲੋਂ ਟਰੰਪ ਨੂੰ ਦਵਾਈ ਦੇ ਅਸਰ ਬਾਰੇ ਸਵਾਲ ਪੁੱਛਿਆ ਗਿਆ। ਇਸ ਮਗਰੋਂ ਟਰੰਪ ਨੇ ਕਿਹਾ, "ਮੈਂ ਲਗਭਗ ਡੇਢ ਹਫ਼ਤਿਆਂ ਤੋਂ ਇਸ ਨੂੰ ਲੈ ਰਿਹਾ ਹਾਂ ਅਤੇ ਮੈਂ ਇੱਥੇ ਖੜਾ ਹਾਂ। ਤੁਸੀਂ ਦੇਖ ਸਕਦੇ ਹੋ ਮੈਂ ਇੱਥੇ ਹਾਂ। ਮੇਰੇ ਵਲੋਂ ਇਹ ਹੀ ਸਬੂਤ ਹੈ।"

  ਆਓ ਜਾਣਦੇ ਹਾਂ ਕੀ ਹੈ ਉਹ ਦਵਾਈ ਜਿਸ ਉੱਤੇ ਟਰੰਪ ਨੂੰ ਇੰਨਾ ਭਰੋਸਾ ਹੈ

  Video content

  Video caption: ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ