ਤੇਲੰਗਾਨਾ

 1. Video content

  Video caption: ਸਾੜੀ ਵਿੱਚ ਮਾਰਸ਼ਲ ਆਰਟ ਕਰਦੀ ਇਹ ਔਰਤ ਕੁੜੀਆਂ-ਮੁੰਡਿਆਂ ਲਈ ਬਣੀ ਮਿਸਾਲ

  ਤੇਲੰਗਾਨਾ ਸੂਬੇ ਦੀ ਇਸ ਔਰਤ ਦੀ ਕਰਾ ਸਾਮੂ ਮਾਰਸ਼ਲ ਆਰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ।

 2. Video content

  Video caption: ਨੌ ਬੌਨਿਆਂ ਦਾ ਪਰਿਵਾਰ ਕਿਵੇਂ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ

  ਬੌਨੇਪਨ ਦਾ ਮਤਲਬ ਹੈ ਸਰੀਰ ਦਾ ਵਿਕਾਸ ਘੱਟ ਹੋਣਾ ਜਾਂ ਅੰਗਾਂ ਦਾ ਛੋਟਾ ਰਹਿ ਜਾਣਾ

 3. Video content

  Video caption: ਤੇਲੰਗਾਨਾ ਦੇ ਪੁਲਿਸ ਕਾਂਸਟੇਬਲ ਨੇ CPR ਦੇ ਕੇ ਕਿਵੇਂ ਇੱਕ ਸ਼ਖ਼ਸ ਦੀ ਜਾਨ ਬਚਾਈ

  ਲੋਕ ਇਸ ਪੁਲਿਸ ਕਾਂਸਟੇਬਲ ਦੀ ਖ਼ੂਬ ਤਾਰੀਫ਼ ਵੀ ਕਰ ਰਹੇ ਹਨ

 4. Video content

  Video caption: 9ਵੀਂ ’ਚ ਪੜ੍ਹਦੀ ਇਸ ਕੁੜੀ ਨੇ ਵੋਖੇ ਕੀ ਕਮਾਲ ਦੀ ਕਾਢ ਕੱਢੀ ਹੈ

  ਜਨਵਰੀ 2020 ਵਿੱਚ ਹੈਦਰਾਬਾਦ ਵਿੱਚ ਹੋਏ ਇਨੋਵੇਸ਼ਨ ਚੈਲੇਂਜ ਵਿੱਚ ਇਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ

 5. Video content

  Video caption: ਖਜੂਰ ਦੇ ਰੁਖਾਂ ਦੀ ਤਾੜੀ ਕਿਵੇਂ ਹੈ ਵੱਖਰੀ ਤੇ ਕਿਵੇਂ ਹੁੰਦੀ ਹੈ ਇਹ ਤਿਆਰ

  ਪਾਣੀ ਦੀ ਘਾਟ ਹੋਣ ਕਾਰਨ ਰੁਖਾਂ ਚੋਂ ਤਾੜੀ ਨਿਕਲਣ ’ਚ ਦੇਰ ਲੱਗੀ ਹੈ

 6. ਇਮਰਾਨ ਕੁਰੈਸ਼ੀ

  ਬੀਬੀਸੀ ਲਈ

  ਰਾਹੁਲ ਗਾਂਧੀ

  ਕੇਰਲ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੱਖਣ ਭਾਰਤ ਦੇ ਵੱਧ ਦੌਰੇ ਕਰਨ ਲੱਗੇ ਹਨ। ਕੀ ਹੈ ਰਾਹੁਲ ਦੀ ਰਣਨੀਤੀ ਤੇ ਕੀ ਇਸ 'ਚ ਉਹ ਸਫ਼ਲ ਹੋਣਗੇ?

  ਹੋਰ ਪੜ੍ਹੋ
  next
 7. ਭਾਰਤ ਵਿੱਚ ਮੁਰਗਿਆਂ ਦੀ ਲੜਾਈ ਗ਼ੈਰ-ਕਾਨੂੰਨੀ ਹੈ

  ਮੁਰਗੇ ਦਾ ਮਾਲਕ ਉਸ ਨੂੰ ਇੱਕ ਮੁਰਗਿਆਂ ਦੀ ਗ਼ੈਰ-ਕਾਨੂੰਨੀ ਲੜਾਈ ਵਿੱਚ ਲੜਾਉਣ ਲਈ ਤਿਆਰ ਕੀਤਾ ਜਾ ਰਿਹਾ ਸੀ।

  ਹੋਰ ਪੜ੍ਹੋ
  next
 8. Video content

  Video caption: ਹੜ੍ਹ ਕਾਰਨ ਹੱਸਦੇ-ਖੇਡਦੇ ਪਰਿਵਾਰ ਦੇ 5 ਜੀਅ ਤੁਰ ਗਏ

  ਹੜ੍ਹ ਕਾਰਨ ਹੈਦਰਾਬਾਦ ’ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਘਰ ਤਬਾਹ ਹੋ ਗਏ ਹਨ

 9. Video content

  Video caption: ਹੈਦਰਾਬਾਦ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਈ ਲੋਕਾਂ ਦੀ ਮੌਤ

  ਹੈਦਰਾਬਾਦ ’ਚ ਪਿਛਲੇ 24 ਘੰਟਿਆਂ ’ਚ ਭਾਰੀ ਮੀਂਹ ਪਿਆ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ।

 10. Video content

  Video caption: 23 ਸਾਲਾਂ ਦੌਰਾਨ ਇਸ ਸ਼ਖ਼ਸ ਨੇ ਕਿਵੇਂ ਬਚਾਈ 114 ਲੋਕਾਂ ਦੀ ਜਾਨ

  ਤੇਲੰਗਾਨਾ ਪੁਲਿਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਹੈ