ਅਮਰਿੰਦਰ ਸਿੰਘ

 1. Video content

  Video caption: ਕਿਸਾਨਾਂ ਦਾ ਅੰਦੋਲਨ ਹੁਣ ਖ਼ਤਮ ਹੋ ਗਿਆ ਹੈ- ਕੈਪਟਨ ਅਮਰਿੰਦਰ ਸਿੰਘ

  ਖੇਤੀ ਕਾਨੂੰਨ ਰੱਦ ਕਰਨ ਵਾਲਾ ਬਿੱਲ ਸੰਸਦ ਵਿੱਚ ਪਾਸ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ’ਤੇ ਮਨਾਈ ਗਈ ਖੁਸ਼ੀ। ਵਿਰੋਧੀ ਧਿਰਾਂ ਨੇ ਬਿਨਾਂ ਚਰਚਾ ਕਾਨੂੰਨ ਰੱਦ ਕਰਨ ’ਤੇ ਸਰਕਾਰ ਨੂੰ ਘੇਰਿਆ।

 2. ਕਿਸਾਨਾਂ ਦਾ ਅੰਦੋਲਨ ਹੁਣ ਖ਼ਤਮ ਹੋ ਗਿਆ ਹੈ - ਅਮਰਿੰਦਰ ਸਿੰਘ

  Video content

  Video caption: ਕਿਸਾਨਾਂ ਦਾ ਅੰਦੋਲਨ ਹੁਣ ਖ਼ਤਮ ਹੋ ਗਿਆ ਹੈ- ਕੈਪਟਨ ਅਮਰਿੰਦਰ ਸਿੰਘ
 3. ਹੁਣ ਅੰਦੋਲਨ ਖ਼ਤਮ ਹੋ ਗਿਆ ਹੈ, ਕੇਸ ਵਾਪਸ ਹੋ ਜਾਣਗੇ - ਅਮਰਿੰਦਰ ਸਿੰਘ

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਆਪਣਾ ਪ੍ਰਤੀਕਰਮ ਦਿੱਤਾ ਹੈ।

  ਉਨ੍ਹਾਂ ਕਿਹਾ ਕਿ ਹੁਣ ਅੰਦੋਲਨ ਖ਼ਤਮ ਹੋ ਗਿਆ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਖਿਲਾਫ਼ ਦਰਜ ਕੇਸ ਵਾਪਸ ਕਰ ਲਏ ਜਾਣਗੇ।

  ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਹੋਰ ਕਈ ਮੁੱਦੇ ਵੀ ਹਨ ਜੋ ਹੱਲ ਹੋ ਜਾਣਗੇ।

  ਕੈਪਟਨ ਅਮਰਿੰਦਰ ਸਿੰਘ
 4. ਗ੍ਰੇਨੇਡ

  ਪਠਾਨਕੋਟ ਛਾਉਣੀ 'ਚ ਗ੍ਰੇਨੇਡ ਧਮਾਕਾ, ਅਸਾਮ ਵਿੱਚ ਐਂਟੀ-ਸੀਏਏ ਮੁਜ਼ਾਹਰਿਆਂ ਦਾ ਆਗਾਜ਼ ਸਣੇ ਪੜ੍ਹੋ ਹੋਰ ਖ਼ਬਰਾਂ ਪ੍ਰੈੱਸ ਰਿਵੀਊ 'ਚ

  ਹੋਰ ਪੜ੍ਹੋ
  next
 5. ‘ਹੁਣ ਬੈਠਣ ਦਾ ਕੀ ਫ਼ਾਇਦਾ’- ਕੈਪਟਨ

  ਕੈਪਟਨ ਅਮਰਿੰਦਰ ਸਿੰਘ

  ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਹਰ ਖੇਤਰ ਦੀ ਆਪਣੀ ਖੇਤੀਬਾੜੀ ਹੈ। ਏਪੀਐਮਸੀ ਵਰਗੇ ਕਾਨੂੰਨ ਸਿਰਫ਼ ਪੰਜਾਬ ਅਤੇ ਸ਼ਾਇਦ ਹਰਿਆਣਾ ਵਿੱਚ ਲਾਗੂ ਸਨ। ਇਨ੍ਹਾਂ ਦਾ ਹੋਰ ਕਿਸੇ ਸੂਬੇ ਉੱਪਰ ਪ੍ਰਭਾਵ ਨਹੀਂ ਸੀ।”

  “ਪੰਜਾਬ ਨੇ ਜ਼ਿਆਦਾ ਪ੍ਰਤੀਕਿਰਿਆ ਕੀਤੀ ਕਿਉਂਕਿ ਇਸ ਉੱਪਰ ਜ਼ਿਆਦਾ ਅਸਰ ਪੈਣਾ ਸੀ। ਇਸ ਲਈ ਉਨ੍ਹਾਂ ਨੇ ਕਾਨੂੰਨ ਵਾਪਸ ਲਏ ਹਨ।”

  “ਮੈਂ ਤਿੰਨ ਮਹੀਨਿਆਂ ਤੋਂ ਕਹਿੰਦਾ ਰਿਹਾ ਹਾਂ। ਮੈਂ ਕਿਹਾ ਸੀ ਕਿ ਕਿਸਾਨਾਂ ਦਾ ਮੁੱਦਾ ਪਹਿਲਾਂ ਆਉਂਦਾ ਹੈ। ਫਿਰ ਹੀ ਅਸੀਂ ਤੁਹਾਡੇ ਨਾਲ ਸੀਟਾਂ ਸਾਂਝੀਆਂ ਕਰਾਂਗੇ।”

  “ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗੀ ਹੈ। ਹੁਣ ਸਵਾਲ ਇਹ ਹੈ ਕਿ ਸੰਸਦ ਦਾ ਇਜਲਾਸ ਕਦੋਂ ਹੁੰਦਾ ਹੈ। ਇਹ ਅੱਜ ਤੋਂ 10 ਦਿਨਾਂ ਬਾਅਦ 10 ਨਵੰਬਰ ਨੂੰ ਬੈਠੇਗਾ।”

  “ਬਿਲ ਲਿਆਂਦਾ ਜਾਵੇਗਾ ਅਤੇ ਕਾਨੂੰਨ ਵਾਪਸ ਲੈ ਲਏ ਜਾਣਗੇ। ਮਸਲਾ ਉੱਥੇ ਖ਼ਤਮ ਹੋ ਜਾਵੇਗਾ। ਫਿਰ ਹੁਣ ਬੈਠਣ ਦਾ ਕੀ ਮਤਲਬ ਰਹਿ ਗਿਆ।”

 6. ਚਰਨਜੀਤ ਸਿੰਘ ਚੰਨੀ

  ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਸਰਕਾਰੀ ਤੇ ਨਿੱਜੀ ਨੌਕਰੀਆਂ ਵਿਚ ਪੰਜਾਬੀਆਂ ਲਈ ਰਾਖਵਾਂਕਰਨ ਦਾ ਕੋਟਾ ਤੈਅ ਕਰਨ ਉੱਤੇ ਵਿਚਾਰ ਕਰ ਰਹੇ ਹਨ।

  ਹੋਰ ਪੜ੍ਹੋ
  next
 7. ਨਵਜੋਤ ਸਿੰਘ ਸਿੱਧੂ

  ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਨਵਜੋਤ ਸਿੰਘ ਸਿੱਧੂ ਉੱਪਰ ਆਪਣੀ ਸਿਆਸਤ ਚਮਕਾਉਣ ਦੇ ਇਲਜ਼ਾਮ ਲਗਾਏ ਹਨ।

  ਹੋਰ ਪੜ੍ਹੋ
  next
 8. ਨਵਜੋਤ ਸਿੰਘ ਸਿੱਧੂ

  ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਨਵਜੋਤ ਸਿੰਘ ਸਿੱਧੂ ਉੱਪਰ ਆਪਣੀ ਸਿਆਸਤ ਚਮਕਾਉਣ ਦੇ ਇਲਜ਼ਾਮ ਲਗਾਏ ਹਨ।

  ਹੋਰ ਪੜ੍ਹੋ
  next
 9. ਕੈਪਟਨ ਅਮਰਿੰਦਰ ਸਿੰਘ ਨੇ ਵਾਰ-ਵਾਰ ਕਿਹਾ ਹੈ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ

  ਨਵੀਂ ਪਾਰਟੀ ਦੇ ਐਲਾਨ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਰਸਮੀਂ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ।

  ਹੋਰ ਪੜ੍ਹੋ
  next
 10. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਅਰੂਸਾ ਆਲਮ

  ਅਮਰਿੰਦਰ ਸਿੰਘ ਜਦੋਂ ਸਾਲ 2004 ਵਿੱਚ ਪਾਕਿਸਤਾਨ ਦੌਰੇ ’ਤੇ ਗਏ ਸਨ ਉਸ ਵੇਲੇ ਉਨ੍ਹਾਂ ਦੀ ਮੁਲਾਕਾਤ ਲਾਹੌਰ ਵਿੱਚ ਅਰੂਸਾ ਆਲਮ ਨਾਲ ਹੋਈ ਸੀ।

  ਹੋਰ ਪੜ੍ਹੋ
  next