ਜੋਤੀਰਾਦਿਤਿਆ ਸਿੰਧੀਆ

 1. ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ- ਸਿੰਧੀਆ

  ਮੱਧ ਪ੍ਰਦੇਸ਼ ਵਿੱਚ ਭਾਜਪਾ ਆਗੂ ਜਿਯੋਤਿਰਾਦਿੱਤਿਆ ਸਿੰਧੀਆ ਨੇ ਮੱਧ ਪ੍ਰਦੇਸ਼ ਵਿੱਚ ਕਾੰਗਰਸ ਵੱਲੋਂ ਈਵੀਐੱਮ ਬਾਰੇ ਸਵਾਲ ਚੁੱਕੇ ਜਾਣ ਦਾ ਜਵਾਬ ਦਿੱਤਾ ਹੈ।

  ਉਨ੍ਹਾਂ ਨੇ ਕਿਹਾ, “ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਉੱਪਰ ਸਵਾਲ ਖੜ੍ਹੇ ਕਰ ਕੇ ਲੋਕ ਫ਼ਤਵੇ ਨੂੰ ਖਾਰਜ ਕਰਨਾ ਕਾਂਗਰਸ ਦੀ ਆਦਤ ਬਣ ਗਈ ਹੈ। ਜੇ ਉਹ ਇਹੀ ਕਰਦੇ ਰਹੇ ਤਾਂ ਉੱਥੇ ਹੀ ਖੜ੍ਹੇ ਰਹਿਣਗੇ ਜਾਂ ਹੋ ਸਕਦਾ ਹੈ ਹੋਰ ਨਿਘਰ ਭਾਵੇਂ ਜਾਣ।”

  View more on twitter
 2. ਗੁਰਪ੍ਰੀਤ ਕੌਰ ਸੈਣੀ

  ਬੀਬੀਸੀ ਪੱਤਰਕਾਰ

  ਦਲ ਬਦਲ

  1967 ਵਿੱਚ ਹਰਿਆਣਾ ਦੇ ਇੱਕ ਨੇ ਇੱਕ ਦਿਨ ਵਿਚ ਤਿੰਨ ਵਾਰ ਪਾਰਟੀ ਬਦਲੀ ਸੀ, ਜਿਸ ਤੋਂ ਬਾਅਦ 'ਆਯਾ ਰਾਮ ਗਿਆ ਰਾਮ' ਮੁਹਾਵਰਾ ਪ੍ਰਸਿੱਧ ਹੋਇਆ ਅਤੇ ਇਹ ਕਾਨੂੰਨ ਵੀ ਹੋਂਦ ਵਿੱਚ ਆਇਆ

  ਹੋਰ ਪੜ੍ਹੋ
  next